Sau Putt

Jassa Dhillon

ਓ ਕਾਸਤੋ ਵੇ ਸਿਧੂ ਆ
ਤੂ ਰਾਹਾਂ ਵਿਚ ਖੱੜ ਦੇ
ਗੱਲਾਂ ਕਰੇ ਮਿਠੀਆ
ਸੁਰੂਰ ਜਿਹਾ ਚੜ ਦੇ
ਜਾਪ੍ਦਾ ਤੂ ਗੁੰਡਾ
ਤਾਂ ਹੀ ਮੇਰੇ ਪਿਛੇ ਲੜ ਦੇ

ਹੋ ਗੁੰਡਾ ਨਾ ਤੂ ਕਿਹ ਨੀ
ਮੈਂ ਸਾਊ ਪੁੱਤ ਮਾ ਦਾ
ਸਰੇਆਮ ਸਿੱਕਾ ਭਾਵੇ
ਚਲਦਾ ਏ ਨਾ ਦਾ
ਦਿਲ ਉੱਤੇ ਲਗੀ ਨੀ
ਤੂ ਅੱਡੀ ਹੋਯੀ ਗਰਾਰੀ ਤੇ
ਆਜਾ ਤੈਨੂ ਦੱਸਾ ਫਾਇਦੇ
ਹੋ ਜੱਟ ਨਾਲ ਯਾਰੀ ਦੇ
ਹੋ ਮੈਂ ਕਿਹਾ ਜੱਟ ਨਾਲ ਯਾਰੀ ਦੇ
ਹੋ ਫਾਇਦੇ ਜੱਟ ਨਾਲ ਯਾਰੀ ਦੇ

Gur Sidhu Music

ਵੇ ਜਾਣਦੀ ਆਂ ਫਾਇਦੇ
ਸਾਰੇ ਤੇਰੇ ਨਾਲ ਯਾਰੀ ਦੇ
ਯਾਰੀ ਤੂ ਕਿ ਲੌਣੀ
ਤੇਰੀ ਅੱਡੀ ਏ ਗਰਾਰੀ ਵੇ
ਹੋ ਸਸਤੇ ਜੇ ਰੌਂਦ ਲੈਕੇ
ਪੱਟੀ ਜਾਣੀ ਜੱਟੀ ਨੀ
ਮਾਪੇਯਾ ਨੇ ਹੱਲੇ ਤਕ
ਘੂਰੀ ਮੈਨੂ ਵੱਟੀ ਨੀ
ਵੇ ਕਾਹਣੂ ਮੇਰੇ ਪਿਛੇ
ਐਵੇਂ ਆਂਖਾਂ ਵਿਚ ਚੜ ਦੇ
ਜਾਪ੍ਦਾ ਤੂ ਗੁੰਡਾ
ਤਾਂ ਹੀ ਮੇਰੇ ਪਿਛੇ ਲੜ ਦੇ
ਜਾਪ੍ਦਾ ਤੂ ਗੁੰਡਾ
ਤਾਂ ਹੀ ਮੇਰੇ ਪਿਛੇ ਲੜ ਦੇ
ਜਾਪ੍ਦਾ ਤੂ ਗੁੰਡਾ
ਤਾਂ ਹੀ ਮੇਰੇ ਪਿਛੇ ਲੜ ਦੇ

