Kade Kade

Happy Raikoti

ਖੌਰੇ ਕ੍ਯੋਂ ਲਗਦਾ ਹੁੰਦਾ ਕੇ ਸਾਡਾ ਵਿਆਹ ਨਹੀ ਹੋਣਾ
ਮੰਜ਼ਿਲ ਤੇ ਇਕ ਸਾਡੀ ਏ ਇਕ ਰਾਹ ਨਹੀ ਹੋਣਾ
ਖੁਦ ਹੀ ਡਰਦੀ ਰਿਹਨੀ ਆਂ ਮੈਂ ਸੋਚ ਸੋਚ ਕੇ
ਓਹਨੂ ਤਾਂ ਨੀ ਦਸਦੀ ਅਡੀਯੋ ਨੀ ਕਿੱਤੇ ਡਰ ਨਾ ਜਾਵੇ
ਕਦੇ ਕਦੇ ਦਿਲ ਕਰਦੈ ਓਹਨੂ ਛੱਡ ਦੇਂਵਾਂ
ਪਰ ਡਰ ਲਗਦਾ ਏ ਕਮਲਾ ਕਿਦਰੇ ਮਰ ਨਾ ਜਾਵੇ
ਕਦੇ ਕਦੇ ਦਿਲ ਕਰਦੈ ਓਹਨੂ ਛੱਡ ਦੇਂਵਾਂ
ਡਰ ਲਗਦਾ ਏ ਕਮਲਾ ਕਿਦਰੇ ਮਰ ਨਾ ਜਾਵੇ

ਪਤਾ ਮੈਨੂ ਓਹਦੀ ਅੱਖ ਚੋ ਹੰਜੂ ਰੁਕਣੇ ਨਹੀ
ਓਹਤੋਂ ਵੇਖੇ ਨਈਂ ਓ ਜਾਣੇ ਟੁੱਟਦੇ ਸੁਫ਼ਨੇ ਨੀ
ਓਹਤੋਂ ਵੇਖੇ ਨਈਂ ਓ ਜਾਣੇ ਟੁੱਟਦੇ ਸੁਫ਼ਨੇ ਨੀ
ਓ ਭੋਲਾ ਭਾਲਾ ਦਿਲ ਦਾ, ਹਾਏ ਮਾਸੂਮ ਜਿਹਾ
ਹਾਏ ਮੇਰੇ ਕਰਕੇ, ਸਚੀ ਹੀ ਕੁਛ ਕਰ ਨਾ ਜਾਵੇ
ਕਦੇ ਕਦੇ ਦਿਲ ਕਰਦੈ ਓਹਨੂ ਛੱਡ ਦੇਂਵਾਂ
ਪਰ ਡਰ ਲਗਦਾ ਏ ਕਮਲਾ ਕਿਦਰੇ ਮਰ ਨਾ ਜਾਵੇ
ਕਦੇ ਕਦੇ ਦਿਲ ਕਰਦੈ ਓਹਨੂ ਛੱਡ ਦੇਂਵਾਂ
ਡਰ ਲਗਦਾ ਏ ਕਮਲਾ ਕਿਦਰੇ ਮਰ ਨਾ ਜਾਵੇ

ਹਾਂ ਇਕੋ ਦਿਨ ਦੇ ਇਕੋ ਸਾਡੀ ਰਾਤ ਹੋਜੇ
ਰਬ ਕਰੇ ਸਾਡੇ ਦੋਹਾਂ ਦੀ ਇਕ ਜ਼ਾਤ ਹੋਜੇ
ਰਬ ਕਰੇ ਸਾਡੇ ਦੋਹਾਂ ਦੀ ਇਕ ਜ਼ਾਤ ਹੋਜੇ
Happy Raikoti ਖਡ਼ਾ ਕਿਨਾਰੇ ਤੇ
ਕਿੱਤੇ ਨਾਲ ਕਿਨਾਰੇ ਪਾਣੀ ਦੇ ਵਿਚ ਖੜ ਨਾ ਜਾਵੇ
ਕਦੇ ਕਦੇ ਦਿਲ ਕਰਦੈ ਓਹਨੂ ਛੱਡ ਦੇਂਵਾਂ
ਪਰ ਡਰ ਲਗਦਾ ਏ ਕਮਲਾ ਕਿਦਰੇ ਮਰ ਨਾ ਜਾਵੇ
ਕਦੇ ਕਦੇ ਦਿਲ ਕਰਦੈ ਓਹਨੂ ਛੱਡ ਦੇਂਵਾਂ
ਡਰ ਲਗਦਾ ਏ ਕਮਲਾ ਕਿਦਰੇ ਮਰ ਨਾ ਜਾਵੇ

Wissenswertes über das Lied Kade Kade von एम्मी विर्क

Wer hat das Lied “Kade Kade” von एम्मी विर्क komponiert?
Das Lied “Kade Kade” von एम्मी विर्क wurde von Happy Raikoti komponiert.

Beliebteste Lieder von एम्मी विर्क

Andere Künstler von Film score