Agg Att Koka Kehar

Kaptaan

Gur Sidhu Music!
ਅਖ 32 ਬੋਰੇ ਤੇਰੀ ਤੌਰ ਵਿਹਿੰਦੇ ਮੋਰ
ਤੇਰੀ ਚੜੀ ਵੀ ਆ ਲੋਰ ਤੇਰੀ ਜਿਵੇ ਰੂਡੀ ਮਾਰਕਾ
ਹੋ ਡੱਬੀ ਵਿਚ ਫ਼ੀਮ ਨਾਲ ਵੈਲੀਯਾ ਦੀ ਟੀਮ
ਜਿਹੜਾ ਝਾਕੇ ਨਮਕੀਨ ਪੰਜ ਮਿੰਟਾ ਵਿਚ ਪਾੜਦਾ

ਹੋ ਬਾਹਲਾ ਵੈਲੀਆ ਤੂ ਫੱਬੇ ਕੁੜੀਆ ਨੂ
ਤੂ ਅੱਗ ਆ ਕੇ ਅੱਤ ਆ ਵੇ ਜਲਵਾ ਕੇ ਜੱਟ ਆ
ਵੇ ਸਮਝ ਨਾ ਲਗੇ ਕੁੜੀ ਨੂ
ਤੂ ਅੱਗ ਆ ਕੇ ਅੱਤ ਆ ਵੇ ਜਲਵਾ ਕੇ ਜੱਟ ਆ
ਵੇ ਸਮਝ ਨਾ ਲਗੇ ਕੁੜੀ ਨੂ
ਖੁਰੇ ਜੀਭ ਉੱਤੇ ਮਾਲ ਤੇਰੇ 35-40 ਨਾਲ
ਤੇਰੇ ਬੁੱਲਾਂ ਉੱਤੇ ਗਾਲ ਤੇਰੇ ਦਿਲ ਜਮਾ ਸ਼ੇਰ ਵੇ
ਜਿਹੜੇ ਤੇਰੇ anti ਪੌਣੇ ਓਹ੍ਨਾ ਦੇ plenty
ਜੱਟਾ ਤੇਰੇ ਉੱਤੇ senti ਜਮਾ ਟੀਸੀ ਵਾਲਾ ਬੇਰ ਵੇ
ਖੁਰੇ ਜੀਭ ਉੱਤੇ ਮਾਲ ਤੇਰੇ 35-40 ਨਾਲ
ਤੇਰੇ ਬੁੱਲਾਂ ਉੱਤੇ ਗਾਲ ਤੇਰੇ ਦਿਲ ਜਮਾ ਸ਼ੇਰ ਵੇ
ਜਿਹੜੇ ਤੇਰੇ anti ਪੌਣੇ ਓਹ੍ਨਾ ਦੇ plenty
ਜੱਟਾ ਤੇਰੇ ਉੱਤੇ senti ਜਮਾ ਟੀਸੀ ਵਾਲਾ ਬੇਰ ਵੇ

ਤੂ ਜਾਣ ਜਾਣ ਕੇ ਸਤਾਉਦੀ ਜੱਟ ਨੂ

ਤੂ ਕੋਕਾ ਏ ਕੇ ਕੇਹਰ ਏ ਨੀ ਜੱਟੀ ਏ ਕੇ ਜ਼ਹਿਰ ਏ ਨੀ
ਸਮਝ ਨੀ ਔਂਦੀ ਜੱਟ ਨੂ
ਤੂ ਕੋਕਾ ਏ ਕੇ ਕੇਹਰ ਏ ਨੀ ਜੱਟੀ ਏ ਕੇ ਜ਼ਹਿਰ ਏ ਨੀ
ਸਮਝ ਨੀ ਔਂਦੀ ਜੱਟ ਨੂ

11 ਤੇਰੇ ਲੱਕ ਤੇ ਨੀ 12 ਤੇਰੀ ਅਖ ਤੇ ਨੀ
13 ਤੇਰੇ ਜੱਟ ਤੇ ਨੀ ਚਲਦੇ ਆ ਕੇਸ ਨੀ
ਅੜੇ ਜੱਟ ਸਾਨ ਨਾਲ ਹਾਰ ਕੇ ਜਾਣ
ਕਪਤਾਨ ਕਪਤਾਨ ਨਾਲ ਲੌਂਦੇ ਜਿਹੜੇ ਰੇਸ ਨੀ
11 ਤੇਰੇ ਲੱਕ ਤੇ ਨੀ 12 ਤੇਰੀ ਅਖ ਤੇ ਨੀ
13 ਤੇਰੇ ਜੱਟ ਤੇ ਨੀ ਚਲਦੇ ਆ ਕੇਸ ਨੀ
ਅੜੇ ਜੱਟ ਸਾਨ ਨਾਲ ਹਾਰ ਕੇ ਜਾਣ
ਕਪਤਾਨ ਕਪਤਾਨ ਨਾਲ ਲੌਂਦੇ ਜਿਹੜੇ ਰੇਸ ਨੀ