ਹੋ ਰੌਂਦ ਸਸਤੇ ਜੋ ਮਾੜੇ ਕਮ same ਕਰਦੇ
ਤੇਰੇ ਉੱਤੇ ਮਰਦੇ ਆਂ ਹਾਮੀ ਭਰਦੇ
ਹੋਯ ਕਿ ਜੇ ਕਰਦੇ ਬ੍ਲੈਕ ਪਤਲੋ
ਪੜਨੇ ਚ ਥੋਡੇ ਸੀ ਨਲੈਕ ਪਤਲੋ
ਹੋ ਰੌਲਾ ਬਸ ਰਿਹ ਗਯਾ ਏ
ਤੇਰੇ ਵੱਲੋਂ ਹਾ ਦਾ
ਹੋ ਗੁੰਡਾ ਨਾ ਤੂ ਕਿਹ ਨੀ
ਮੈਂ ਸਾਊ ਪੁੱਤ ਮਾ ਦਾ
ਗੁੰਡਾ ਨਾ ਤੂ ਕਿਹ ਨੀ
ਮੈਂ ਸਾਊ ਪੁੱਤ ਮਾ ਦਾ
ਗੁੰਡਾ ਨਾ ਤੂ ਕਿਹ ਨੀ
ਮੈਂ ਸਾਊ ਪੁੱਤ ਮਾ ਦਾ

ਹੋ ਸੋਚ ਕੇ ਵਿਚਾਰ ਕੇ
ਮੈਂ ਤੈਨੂ ਕਰੁ ਹਾ ਵੇ
ਮੁਕਰ ਨਾ ਜਾਯੀ ਜੱਟਾ
ਫੜ ਕੇ ਤੂ ਬਾਂਹ ਵੇ
ਹੀਰੇਯਾ ਚ ਜੜ ਕੇ
ਪਾਵਾ ਦੇ ਮੈਨੂ ਲੇਹੁਂਗਾ ਵੇ
ਹਥ ਦੀ ਕਢਾਈ ਵਾਲਾ
ਸੂਟ ਲੈ ਦੇ ਮਿਹਿਂਗਾ ਵੇ

ਹੋ ਲਹਿੰਗਾ ਛੱਡ ਬਲੀਏ
ਬੰਦੂਕ ਲੈ ਦਾ ਗੇ
ਮੁਗ੍ਲਾਂ ਦੇ ਸ਼ਹਿਰ ਚ
ਮੀਨਾਰ ਲੈ ਦਾ ਗੇ
ਹੋ ਜ਼ਿੰਦਗੀ ਚ ਆਜਾ
ਕਿਹ੍ੜਾ ਖੰਡ ਬਣ ਕੇ
ਰਾਖੀ ਕਰੂ ਜੱਟ ਤੇਰੀ
ਜੰਡ ਬੰਨ ਕੇ
ਹੋ ਸੋਚ ਕਿੰਨਾ ਖਾਸ ਮੁੰਡਾ
ਤੇਰੇ ਉੱਤੇ ਮਰ੍ਦਾਏ

ਹੋ ਜਾਪ੍ਦਾ ਤੂ ਗੁੰਡਾ
ਤਾਂ ਹੀ ਮੇਰੇ ਪਿਛੇ ਲੜ ਦੇ
ਜਾਪ੍ਦਾ ਤੂ ਗੁੰਡਾ
ਤਾਂ ਹੀ ਮੇਰੇ ਪਿਛੇ ਲੜ ਦੇ
ਜਾਪ੍ਦਾ ਤੂ ਗੁੰਡਾ
ਤਾਂ ਹੀ ਮੇਰੇ ਪਿਛੇ ਲੜ ਦੇ

ਹੋ ਗੁੰਡਾ ਨਾ ਤੂ ਕਿਹ ਨੀ
ਮੈਂ ਸਾਊ ਪੁੱਤ ਮਾ ਦਾ
ਗੁੰਡਾ ਨਾ ਤੂ ਕਿਹ ਨੀ
ਮੈਂ ਸਾਊ ਪੁੱਤ ਮਾ ਦਾ

Wissenswertes über das Lied Sau Putt von Gur Sidhu

Wann wurde das Lied “Sau Putt” von Gur Sidhu veröffentlicht?
Das Lied Sau Putt wurde im Jahr 2021, auf dem Album “Sau Putt” veröffentlicht.
Wer hat das Lied “Sau Putt” von Gur Sidhu komponiert?
Das Lied “Sau Putt” von Gur Sidhu wurde von Jassa Dhillon komponiert.

Beliebteste Lieder von Gur Sidhu

Andere Künstler von Indian music