Haan
ਹਾਰ ਗਏ ਆ ਜਿੰਦ ਤੇ ਤੋਹ
ਸਜ੍ਣਾ ਹੈ ਚੀਰਦੇ
ਨਜ਼ਰਾਂ ਮਿਲਾਯੀ ਜਾਵੇਈਂ
ਦਿਲ ਹੀ ਨਈ ਮਿਲਦੇ
ਹਾਰ ਗਏ ਆ ਜਿੰਦ ਤੇ ਤੋਹ
ਸਜ੍ਣਾ ਹੈ ਚੀਰਦੇ
ਨਜ਼ਰਾਂ ਮਿਲਾਯੀ ਜਾਵੇਈਂ
ਦਿਲ ਹੀ ਨਈ ਮਿਲਦੇ
ਨਕ ਵਾਲਾ ਕੋਕਾ ਜਾਂ ਕੱਦ ਲੇ ਗਯਾ
ਨਕ ਵਾਲਾ ਕੋਕਾ ਜਾਂ ਕੱਦ ਲੇ ਗਯਾ
ਜਵਾਨੀ ਤੇਰੀ ਪੈਰ ਵਾਲੀ ਝਾੰਝਾੜ ਦੇ ਨਾਲ
ਦਸ ਕਿਵੇਂ ਕੀਤੇ ਕਦੋਂ ਕੇਡੀ ਤਾਂ
ਜਿੰਦ ਮਿਤ੍ਰਾ ਦੇ ਕਰੇਗੀ ਤੂ ਨਾ
ਕਿਵੇਂ ਕੀਤੇ ਕਦੋਂ ਕੇਡੀ ਤਾਂ
ਮਿਤਰਾਂ ਨੂ ਕਰੇਂਗੀ ਤੂ ਹਨ
ਨੀ ਰਹੇ ਰਹੇ ਜਾਂ ਵਾਲ਼ੀਏ
ਰਹੇ ਰਹੇ ਜਾਂ ਵਾਲ਼ੀਏ
ਦਸ ਹੋਰ ਕਿ ਸੁਣਵਾ ਤੇਰੇ ਬਾਰੇ
ਨੀ ਅੱਜ ਹੋ ਗੇਯਾ ਮੁਰੀਦ ਮੁੰਡਾ
ਤੇਰੇ ਸੋਹਣੇ ਰੰਗ ਦਾ
ਕੱਦੀ ਕੂਡਿਆ ਦੀ ਜਿੰਦ ਓਹਨੇ
ਪਰ ਤੇਰੇ ਮੁੜੇ ਸੰਗ ਦਾ
ਅੱਜ ਹੋ ਗੇਆ ਮੁਰੀਦ ਮੁੰਡਾ
ਤੇਰੇ ਸੋਹਣੇ ਰੰਗ ਦਾ
ਕੱਦੀ ਕੂਡਿਆ ਦੀ ਜਿੰਦ ਓਹਨੇ
ਪਰ ਤੇਰੇ ਮੁੜੇ ਸੰਗ ਦਾ
ਤੇਰੇ ਸਾਮਨੇ ਓ ਚੁਪ ਜੇਯਾ ਹੋ ਜਾਵੇ
ਤੇਰੇ ਸਾਮਨੇ ਓ ਚੁਪ ਜੇਯਾ ਹੋ ਜਾਵੇ
ਨਯੀ ਤਹਿ ਅੱਤ ਹੀ ਕਰਵੇ ਓਸੇ ਤਾਂ
ਦਸ ਕਿਵੇਂ ਕੀਤੇ ਕੱਡੋਂ ਕੇਡੀ ਤਾਂ
ਜਿੰਦ ਮਿਤ੍ਰਾ ਦੇ ਕਰੇਂਗੀ ਤੂ ਨਾ
ਕਿਵੇਂ ਕੀਤੇ ਕੱਡੋਂ ਕੇਡੀ ਤਾਂ
ਮਿਤਰਾਂ ਨੂ ਕਰੇਂਗੀ ਤੂ ਹਨ