Mnn Vich Wasda [Remix]
ਮੰਨ ਵਿਚ ਵੱਸਦੇ ਤੂ ਕਿ ਜਾਣੇ
ਮੰਨ ਵਿਚ ਵੱਸਦੇ ਤੂ ਕਿ ਜਾਣੇ(first creation)
ਮੰਨ ਵਿਚ ਵੱਸਦੇ ਸੱਜਣਾ ਵੇ ਰਿਹਨੇ ਅੱਖਿਆਂ ਤੋ ਦੁਰ
ਤੂ ਕਿ ਜਾਣੇ ਸੱਜਣਾ ਮੈਂ ਇਥੇ ਕਿਨੀ ਮਜਬੂਰ
ਮੰਨ ਵਿਚ ਵੱਸਦੇ ਹਾਏ
What If i told you that i love you
Would you tell me that you love me back
What if i told you that i miss you
Would you tell me that you miss me back
ਇੱਕ ਤੂ ਹੀ ਸੈ ਵੇ ਸਾਡਾ ਤੂਵੀ ਮੋਡ ਗਯੋ ਮੁਖ
ਲਾਯਾ ਨਿਕੀ ਜੇਹੀ ਜਿੰਦ ਨੂ ਪੱਹਾਡ ਜਿਡਾ ਦੁਖ
ਯਾਦ ਤੇਰੀ ਬੱਣ ਗਈ ਸੱਜਣਾ ਵੇ ਸਾਡੇ ਸਿਨੇ ਚ ਨਸੂਰ
ਮੰਨ ਵਿਚ ਵੱਸਦੇ ਹਾਏ
What If i told you that i ਲਾ ਲਾ ਲਾ ਲਾ ਲਾ love you
What If i told you that i ਲਾ ਲਾ ਲਾ ਲਾ love you
What If i told you that i need you
Would you tell me that you need me
What If i told you that i ਲਾ ਲਾ ਲਾ love you
First creation