ਵੇ ਤੂ ਦਿੱਸੇ ਸੱਜੇ ਖੱਬੇ ਕੁੜੀ ਨੂ
ਤੂ ਅੱਗ ਆ ਕੇ ਅੱਤ ਆ ਵੇ ਜਲਵਾ ਕੇ ਜੱਟ ਆ
ਵੇ ਸਮਝ ਨਾ ਲਗੇ ਕੁੜੀ ਨੂ
ਤੂ ਅੱਗ ਆ ਕੇ ਅੱਤ ਆ ਵੇ ਜਲਵਾ ਕੇ ਜੱਟ ਆ
ਵੇ ਸਮਝ ਨਾ ਲਗੇ ਕੁੜੀ ਨੂ

ਹੋ ਆਕੜਾ ਤੇ ਅੜੀ ਆਂ ਵੇ ਘੋੜੀਆ ਤੇ ਘੜੀਆ ਵੇ
ਤੇਰੇ ਲਯੀ ਹੀ ਬਣੀਯਾ ਨੇ ਵੇ ਵੱਡੇ ਦਿਲ ਵਾਲੇਯਾ
ਨਾ ਬਕਸ਼ੇ ਨਾ ਛੱਡੇ ਵੇ ਤੂ ਵੱਡੇ ਤੋਂ ਵੀ ਵੱਡੇ
ਵੇ ਤੂ 10-10 ਕੱਡੇ ਹਾਏ ਵੇ ਜਿਹਨੇ ਵਿਹਿਮ ਪਾਲੇਯਾ
ਹੋ ਆਕੜਾ ਤੇ ਅੜੀ ਆਂ ਵੇ ਘੋੜੀਆ ਤੇ ਘੜੀਆ ਵੇ
ਤੇਰੇ ਲਯੀ ਹੀ ਬਣੀਯਾ ਨੇ ਵੇ ਵੱਡੇ ਦਿਲ ਵਾਲੇਯਾ
ਨਾ ਬਕਸ਼ੇ ਨਾ ਛੱਡੇ ਵੇ ਤੂ ਵੱਡੇ ਤੋਂ ਵੀ ਵੱਡੇ
ਵੇ ਤੂ 10-10 ਕੱਡੇ ਹਾਏ ਵੇ ਜਿਹਨੇ ਵਿਹਿਮ ਪਾਲੇਯਾ

ਹੋ ਤੂ ਤਾਂ ਨਖਰੇ ਨਾਲ ਧੌਂਦੀ ਜੱਟ ਨੂ
ਤੂ ਕੋਕਾ ਏ ਕੇ ਕੇਹਰ ਏ ਨੀ ਜੱਟੀ ਏ ਕੇ ਜ਼ਹਿਰ ਏ ਨੀ
ਸਮਝ ਨੀ ਔਂਦੀ ਜੱਟ ਨੂ
ਤੂ ਕੋਕਾ ਏ ਕੇ ਕੇਹਰ ਏ ਨੀ ਜੱਟੀ ਏ ਕੇ ਜ਼ਹਿਰ ਏ ਨੀ
ਸਮਝ ਨੀ ਔਂਦੀ ਜੱਟ ਨੂ

ਇਕ ਤੂ ਪ੍ਯਾਰੀ ਦੂਜੀ ਯਾਰੀ ਦੀ ਬੀਮਾਰੀ
ਤੀਜੀ ਵੱਜਦੀ ਆ ਤਾੜੀ ਨੀ ਬਠਿੰਡੇ ਆਲੇ ਵਾਸ੍ਤੇ
ਸੂਟ’ਆਂ ਚ ਰੈਫਲ ਲੱਗਣ ਓਹਤੋ ਵੀ ਡਬਲ ਲੱਗਾ
ਜਿੰਨੀ ਸੋਹਣੀ ਲਗਦੀ ਹੁੰਦੀ ਆ ਬੇਗੀ ਤਾਸ਼ ਤੇ
ਇਕ ਤੂ ਪ੍ਯਾਰੀ ਦੂਜੀ ਯਾਰੀ ਦੀ ਬੀਮਾਰੀ
ਤੀਜੀ ਵੱਜਦੀ ਆ ਤਾੜੀ ਨੀ ਬਠਿੰਡੇ ਆਲੇ ਵਾਸ੍ਤੇ
ਤੂ ਪਾਤਾ ਕਿਹੜਿਆ ਕੰਮਾ ਚ ਕੁੜੀ ਨੂ
ਤੂ ਅੱਗ ਆ ਕੇ ਅੱਤ ਆ ਵੇ ਜਲਵਾ ਕੇ ਜੱਟ ਆ
ਵੇ ਸਮਝ ਨਾ ਲਗੇ ਕੁੜੀ ਨੂ
ਤੂ ਕੋਕਾ ਏ ਕੇ ਕੇਹਰ ਏ ਨੀ ਜੱਟੀ ਏ ਕੇ ਜ਼ਹਿਰ ਏ ਨੀ
ਸਮਝ ਨੀ ਔਂਦੀ ਜੱਟ ਨੂ

Gur Sidhu Music!

Wissenswertes über das Lied Agg Att Koka Kehar von Baani Sandhu

Wann wurde das Lied “Agg Att Koka Kehar” von Baani Sandhu veröffentlicht?
Das Lied Agg Att Koka Kehar wurde im Jahr 2021, auf dem Album “Agg Att Koka Kehar” veröffentlicht.
Wer hat das Lied “Agg Att Koka Kehar” von Baani Sandhu komponiert?
Das Lied “Agg Att Koka Kehar” von Baani Sandhu wurde von Kaptaan komponiert.

Beliebteste Lieder von Baani Sandhu

Andere Künstler von Dance music