12 saal [Remix]

Mohammad Bilal Saeed

ਓ ਰਾਂਝੇ ਮੱਝੀਆ ਚਰਾਈਆ 12 ਸਾਲ
ਡੋਲੀ ਲੈ ਗਈਆ ਪਰ ਖੈੜੇ ਆ ਕੇ ਨਾਲ
ਫੇਰ ਮਿਰਜ਼ੇ ਵੀ ਪੁਛਿਆ ਸਵਾਲ ਕ ਸਹਿਬਾ
ਦਸ ਕਿਹੜੀ ਗਲੋ ਚਲੀ ਯੇ ਤੂ ਚਾਲ
ਹਾਲ ਮਜਨੂ ਦਾ ਹੋਯਾ ਬੈਹ ਹਾਲ
ਓ ਸੱਸੀ ਪੁੱਨੂ ਦੀ ਕਿ ਦੇਵਾਂ ਮੇਂ ਮਿਸਾਲ
ਓ ਵੈਖੋ ਜਿਹੜੇ ਵੀ ਜ਼ਮਾਨੇ ਓ ਨਵੇਂ ਯਾ ਪੁਰਾਣੇ
ਇਸ਼੍ਕ਼ ਵਾਲਿਆ ਦਾ ਹੋਯਾ ਬੁਰਾ ਹਾਲ

Yo ਸੁਣ ਲੋ

ਓ ਇਸ਼੍ਕ਼ ਬੇ ਪਰਵਾਹ
ਓ ਇਸ਼੍ਕ਼ ਬੇ ਪਰਵਾਹ
ਓ ਇਸ਼੍ਕ਼ ਬੇ ਪਰਵਾਹ
ਜਿਹੜਾ ਕਰਦਾ ਵਫਾ ਤੇ ਓਹਨੂੰ ਮਿਲਣੀ ਸਜ਼ਾ ਓ ਮੈਂ ਕ੍ਯਾ
ਓ ਇਸ਼੍ਕ਼ ਬੇ ਪਰਵਾਹ
ਓ ਇਸ਼੍ਕ਼ ਬੇ ਪਰਵਾਹ
ਓ ਇਸ਼੍ਕ਼ ਬੇ ਪਰਵਾਹ
ਜਿਹੜਾ ਕਰਦਾ ਵਫਾ ਤਯ ਓਨੂ ਮਿਲਣੀ ਸਜ਼ਾ ਓ ਮੈਂ ਕ੍ਯਾ

