Mitti Da Khadona
ਚੱਲ ਕੋਈ ਨੇ ਜੇ ਦਿਲ ਤੇਰਾ ਬੇਹਾਲ ਗਿਆ
ਚੱਲ ਕੋਈ ਨੇ ਜੇ ਬਣ ਤੇਰਾ ਮਹਿਲ ਗਿਆ
ਨੀ ਤੂੰ ਟੁੱਰ ਜਾਤੇ ਕਦਮ ਦੇ ਛੱਡ ਦੇ ਨਿਸ਼ਾਨ
ਅਸੀ ਸਮਝ ਲਵਾਂਗੇ ਕੋਈ ਤਿਹਾਲ ਗਿਆ
ਨੀ ਤੂੰ ਭੁਲ ਗਈ ਤੂੰ ਕੀ ਅਸੀ
ਰੁਲ ਗਈ ਟੀ ਕੀ ਆੱਸਾ
ਕਿਹੜਾ ਤੇਰੀ ਰਵਾ ਚ ਖਲੌਣਾ
ਸਮਝ ਸਾਨੂੰ ਮਿੱਟੀ ਦਾ ਖਿਡਾਉਣਾ
ਮਿੱਟੀ ਦਾ ਖਿਡਾਉਣਾ
ਮਿੱਟੀ ਦਾ ਖਿਡਾਉਣਾ ਸੋਹਣੀਏ
ਕੇ ਟੁੱਟ ਗਏ ਵੀ ਅਸਾਂ ਕਿਹੜਾ ਰੋਣਾ
ਅਸਾਂ ਕਿਹੜਾ ਰੋਣਾ
ਅਸਾਂ ਕਿਹੜਾ ਰੋਣਾ ਸੋਹਣੀਏ
ਸਾਡੇ ਜਜ਼ਬਾਤਾਂ ਦੀ ਨਾ ਕਾਰ ਪਰਵਾਹ
ਅਸੀਂ ਜਾਣੀਏ ਤੇ ਸਾਡਾ ਜਾਣੇ ਖੁਦਾ
ਤੋੜ ਆ ਤੂੰ ਦਿਲ ਕੋਈ ਹੋਵੇਂਗੀ ਵਜਾਹ
ਤੈਨੂੰ ਹੱਕ ਖੁਸ਼ੀਆਂ ਦਾ ਤੇਰੀ ਨੀ ਖਤਾ
ਅਸੀ ਕੀ ਕਾਰੇਂਗਾ ਤੂੰ ਨਾ
ਸੋਚੀ ਸੋਹਣੀਏ ਨੀ ਸਾਨੂੰ
ਓਹਦਾ ਦੁਖ ਗੀਤਾ ਚ ਪਾਰੋਣਾ
ਸਮਝ ਸਾਨੂੰ ਮਿੱਟੀ ਦਾ ਖਿਡਾਉਣਾ
ਮਿੱਟੀ ਦਾ ਖਿਡਾਉਣਾ
ਮਿੱਟੀ ਦਾ ਖਿਡਾਉਣਾ ਸੋਹਣੀਏ
ਕੇ ਟੁੱਟ ਗਏ ਵੀ ਅਸਾਂ ਕਿਹੜਾ ਰੋਣਾ
ਅਸਾਂ ਕਿਹੜਾ ਰੋਣਾ
ਅਸਾਂ ਕਿਹੜਾ ਰੋਣਾ ਸੋਹਣੀਏ
ਦੁਨੀਆ ਅੱਜ ਨੂੰ ਕਿਹੰਦੀ ਮਿੱਟੀ ਦਾ ਖਿਡਾਉਣਾ
ਮਿਲ ਜਾਵੇ ਤੇ ਮਿੱਟੀਏ ਖੋ ਜਾਵੇ ਤੇ ਸੋਨਾ
ਤੈਨੂੰ ਇਹਸਾਸ ਏ ਗਲ ਦਾ ਅੱਜ ਤੇ ਨਈ ਹੋਣਾ
ਕੱਲ ਨੂ ਕਿਸੀ ਕੰਮ ਨੀ ਔਣਾ ਤੇਰੇ ਪਛਤਾਉਣਾ
ਜਿੰਦ ਮੁੱਕ ਜਾਣੀ ਸਾਡੀ
ਏਨੀ ਜੀ ਕਹਾਣੀ ਬਾਕੀ
ਰੱਬ ਕੋਲੋਂ ਕਿਸੇ ਕੀ ਲੁਕਾਉਣਾ
ਸਮਝ ਸਾਨੂੰ ਮਿੱਟੀ ਦਾ ਖਿਡਾਉਣਾ
ਮਿੱਟੀ ਦਾ ਖਿਡਾਉਣਾ
ਮਿੱਟੀ ਦਾ ਖਿਡਾਉਣਾ ਸੋਹਣੀਏ
ਕੇ ਟੁੱਟ ਗਏ ਵੀ ਅਸਾਂ ਕਿਹੜਾ ਰੋਣਾ
ਅਸਾਂ ਕਿਹੜਾ ਰੋਣਾ
ਅਸਾਂ ਕਿਹੜਾ ਰੋਣਾ ਸੋਹਣੀਏ