40 Botlan

Shree Brar

Yeah Proof
ਹੋ ਨਵੀ ਨਵੀ ਟੁੱਟੀ ਹਜੇ ਯਾਰੀ ਤੇਰੇ ਨਾਲ ਨੀ
ਸਾਲ ਕਿੱਦਾਂ ਚੇਤੇ ਹੁੰਨ ਲੰਘੇ ਹੋਏ ਸਾਲ ਨੀ
ਸੱਟ ਲਾ ਗਈ ਕਾਲਜੇ ਭਾਰੀ ਨੀ
ਹਾਏ ਕਿਵੇਈਂ ਚੇਤੇ ਆ ਜਾਏਂਗੀ
ਹੋ ਰਖਾਂ ਡਿੱਗੀ ਚ ਬੋਤਲਾਂ 40
ਰਖਾਂ ਜੇਬ ਚ ਨਗਣੀ ਕਾਲੀ
ਹਾਏ ਕਿਵੇਈਂ ਚੇਤੇ ਆ ਜਾਏਂਗੀ
ਨੀ ਹਾਏ ਕਿਵੇਈਂ ਚੇਤੇ ਆ ਜਾਏਂਗੀ
ਹੋ 26 ਆਂ ਸਾਲਾਂ ਦੇ ਵਿਚ ਹੋਯਾ ਪਿਹਲੀ ਵਾਰ ਨੀ
ਤੇਰੇ ਪਿਛਹੇ ਭਰੀ ਮੇਰੀ ਅਖ ਲਾਲ ਲਾਲ ਨੀ
26 ਆਂ ਸਾਲਾਂ ਦੇ ਵਿਚ ਹੋਯਾ ਪਿਹਲੀ ਵਾਰ ਨੀ
ਤੇਰੇ ਪਿਛਹੇ ਭਰੀ ਮੇਰੀ ਅਖ ਲਾਲ ਲਾਲ ਨੀ
ਅਖ ਖੜਦੀ ਨੀ ਚੜ੍ਹਦੀ ਨੀ ਦੱਸ ਕਿ ਕਾਰਾਂ
ਮਿੱਟੀ ਹੋ ਗਯਾ ਪੇਯੋ ਤਾਂ ਸੀ ਬਡਾ ਮਾਨ ਨੀ
ਹੋ ਡੱਬੀ ਛੱਕਦਾ ਸ਼ਾਮ ਤਕ ਸਾਰੀ
ਨੀ ਹਾਏ ਕਿਵੇਈਂ ਚੇਤੇ ਆ ਜਾਏਂਗੀ
ਹੋ ਰਖਾਂ ਡਿੱਗੀ ਚ ਬੋਤਲਾਂ 40
ਰਖਾਂ ਜੇਬ ਚ ਨਗਣੀ ਕਾਲੀ
ਹਾਏ ਕਿਵੇਈਂ ਚੇਤੇ ਆ ਜਾਏਂਗੀ
ਨੀ ਹਾਏ ਕਿਵੇਈਂ ਚੇਤੇ ਆ ਜਾਏਂਗੀ

ਹੋ ਜਿਵੇ ਜਿਵੇ ਔਂਦੇ ਆ ਖ੍ਯਾਲ ਤੇਰੇ ਨੀ
ਚੱਲੇ ਫਿਰ label blue ਬਲੀਏ
Future ਚ ਸਾਡੇ ਬੋਲਦੇ ਮੁਕਦਮੇ
ਕ੍ਯੂਂਕਿ past ਚ ਬੋਲਦੀ ਏ ਤੂ ਬਲੀਏ
ਬਠਿੰਡਾ ਪਹੁੰਚ੍ਦੀ ਬੀਕਾਨੇਰ ਵਾਲੀ
ਨੀ ਹਾਏ ਕਿਵੇਈਂ ਚੇਤੇ ਆ ਜਾਏਂਗੀ
ਹੋ ਰਖਾਂ ਡਿੱਗੀ ਚ ਬੋਤਲਾਂ 40
ਰਖਾਂ ਜੇਬ ਚ ਨਾਗਣੀ ਕਾਲੀ
ਹਾਏ ਕਿਵੇਈਂ ਚੇਤੇ ਆ ਜਾਏਂਗੀ
ਨੀ ਹਾਏ ਕਿਵੇਈਂ ਚੇਤੇ ਆ ਜਾਏਂਗੀ

ਬੰਦੇ ਸੀ ਬੰਦੂਖਾਨ ਵਾਲੇ ਕਮ ਬਦਮਾਸ਼ੀ ਦਾ
ਪ੍ਯਾਰ ਪਯੁਰ ਵਾਲੇ ਸੌਦੇ ਮਿਤਰਾਂ ਦੀ ਰਾਸ਼ੀ ਨਾ
ਬੰਦੇ ਸੀ ਬੰਦੂਖਾਨ ਵਾਲੇ ਕਮ ਬਦਮਾਸ਼ੀ ਦਾ
ਪ੍ਯਾਰ ਪਯੁਰ ਵਾਲੇ ਸੌਦੇ ਮਿਤਰਾਂ ਦੀ ਰਾਸ਼ੀ ਨਾ
ਜੇੜੀ ਗੱਡੀ ਦੇ ਵਿਚ ਰੇਂਦੀਆ ਨੇ ਬੋਤਲਾਂ
ਰਖੀ ਦੱਸ ਕਿੱਤੇ ਬਿੱਲੋ ਅਸਲਾ 87 ਦਾ
ਸ਼੍ਰੀ ਬ੍ਰਾੜ ਦੇ ਰਗਾਂ ਚ ਬੋਲੇ ਕਾਲੀ
ਨੀ ਹਾਏ ਕਿਵੇਈਂ ਚੇਤੇ ਆ ਜਾਏਂਗੀ
ਹੋ ਰਖਾਂ ਡਿੱਗੀ ਚ ਬੋਤਲਾਂ 40
ਰਖਾਂ ਜੇਬ ਚ ਨਗਣੀ ਕਾਲੀ
ਹਾਏ ਕਿਵੇ ਚੇਤੇ ਆ ਜਾਏਂਗੀ
ਨੀ ਹਾਏ ਕਿਵੇ ਚੇਤੇ ਆ ਜਾਏਂਗੀ

Wissenswertes über das Lied 40 Botlan von Vicky

Wann wurde das Lied “40 Botlan” von Vicky veröffentlicht?
Das Lied 40 Botlan wurde im Jahr 2020, auf dem Album “40 Botlan” veröffentlicht.
Wer hat das Lied “40 Botlan” von Vicky komponiert?
Das Lied “40 Botlan” von Vicky wurde von Shree Brar komponiert.

Beliebteste Lieder von Vicky

Andere Künstler von Pop