Bharosaa Utheyaa
ਹਾਂ ਹਾਂ ਹਾਂ ਹਾਂ ਹਾਂ ਹਾਂ
ਉਹ ਕਿਵੇਂ ਜੋੜਾਂ ਦਿਲ ਇਹਨੀ ਬਾਰ ਟੂਟੇ ਆ
ਇਹਨੀ ਬਾਰ ਟੂਟੇ ਆ ਇਹਨੀ ਬਾਰ ਟੂਟੇ ਆ
ਸਾਨੂ ਸੋਹਣੇ ਚੇਹਰਿਆਂ ਨੇ ਬੜਾ ਲੁਟੇਆ
ਤਾਂ ਹੀ ਸਾਡਾ ਪਿਆਰ ਤੋਂ ਭਰੋਸਾ ਉੱਠੇ ਆ
ਸਾਨੂ ਸੋਹਣੇ ਚੇਹਰਿਆਂ ਨੇ ਬੜਾ ਲੁਟੇਆ
ਤਾਂ ਹੀ ਸਦਾ ਪਿਆਰ ਤੋਂ ਭਰੋਸਾ ਉੱਠੇ ਆ
ਉਹ ਜਿਦੀ ਜਿਦੀ ਕੀਤੀ ਅਸੀਂ care ਜੀ
ਓਹਨੇ ਛੱਡਣ ਵੇਲੇ ਨਾ ਲਾਈ ਦੇਰ ਜੀ
ਉਸੇ ਦਿਨ ਦੀ ਅਸੀਂ ਸੋ ਚੱਕ ਲਈ
ਕੋਈ ਦਿੱਲ ਤੇ ਨਾ ਲਾਉਣਾ ਅਸੀਂ ਫੇਰ ਜੀ
ਉਹ ਬੰਦਾ ਅੱਗ ਕੋਲੋਂ ਦੂਰ ਰਹਿੰਦਾ ਵੀਰਾ ਜਿਦਾ
ਅੱਗ ਨਾਲ ਹੋਵੇ ਕਦੇ ਹੱਥ ਫੁਕੇਆ
ਅੱਗ ਨਾਲ ਹੋਵੇ ਹੱਥ ਫੁਕੇਆ
ਸਾਨੂ ਸੋਹਣੇ ਚੇਹਰਿਆਂ ਨੇ ਬੜਾ ਲੁਟੇਆ
ਤਾਂ ਹੀ ਸਾਡਾ ਪਿਆਰ ਤੋਂ ਭਰੋਸਾ ਉੱਠੇ ਆ
ਸਾਨੂ ਸੋਹਣੇ ਚੇਹਰਿਆਂ ਨੇ ਬੜਾ ਲੁਟੇਆ
ਤਾਂ ਹੀ ਸਾਡਾ ਪਿਆਰ ਤੋਂ ਭਰੋਸਾ ਉੱਠੇ ਆ
ਤਾਂ ਹੀ ਸਾਡਾ ਪਿਆਰ ਤੋਂ ਭਰੋਸਾ ਉੱਠੇ ਆ
ਹਾਂ ਹਾਂ ਹਾਂ
ਹੋ ਤਾਸ਼ੇ ਤਾਸ਼ੇ ਤਾਸ਼ੇ
ਪਿਆਰ ਦੀ ਗੱਲ ਸੁਣਕੇ
ਗੱਲ ਸੁਣਕੇ
ਨਿਕਲਣ ਸਾਡੇ ਹਾਸੇ
ਪਿਆਰ ਦੀ ਗੱਲ ਸੁਣਕੇ ਗੱਲ ਸੁਣਕੇ
ਨਿਕਲਣ ਸਾਡੇ ਹਾਸੇ
ਏ ਏ ਏ
ਉਹ ਪਹਿਲਾਂ ਪਹਿਲਾਂ ਜਿਹੜਾ ਬੜੇ ਸਪਨੇ ਦਿਖਾਏ
ਨਿਬਾਹੁਣ ਲਗੇ ਉਹ ਹੀ ਮਜਬੂਰੀਆਂ ਗਿਣਾਏ
ਨਜ਼ਰ ਦੀ ਨਜ਼ਾਰਾ ਚ ਬਹੁਤ ਆਏ ਏਸੇ
ਜਿੰਨੇ ਗੱਲਾਂ ਗੱਲਾਂ ਵਿਚ ਬੜੇ ਮਹਿਲ ਬਣਾਏ
ਉਹ ਪਹਿਲਾਂ ਪਹਿਲਾਂ ਜਿਹੜਾ ਬੜੇ ਸਪਨੇ ਦਿਖਾਏ
ਨਿਬਾਹੁਣ ਲਗੇ ਉਹ ਹੀ ਮਜਬੂਰੀਆਂ ਗਿਣਾਏ
ਨਜ਼ਰ ਦੀ ਨਜ਼ਾਰਾ ਚ ਬਹੁਤ ਆਏ ਏਸੇ
ਜਿੰਨੇ ਗੱਲਾਂ ਗੱਲਾਂ ਵਿਚ ਬੜੇ ਮਹਿਲ ਬਣਾਏ
ਉਹ ਸੂਟ ਅਤੇ ਨੀ ਫੁਲ ਲੱਗਦੇ
ਜਿਹੜਾ ਪਾਣਿਯੋ ਬਗੈਰ ਹੋਵੇ ਸੱੜ ਚੁਕੇਆ
ਹੋ ਪਾਣਿਯੋ ਬਗੈਰ ਹੋਵੇ ਜਿਹੜਾ ਸੜ ਚੁਕੇਆ
ਸਾਨੂ ਸੋਹਣੇ ਚੇਹਰਿਆਂ ਨੇ ਬੜਾ ਲੁਟੇਆ
ਤਾਂ ਹੀ ਸਾਡਾ ਪਿਆਰ ਤੋਂ ਭਰੋਸਾ ਉੱਠੇ ਆ
ਸਾਨੂ ਸੋਹਣੇ ਚੇਹਰਿਆਂ ਨੇ ਬੜਾ ਲੁਟੇਆ
ਤਾਂ ਹੀ ਸਾਡਾ ਪਿਆਰ ਤੋਂ ਭਰੋਸਾ ਉੱਠੇ ਆ