ਡੁਬ ਗਈਆ ਵਿਚ ਥਲਾਂ ਦੇ ਸੱਸਿਯਨ ਰਾਂਝੇ ਜੋਗੀ ਹੋਏ
ਸੀਨੇ ਵਿਚ ਜਾਗੇ ਜਿਹਦੇ ਅੱਗ ਇਸ਼੍ਕ਼ ਦੀ ਓ ਨਾ ਸੋਵੇ
ਅੱਖੀਆ ਵਿਚ ਲੈ ਕੇ ਸਪਨੇ ਰਾਤਾਂ ਨੂੰ ਜਗਰਾਤੇ ਕਰਦੇ
ਗਾਦੇ ਓ ਗੀਤ ਹਿਜਰ ਦੇ ਹਰ ਵੇਲੇ ਓ ਹੋਕੇ ਭਰਦੇ
ਸੋਖੀ ਆ ਯਾਰੀ ਲਾਣੀ ਲਾ ਕੇ ਫੇਰ ਨਿਭਾਨੀ ਔਖੀ
ਜਗ੍ਹ ਵੈਰੀ ਹੋ ਜਈ ਸਾਰਾ ਤਾਨੇ ਮਹਿਨੇ ਦੇਂਦੇ ਲੋਕ
ਵਖਰੀ ਆ ਰੀਤ ਜ਼ਮਨੇ ਇਸ਼੍ਕ਼ ਵਲਿਆ ਲਈ ਬਣਾਈ
ਲੇਖੇ ਵਿਚ ਐਨਾ ਦੇ ਬਸ ਲਿਖੀ ਯਾਰੋ ਕ੍ਯੌ ਜੁਦਾਈ
ਹੋ ਜਾਵੇ ਇਸ਼੍ਕ਼ ਤਾ ਨੀਂਦਰ ਵ ਰੁਕ ਜਾਵੇ
ਸੀਨੇ ਚੋਂ ਸਾਹ ਦਿਲ ਧੜਕਨ ਰੁਕ ਜਾਵੇ
ਲੱਗੇ ਫਨਾ ਹਰ ਦੁਨਿਯਾ ਦੀ ਥਾ ਤਯ
ਅੱਖਿਆ ਚੋਂ ਵਗ ਵਗ ਅਥਰੂ ਵੀ ਸੁਕ ਜਾਵੇ
ਹੋ ਜਾਵਯ ਇਸ਼੍ਕ਼ ਤਯ ਦੁਨਿਯਾ ਵੀ ਭੁੱਲ ਜਾਵੇ
ਸਾਰੀ ਜਵਾਨੀ ਵਿਚ ਮਿਟੀਆ ਦੇ ਰੁੱਲ ਜਾਵੇ
ਜਾਨੇ ਖੁਦਾ ਕਿਸ ਗਲ ਤੋਂ ਭਲਾ ਆ ਇਸ਼੍ਕ਼ ਵਾਲਿਆ ਨੂੰ ਕਦੀ ਮਿਲੇ ਨਾ ਵਫਾ
ਓ ਰਾਂਝੇ ਮੱਝੀਆ ਚਰਾਈਆ 12 ਸਾਲ
ਡੋਲੀ ਲੈ ਗਈਆ ਪਰ ਖੈੜੇ ਆ ਕੇ ਨਾਲ
ਫੇਰ ਮਿਰਜ਼ੇ ਵੀ ਪੁਛਿਆ ਸਵਾਲ ਕ ਸਹਿਬਾ
ਦੁਸ ਕਿਹੜੀ ਗਲੋ ਚਲੀ ਯੇ ਤੂ ਚਾਲ
ਹਾਲ ਮਜਨੂ ਦਾ ਹੋਯਾ ਬੈ ਹਾਲ
ਓ ਸੱਸੀ ਪੁੱਨੂ ਦੀ ਕਿ ਦੇਵਾਂ ਮੇਂ ਮਿਸਾਲ
ਓ ਵੈਖੋ ਜਿਹੜੇ ਵੀ ਜ਼ਮਾਨੇ ਓ ਨਵੇਂ ਯਾ ਪੁਰਾਣੇ
ਇਸ਼੍ਕ਼ ਵਾਲਿਆ ਦਾ ਹੋਯਾ ਬੁਰਾ ਹਾਲ

Yo o ਸੁਣ ਲੋ

ਓ ਇਸ਼੍ਕ਼ ਬੇ ਪਰਵਾਹ
ਓ ਇਸ਼੍ਕ਼ ਬੇ ਪਰਵਾਹ
ਓ ਇਸ਼੍ਕ਼ ਬੇ ਪਰਵਾਹ
ਜਿਹੜਾ ਕਰਦਾ ਵਫਾ ਤੇ ਓਹਨੂੰ ਮਿਲਣੀ ਸਜ਼ਾ ਓ ਮੈਂ ਕ੍ਯਾ
ਓ ਇਸ਼੍ਕ਼ ਬੇ ਪਰਵਾਹ
ਓ ਇਸ਼੍ਕ਼ ਬੇ ਪਰਵਾਹ
ਓ ਇਸ਼੍ਕ਼ ਬੇ ਪਰਵਾਹ
ਜਿਹੜਾ ਕਰਦਾ ਵਾਫਾ ਤਯ ਓਨੂ ਮਿਲਣੀ ਸਜ਼ਾ ਓ ਮੈਂ ਕ੍ਯਾ

Wissenswertes über das Lied 12 saal [Remix] von बिलाल सईद

Wer hat das Lied “12 saal [Remix]” von बिलाल सईद komponiert?
Das Lied “12 saal [Remix]” von बिलाल सईद wurde von Mohammad Bilal Saeed komponiert.

Beliebteste Lieder von बिलाल सईद

Andere Künstler von Film score