Fake

Shinda Kahlon

ਹੱਸ ਹੱਸ ਲਾਇਆ ਰੋ ਰੋ ਟੁੱਟੀਯਾਂ
ਉਂਗਲਾਂ ਵਿਚੋ ਉਂਗਲਾਂ ਛੁਟਿਆ
ਨੀ ਕੀਤੇ ਗਏ ਵਾਦੇ ਤੇਰੇ
ਲਾੜੇ ਸਬ fake ਮੈਨੂ
ਛੱਡ ਗਯੋ ਅਧ ਵਿਚਕਾਰ
ਝੂਠੇ ਜਿਹੇ ਹੱਸੇ ਨੇ ਤਾਂ
ਦੁਖ ਹੀ ਨੀ ਦਿੱਤੇ ਮੈਨੂ
ਕਾਹਤੋਂ ਕਿੱਤਾ ਤੇਰੇ ਨਾਲ ਪ੍ਯਾਰ
ਝੂਠੇ ਜਿਹੇ ਹੱਸੇ ਨੇ ਤਾਂ
ਦੁਖ ਹੀ ਨੀ ਦਿੱਤੇ ਮੈਨੂ
ਕਾਹਤੋਂ ਕਿੱਤਾ ਤੇਰੇ ਨਾਲ ਪ੍ਯਾਰ
ਮੇਰੇ ਉੱਤੇ ਮਿਠੇਯਾ ਹੈਕ ਵੀ ਜਤੌਂਦਾ ਸੀ
ਤਾਰਿਆ ਦੇ ਨਾਲ ਚੰਨ ਝੋਲੀ ਵਿਚ ਪੌਂਡਾ ਸੀ
ਮੇਰੇ ਉੱਤੇ ਮਿਠੇਯਾ ਹੈਕ ਵੀ ਜਤੌਂਦਾ ਸੀ
ਤਾਰਿਆ ਦੇ ਨਾਲ ਚੰਨ ਝੋਲੀ ਵਿਚ ਪੌਂਡਾ ਸੀ
ਨੀ ਮਿਠੇ ਹੁੰਨ ਬੋਲ ਤੇਰੇ ਜ਼ੇਹਰ ਲਗਦੇ ਨੇ
ਤਹਿਯੋਨ ਗੱਲ ਗੱਲ ਉੱਤੇ ਤਕਰਾਰ
ਝੂਠੇ ਜਿਹੇ ਹੱਸੇ ਨੇ ਤਾਂ ਦੁਖ ਹੀ ਨੀ ਦਿੱਤੇ ਮੈਨੂ
ਕਾਹਤੋਂ ਕਿੱਤਾ ਤੇਰੇ ਨਾਲ ਪ੍ਯਾਰ
ਝੂਠੇ ਜਿਹੇ ਹੱਸੇ ਨੇ ਤਾਂ ਦੁਖ ਹੀ ਨੀ ਦਿੱਤੇ ਮੈਨੂ
ਕਾਹਤੋਂ ਕਿੱਤਾ ਤੇਰੇ ਨਾਲ ਪ੍ਯਾਰ
ਅੱਸੀ ਕਿੱਤਾ ਦਿਲ ਤੋ ਦਿਮਾਗ ਨਾਲ ਲਾ ਗਏ
ਚੱਮ ਡੇਯਾ ਭੂਖੇਯਾ ਦਿਲ ਸਾਡਾ ਖਾ ਗਏ

ਅੱਸੀ ਕਿੱਤਾ ਦਿਲ ਤੋ ਦਿਮਾਗ ਨਾਲ ਲਾ ਗਏ
ਚੱਮ ਡੇਯਾ ਭੂਖੇਯਾ ਦਿਲ ਸਾਡਾ ਖਾ ਗਏ
ਮੈਂ ਤਾਂ ਅੱਕ ਗੈਯਾ ਹੁੰਨ ਹੋਰ ਲਾਭ ਲੇ ਤੂ
ਓਹਨੂ ਕਰ ਲਯੀ ਹੁੱਸਨ ਵੈਪਾਰ
ਝੂਠੇ ਜਿਹੇ ਹੱਸੇ ਨੇ ਤਾਂ ਦੁਖ ਹੀ ਨੀ ਦਿੱਤੇ ਮੈਨੂ
ਕਾਹਤੋਂ ਕਿੱਤਾ ਤੇਰੇ ਨਾਲ ਪ੍ਯਾਰ
ਝੂਠੇ ਜਿਹੇ ਹੱਸੇ ਨੇ ਤਾਂ ਦੁਖ ਹੀ ਨੀ ਦਿੱਤੇ ਮੈਨੂ
ਕਾਹਤੋਂ ਕਿੱਤਾ ਤੇਰੇ ਨਾਲ ਪ੍ਯਾਰ
ਝੂਠੇ ਜਿਹੇ ਹੱਸੇ ਨੇ ਤਾਂ ਦੁਖ ਹੀ ਨੀ ਦਿੱਤੇ ਮੈਨੂ
ਕਾਹਤੋਂ ਕਿੱਤਾ ਤੇਰੇ ਨਾਲ ਪ੍ਯਾਰ
ਝੂਠੇ ਜਿਹੇ ਹੱਸੇ ਨੇ ਤਾਂ ਦੁਖ ਹੀ ਨੀ ਦਿੱਤੇ ਮੈਨੂ
ਕਾਹਤੋਂ ਕਿੱਤਾ ਤੇਰੇ ਨਾਲ ਪ੍ਯਾਰ

Wissenswertes über das Lied Fake von AP Dhillon

Wann wurde das Lied “Fake” von AP Dhillon veröffentlicht?
Das Lied Fake wurde im Jahr 2019, auf dem Album “Fake” veröffentlicht.
Wer hat das Lied “Fake” von AP Dhillon komponiert?
Das Lied “Fake” von AP Dhillon wurde von Shinda Kahlon komponiert.

Beliebteste Lieder von AP Dhillon

Andere Künstler von Dance music