Sindhoori

CHARAN LIKHARI, JATINDER SHAH

ਮੇਰੇ ਨੈਣ ਨਾ ਸੌਂਦੇ ਰਾਤ ਨੂ ਦੋ ਬਰਸ਼ੇਯਾ ਵਾਲੇ ਚੋਰ
ਮੈਂ ਏਨਾ ਨੂ ਬਾਡਾ ਹੀ ਬਰਜ ਦੀ
ਕੀਤੇ ਲੁਟਿਆ ਨਾ ਜਾਏ ਕਮਜੋਰ

ਅੱਖੀਆਂ ਵੀ ਨੂਰੀ ਹੋ ਗਈਆਂ
ਅੱਖੀਆਂ ਵੀ ਨੂਰੀ ਹੋ ਗਈਆਂ
ਲੇਯਾ ਬੰਦਗੀ ਦੇ ਵੇਲੇ ਨਾਮ ਤੇਰਾ
ਅੰਬੀਆ ਸੰਧੂਰੀ ਹੋ ਗਈਆਂ ਹਾਂ ....
ਅੰਬੀਆ ਸੰਧੂਰੀ ਹੋ ਗਈਆਂ ਹਾਂ ....
ਪਾਇਆ ਜੱਟੀ ਨੇ ਬਾਗ ਜਦੋ ਫੇਰਾ
ਅੰਬੀਆ ਸੰਧੂਰੀ ਹੋ ਗਈਆਂ ਹਾਂ ....
ਅੰਬੀਆ ਸੰਧੂਰੀ ਹੋ ਗਈਆਂ ਹਾਂ ....

ਅੱਜ ਓ ਨਿਮਾਣੇ ਬਣ ਗਏ
ਜਿਹੜੇ ਲੋਕ ਸੀ ਬੜੇ ਅਣਖਿੱਲੇ
ਹਾਏ.. ਰੇਤਲੀ ਜਮੀਨ ਉਪਜੀ
ਲੱਗੇ ਫੁਲ ਨੇ ਕਰੀਰਾ ਨੂ ਭੀ ਨੀਲੇ
ਨਾਮਾ ਜਾਪੇ ਦਿਨ ਚੜ੍ਹਿਆ ਹਾਂ
ਨਾਮਾ ਜਾਪੇ ਦਿਨ ਚੜ੍ਹਿਆ ਹਾਂ
ਅੱਜ ਚਿੱਟਾ ਚਿੱਟਾ ਲਗਦਾ ਹਨੇਰਾ
ਅੰਬੀਆ ਸੰਧੂਰੀ ਹੋ ਗਈਆਂ ਹਾਂ ....
ਅੰਬੀਆ ਸੰਧੂਰੀ ਹੋ ਗਈਆਂ ਹਾਂ ....
ਪਾਇਆ ਜੱਟੀ ਨੇ ਬਾਗ ਜਦੋ ਫੇਰਾ
ਅੰਬੀਆ ਸੰਧੂਰੀ ਹੋ ਗਈਆਂ ਹਾਂ ....
ਅੰਬੀਆ ਸੰਧੂਰੀ ਹੋ ਗਈਆਂ ਹਾਂ ....
ਅੰਬੀਆ ਸੰਧੂਰੀ ਹੋ ਗਈਆਂ ਹਾਂ ....

ਚੜ ਆਇਆ ਲਾਲ ਨੇਰਿਆ
ਜਦੋਣ ਸ਼ਾਹ ਪਾਰੀ ਡੈਯੇਕ ਨੂ ਮਰੋੜੇ
ਹਾਏ.. ਟਾਲ ਜਾ ਤੂ ਨੈਨਾ ਵਾਲ਼ੀਏ
ਤੇਰੇ ਅੱਗੇ ਹਾਥ ਆਸ਼ਿਕ਼ਾਂ ਨੇ ਜੋਡ਼ੇ
ਬੂਤ ਵਿਚੋਂ ਜਾਂ ਉਧ ਗਯੀ
ਹਾਏ... ਬੂਤ ਵਿਚੋਂ ਜਾਂ ਉਧ ਗਯੀ
ਲਾਡ ਵੇਲੇ ਸੀ ਵੇਖਾ ਗਯੀ ਚਿਹਰਾ
ਅੰਬੀਆ ਸੰਧੂਰੀ ਹੋ ਗਈਆਂ ਹਾਂ ....
ਅੰਬੀਆ ਸੰਧੂਰੀ ਹੋ ਗਈਆਂ ਹਾਂ ....
ਪਾਇਆ ਜੱਟੀ ਨੇ ਬਾਗ ਜਦੋ ਫੇਰਾ
ਅੰਬੀਆ ਸੰਧੂਰੀ ਹੋ ਗਈਆਂ ਹਾਂ ....
ਅੰਬੀਆ ਸੰਧੂਰੀ ਹੋ ਗਈਆਂ ਹਾਂ ....
ਅੰਬੀਆ ਸੰਧੂਰੀ ਹੋ ਗਈਆਂ ਹਾਂ ....

Wissenswertes über das Lied Sindhoori von एम्मी विर्क

Wer hat das Lied “Sindhoori” von एम्मी विर्क komponiert?
Das Lied “Sindhoori” von एम्मी विर्क wurde von CHARAN LIKHARI, JATINDER SHAH komponiert.

Beliebteste Lieder von एम्मी विर्क

Andere Künstler von Film score