Din Shagna Da
ਦਿਨ ਸ਼ਗਨਾ ਦਾ ਚਢੇਯਾ
ਮੈਨੂ ਰਾਂਝੇ ਨੇ ਡੋਲੀ ਲ ਜਾਣਾ
ਦਿਨ ਸ਼ਗਨਾ ਦਾ ਚਢੇਯਾ
ਮੈਨੂ ਰਾਂਝੇ ਨੇ ਡੋਲੀ ਲ ਜਾਣਾ
ਮੈਂ ਆਜ ਪਾਯਾ ਲਾਲ ਛੂਡਾ ਓਹਦੇ ਨਾਮ ਦਾ
ਹੱਥੀਂ ਲਯਾ ਰੰਗ ਗੂਹਦਾ ਸ਼ਗਨਾ ਦਾ
ਦਿਨ ਸ਼ਗਨਾ ਦਾ ਚਢੇਯਾ
ਮੈਨੂ ਰਾਂਝੇ ਨੇ ਡੋਲੀ ਲ ਜਾਣਾ
ਦਿਨ ਸ਼ਗਨਾ ਦਾ ਚਢੇਯਾ
ਮੈਨੂ ਰਾਂਝੇ ਨੇ ਡੋਲੀ ਲ ਜਾਣਾ
ਸ਼ਕਲੋ ਵੀ ਸੋਹਣਾ
ਤੇ ਰੋਹ ਵੀ ਬਡੀ ਸੋਹਣੀ ਆਏ
ਕੇਂਦਾ ਰੇਂਦਾ ਆਏ ਮੈਨੂ
ਕੇ ਤੂ ਵੀ ਬਡੀ ਸੋਹਣੀ ਆਏ
ਸ਼ਕਲੋ ਵੀ ਸੋਹਣਾ
ਤੇ ਰੋਹ ਵੀ ਬਡੀ ਸੋਹਣੀ ਆਏ
ਕੇਂਦਾ ਰੇਂਦਾ ਆਏ ਮੈਨੂ
ਕੇ ਤੂ ਵੀ ਬਡੀ ਸੋਹਣੀ ਆਏ
ਕੇਂਦਾ ਮੇਰੇ ਚੰਗੇ ਨੇ
ਨਸੀਬ ਮਰਜਾਨੀ
ਤਾਨ੍ਹੀ ਲਿਖੀ ਮੇਰੇਯਾ
ਨਸੀਬਾਂ ਚ ਤੂ ਹੋਣੀ ਆਏ
ਜਿਹਨਾ ਚਿਰ ਸਾਹ ਚਲਦੇ
ਮੈਂ ਬਸ ਸਾਤ ਮੇਰੇ ਮਹਿ ਦਾ ਨਿਭਾਨਾ
ਦਿਨ ਸ਼ਗਨਾ ਦਾ ਚਢੇਯਾ
ਮੈਨੂ ਰਾਂਝੇ ਨੇ ਡੋਲੀ ਲ ਜਾਣਾ
ਦਿਨ ਸ਼ਗਨਾ ਦਾ ਚਢੇਯਾ
ਮੈਨੂ ਰਾਂਝੇ ਨੇ ਡੋਲੀ ਲ ਜਾਣਾ
ਮਾਹੀ ਲੇਜਾ ਤੂ ਲੇਜਾ ਮੈਨੂ ਨਾਲ ਵੇ
ਰਖੀ ਪਰਿਯਾ ਦੇ ਵਾਂਗੂ ਤੂ ਖਯਲ ਵੇ
ਹੋ ਮਾਹੀ ਲੇਜਾ ਤੂ ਲੇਜਾ ਮੈਨੂ ਨਾਲ ਵੇ
ਰਖੀ ਪਰਿਯਾ ਦੇ ਵਾਂਗੂ ਤੂ ਖਯਲ ਵੇ
ਹੋ ਮੇਰੀ ਜ਼ਿੰਦਗੀ ਦੇ ਬਾਕੀ ਜਿੰਨੇ ਸਾਲ ਵੇ
ਮਾਹੀ ਖਟਨੇ ਨੇ ਮੈਂ ਤੇਰੇ ਨਾਲ ਵੇ
ਹੋ ਹਥੀ ਲਾ ਲਾਯੀ ਆਏ ਮੇਹੰਦੀ ਤੇਰੇ ਨਾਮ ਦੀ
ਮਾਹੀ ਪਾ ਲੇਯਾ ਛੂਡਾ ਆਜ ਲਾਲ ਵੇ
ਮਾਹੀ ਲੇਜਾ ਤੂ ਲੇਜਾ ਮੈਨੂ ਨਾਲ ਵੇ
ਰਖੀ ਪਰਿਯਾ ਦੇ ਵਾਂਗੂ ਤੂ ਖਯਲ ਵੇ
ਹੋ ਮਾਹੀ ਲੇਜਾ ਤੂ ਲੇਜਾ ਮੈਨੂ ਨਾਲ ਵੇ
ਰਖੀ ਪਰਿਯਾ ਦੇ ਵਾਂਗੂ ਤੂ ਖਯਲ ਵੇ