Hanju

Amrit Mann

ਹੰਝੂ ਹੌਲੇ ਹੋ ਗਏ ਭਾਰਾ ਲੱਗੇ ਹੱਸਣਾ
ਹੰਝੂ ਹੌਲੇ ਹੋ ਗਏ ਭਾਰਾ ਲੱਗੇ ਹੱਸਣਾ
ਲੋਕੀ ਸਾਰੇ ਹਾਲ ਪੁਛਦੇ
ਓਹਨੇ ਪੁਛਿਯਾ ਈ ਨਹੀ ਜਿਹਨੂੰ ਅਸੀ ਦੱਸਣਾ
ਲੋਕੀ ਸਾਰੇ ਹਾਲ ਪੁਛਦੇ
ਓਹਨੇ ਪੁਛਿਯਾ ਈ ਨਹੀ ਜਿਹਨੂੰ ਅਸੀ ਦੱਸਣਾ
ਲੋਕੀ ਸਾਰੇ ਹਾਲ ਪੁਛਦੇ ਹਨ

ਜਾਣਦਾ ਸੇ ਯਾਰਾ ਸਾਡਾ ਦਿਲ ਕਮਜ਼ੋਰ ਏ
ਮੌਸਮ ਤਾਂ ਓਹੀਯੋ ਪਰ ਅੱਖ ਤੇਰੀ ਹੋਰ ਏ
ਜਾਣਦਾ ਸੇ ਯਾਰਾ ਸਾਡਾ ਦਿਲ ਕਮਜ਼ੋਰ ਏ
ਮੌਸਮ ਤਾਂ ਓਹੀਯੋ ਪਰ ਅੱਖ ਤੇਰੀ ਹੋਰ ਏ
ਸ਼ੀਸ਼ਾ ਘੂਰਦਾ ਸੀ
ਸ਼ੀਸ਼ਾ ਘੂਰਦਾ ਸੀ ਛੱਡ ਦਿੱਤਾ ਤੱਕਨਾ
ਲੋਕੀ ਸਾਰੇ ਹਾਲ ਪੁਛਦੇ
ਓਹਨੇ ਪੁਛਿਯਾ ਈ ਨਹੀ, ਜਿਹਨੂੰ ਅਸੀ ਦੱਸਣਾ
ਲੋਕੀ ਸਾਰੇ ਹਾਲ ਪੁਛਦੇ
ਓਹਨੇ ਪੁਛਿਯਾ ਈ ਨਹੀ, ਜਿਹਨੂੰ ਅਸੀ ਦੱਸਣਾ
ਲੋਕੀ ਸਾਰੇ ਹਾਲ ਪੁਛਦੇ ਹਨ

ਬਿਨਾ ਗੱਲੋਂ ਤੁਰ ਗਇਓਂ ਮੁੜਕੇ ਨੀ ਤੱਕਿਯਾ
ਮਾਨ ਮਾਨ ਆਖਦਾ ਸੇ ਮਾਣ ਵੀ ਨੀ ਰਖੇਯਾ
ਬਿਨਾ ਗੱਲੋਂ ਤੁਰ ਗਇਓਂ ਮੁੜਕੇ ਨੀ ਤੱਕਿਯਾ
ਮਾਨ ਮਾਨ ਆਖਦਾ ਸੇ ਮਾਣ ਵੀ ਨੀ ਰਖੇਯਾ
ਕੋਈ ਸਿਖੇ ਸਾਥੋਂ
ਕੋਈ ਸਿਖੇ ਸਾਥੋਂ ਬਿਨਾ ਗੱਲੋਂ ਜਚਨਾ
ਲੋਕੀ ਸਾਰੇ ਹਾਲ ਪੁਛਦੇ
ਓਹਨੇ ਪੁਛਿਯਾ ਈ ਨਹੀ, ਜਿਹਨੂੰ ਅਸੀ ਦੱਸਣਾ
ਲੋਕੀ ਸਾਰੇ ਹਾਲ ਪੁਛਦੇ
ਓਹਨੇ ਪੁਛਿਯਾ ਈ ਨਹੀ, ਜਿਹਨੂੰ ਅਸੀ ਦੱਸਣਾ
ਲੋਕੀ ਸਾਰੇ ਹਾਲ ਪੁਛਦੇ ਹਨ

Wissenswertes über das Lied Hanju von एम्मी विर्क

Wer hat das Lied “Hanju” von एम्मी विर्क komponiert?
Das Lied “Hanju” von एम्मी विर्क wurde von Amrit Mann komponiert.

Beliebteste Lieder von एम्मी विर्क

Andere Künstler von Film score