Vailpuna

R GURU, TARSEM JASSAR

R Guru

ਹੋ ਜਿਹੜੀ ਨਾਗ ਵਾਂਗੂ ਫੰਨ ਰਿਹੰਦੀ ਚੱਕਦੀ
ਕਿਹੰਦੇ ਨੇ ਜਵਾਨੀ ਇਹਨੂੰ ਜਗਤਾ
ਹੋ ਸਾਰਾ ਦਿਨ ਫੋਨ ਉੱਤੇ ਲੱਗਿਆ
ਕੀਹਦੇ ਨਾਲ ਚਲੇ ਤੇਰਾ ਰਾਬਤਾ
ਹੋਏ ਅੱਖਾਂ ਚ ਸ਼ਿਕਾਰ ਰਿਹਿੰਦੇ ਘੁਮਦੇ
ਅੱਖਾਂ ਚ ਸ਼ਿਕਾਰ ਰਿਹਿੰਦੇ ਘੁਮਦੇ
ਓ ਪਟੇਯਾ ਛਹ ਲੈਣੇ ਵੇਕੀ ਮੋੜ ਨੇ
ਹੋ ਲੱਗਦਾ ਉਲਾਂਬਾ ਖੱਟ ਲੈਣਾ ਏ
ਵੇ ਤੇਰੀ ਵੈਲ ਪੁਣੇ ਆਲੀ ਤੌਰ ਨੇ

ਹੋ ਲੱਗਦਾ ਉਲਾਂਬਾ ਖੱਟ ਲੈਣਾ ਏ
ਵੇ ਤੇਰੀ ਵੈਲ ਪੁਣੇ ਆਲੀ ਤੌਰ ਨੇ

ਹੋ ਤੇਰੇ ਤੋਂ ਸਵਾਹ ਨੀ ਕੋਈ ਉਡਣੀ
ਮੈਨੂ ਕਰਨਾ ਪੈਣਾ ਏ ਕੁਝ ਮਖਣਾ
ਹੋ ਵੇਖੀ ਜੱਟੀ ਜਦ ਆਗਿ ਵੌਮੱਚੇ
ਤੈਨੂ ਰਲ ਕੇ ਸਹੇਲਿਯਾ ਨਾ ਚੱਕਣਾ
ਹੋ ਵੇਖੀ ਜੱਟੀ ਜਦ ਆਗਿ ਵੌਮੱਚੇ
ਤੈਨੂ ਰਲ ਕੇ ਸਹੇਲਿਯਾ ਨਾ ਚੱਕਣਾ
ਭਾਵੇ ਪਰਚੇ ਤੇਰੇ ਤੇ ਹੋਏ ਕਯੀ ਨੇ
ਹੋ ਪਰ ਕੇਸ ਏ ਤੈਇਯਰ ਵਾਲੇ ਹੋਰ ਨੇ
ਹੋ ਲੱਗਦਾ ਉਲਾਂਬਾ ਖੱਟ ਲੈਣਾ ਏ
ਵੇ ਤੇਰੀ ਵੈਲ ਪੁਣੇ ਆਲੀ ਤੌਰ ਨੇ

ਹੋ ਲੱਗਦਾ ਉਲਾਂਬਾ ਖੱਟ ਲੈਣਾ ਏ
ਵੇ ਤੇਰੀ ਵੈਲ ਪੁਣੇ ਆਲੀ ਤੌਰ ਨੇ

ਹੋ ਬਿੱਲ ਰੁਕੇ ਵੇਖ ਕੇ ਸ਼ੌਕੀਨ ਨੂ
ਕਿੱਤੇ ਚਿੱਟ ਪੜ੍ਹਣੇ ਨੂ ਕਰਦਾ
ਕੱਦ ਲੇ ਨਜਾਇਜ਼ ਕੋਲੋਂ ਅਸਲਾ
ਲੇ ਜਾ ਖਿਚ ਕੇ ਵੇ ਜੱਸਰ ਆ ਕਿਯੂ ਡਰਦਾ
ਕੱਦ ਲੇ ਨਜਾਇਜ਼ ਕੋਲੋਂ ਅਸਲਾ
ਲੇ ਜਾ ਖਿਚ ਕੇ ਵੇ ਜੱਸਰ ਆ ਕਿਯੂ ਡਰਦਾ
ਹੋ ਨਹੀ ਮੈਥੋਂ ਕੋਈ ਕਰਵਾਈ ਹੋ ਜੁਗੀ
ਹੋ ਬਹੁਤਾ ਚਿਰ ਜਜ਼ਬਾਤ ਮੈਂ ਨਈ ਮੋਡ ਨੇ
ਹੋ ਲੱਗਦਾ ਉਲਾਂਬਾ ਖੱਟ ਲੈਣਾ ਏ
ਵੇ ਤੇਰੀ ਵੈਲ ਪੁਣੇ ਆਲੀ ਤੌਰ ਨੇ

ਹੋ ਲੱਗਦਾ ਉਲਾਂਬਾ ਖੱਟ ਲੈਣਾ ਏ
ਵੇ ਤੇਰੀ ਵੈਲ ਪੁਣੇ ਆਲੀ ਤੌਰ ਨੇ

ਹੋ ਸੁਣ ਅਣਖੀਲੇ ਸਰਦਾਰਾ ਵੇ
ਕਾਹਤੋ ਮੇਰਿਆ ਤੂ ਫੀਲਿਂਗ ਆ ਨੀ ਪੜ੍ਹਦਾ
ਅਮਲੋਹ ਦੀ ਬਣਾਲੇ ਮੈਨੂ ਨੂੰਹ ਵੇ
ਸੱਦਾ ਰਖੂਗੀ ਖਯਾਲ ਤੇਰੇ ਘਰ ਦਾ
ਅਮਲੋਹ ਦੀ ਬਣਾਲੇ ਮੈਨੂ ਨੂੰਹ ਵੇ
ਸੱਦਾ ਰਖੂਗੀ ਖਯਾਲ ਤੇਰੇ ਘਰ ਦਾ
ਪਹਿਚਾਣ ਲੈਣਾ ਏ ਖੜਾਕੇ ਸਡਾ gun ਦੇ
ਨਾ ਕਾਹਤੋ ਸਮਝੇ ਜੋ ਦਿਲ ਮੇਰੇ ਸ਼ੋਰ ਨੇ
ਹੋ ਲੱਗਦਾ ਉਲਾਂਬਾ ਖੱਟ ਲੈਣਾ ਏ
ਵੇ ਤੇਰੀ ਵੈਲ ਪੁਣੇ ਆਲੀ ਤੌਰ ਨੇ

ਹੋ ਲੱਗਦਾ ਉਲਾਂਬਾ ਖੱਟ ਲੈਣਾ ਏ
ਵੇ ਤੇਰੀ ਵੈਲ ਪੁਣੇ ਆਲੀ ਤੌਰ ਨੇ

Wissenswertes über das Lied Vailpuna von एम्मी विर्क

Wer hat das Lied “Vailpuna” von एम्मी विर्क komponiert?
Das Lied “Vailpuna” von एम्मी विर्क wurde von R GURU, TARSEM JASSAR komponiert.

Beliebteste Lieder von एम्मी विर्क

Andere Künstler von Film score