Laare
ਓ ਤੇਰੇ ਲਾਰੇ ਲਾਰੇ ਲਾਰੇ
ਤੇਰੇ ਲਾਰੇ ਲਾਰੇ ਲਾਰੇ
ਲਾਰੇ ਲਾਰੇ ਲਾਰੇ
ਤੇਰੇ ਲਾਰੇ ਲਾਰੇ ਲਾਰੇ
ਤੂ ਤਾਂ ਤੋਡ਼ ਦਾ ਨੀ ਮੇਰੇ ਪਿਛੇ
ਅਫੀਮ ਦੀ ਰੁਟੀਨ
ਕਿਤੋਂ ਤੋਡ਼ ਦੇਂਗਾ ਤਾਰੇ
ਤੇਰੇ ਲਾਰੇ ਲਾਰੇ ਲਾਰੇ
ਲਾਰੇ ਲਾਰੇ ਲਾਰੇ
ਤੇਰੇ ਲਾਰੇ ਲਾਰੇ ਲਾਰੇ (ਤੇਰੇ ਲਾਰੇ ਲਾਰੇ ਲਾਰੇ)
ਤੇਰੇ ਲਾਰੇਆ ਤੋ ਸਿਖੇਆ
ਯਕੀਨ ਨਹੀਓ ਕਰੀਦਾ
ਜਿਹੜਾ ਮਰੇ ਥੋਡੇ ਉੱਤੇ
ਓਹਦੇ ਤੇ ਹੀ ਮਰੀਦਾ
ਮਾਰਦੀ ਆਏ ਤਾਣੇ ਵੇ friend ਆ ਮੇਰਿਆ
ਜਾਂ ਜਾਂ ਕਰਦੀ ਆ ਗੱਲਾਂ ਤੇਰਿਆ
ਓ ਮੇਰੇ ਵਾਲੀ ਅਖਾਂ ਨੂ ਬਹਾਨੇ ਘੜਦਾ
ਯਾਰਾ ਨਾਲ ਰੋਜ ਸ਼ਾਮੀ ਲੌਣੇ ਗੇਡਿਆ
ਯਾਰਾ ਨਾਲ ਰੋਜ ਸ਼ਾਮੀ ਲੌਣੇ ਗੇਡਿਆ
ਮੇਰੇ ਨਖਰੇ ਤਾਂ
ਐਵੇਂ ਹੀ ਬਦਨਾਮ ਸੋਹਣੇਯਾ
ਆਏ ਤਾਂ ਓਹ੍ਨਾ ਤੋ ਵੀ ਭਾਰੀ
ਤੇਰੇ ਲਾਰੇ ਲਾਰੇ ਲਾਰੇ
ਲਾਰੇ ਲਾਰੇ ਲਾਰੇ
ਤੇਰੇ ਲਾਰੇ ਲਾਰੇ ਲਾਰੇ (ਤੇਰੇ ਲਾਰੇ ਲਾਰੇ ਲਾਰੇ)
ਕਦੇ ਕਿਹਨਾਏ ਤੈਨੂ ਲੈਕੇ ਚਲੂ
Paris ਯਾ ਦੁਬਈ
Paris ਤਾਂ ਬਡੀ ਦੂਰ ਮੈਂ ਚੰਨਾ
ਸ਼ਿਮਲੇ ਵੀ ਨਾ ਗਯੀ
ਪ੍ਰੀਤ ਆ ਵੇ ਗੱਲਾਂ ਬੱਸ ਗੋਲ ਕਰੇ
ਤੇਰੇ ਵਾਂਗੂ ਝੂਠੇ ਨੇ ਵੀ ਕਾਲ ਕਰੇ
ਤੂ ਮੇਰੀ ਹਰ ਇਕ ਗੱਲ ਮੋਡ ਦੇ
ਤੋਡ਼ ਦੀ ਨਾ ਮੈਨੂ ਬੋਲ ਕੁੜੇ
ਨਹੀ ਕਿੱਤਾ ਨੇ ਯਕੀਨ ਮੇਰੀ
ਕਜ਼ਿਨ ਨੇ ਵੀ ਤਾਂ
ਦੱਸੇਯਾ ਸੀ ਤੇਰੇ ਬਾਰੇ
ਤੇਰੇ ਲਾਰੇ ਲਾਰੇ ਲਾਰੇ
ਲਾਰੇ ਲਾਰੇ ਲਾਰੇ
ਤੇਰੇ ਲਾਰੇ ਲਾਰੇ ਲਾਰੇ
ਓ ਯਾਰਾ ਮੇਰੀ ਟਾਇਮ ਕਿਵੇਈਂ
ਤੇਰੀ ਘੜੀ ਦਿੰਨੀ ਆਏ ਦੱਸ ਚੰਨਾ
ਕਰ ਦਿੰਦੀ ਬੱਸ ਕਿੱਦਨ ਦੀ
ਜੇ ਚਲਦਾ ਦਿਲ ਤੇ ਵੱਸ ਚੰਨਾ
ਓ ਚਲਦਾ ਦਿਲ ਤੇ ਵੱਸ ਚੰਨਾ
ਨੀ ਤੂ ਧੰਨ-ਦੀ ਜੋ
ਓਹਦੇ ਨਾਲ ਕੱਟੀ ਜਾਣੀ ਏ
ਵੇ ਮੈਨੂ ਆਂਖਦੇ ਨੇ ਸਾਰੇ
ਤੇਰੇ ਲਾਰੇ ਲਾਰੇ ਲਾਰੇ
ਲਾਰੇ ਲਾਰੇ ਲਾਰੇ
ਤੇਰੇ ਲਾਰੇ ਲਾਰੇ ਲਾਰੇ (ਤੇਰੇ ਲਾਰੇ ਲਾਰੇ ਲਾਰੇ)