Nazar Na Lag Jaye

Moody, Akkhar

ਨਜ਼ਰ ਨਾ ਲਗ ਜਾਏ ਕਦੀ ਸਾਡੀ ਯਾਰਿਆ ਨੂ
ਨਜ਼ਰ ਨਾ ਲਗ ਜਾਏ ਕਦੀ ਸਾਡੀ ਯਾਰਿਆ ਨੂ
ਵਕ਼ਤ ਨੇ ਜਦੋਂ ਵੀ ਅਜਮਾਇਆ
ਯਾਰ ਮੇਰੇ ਨਾਲ ਮੇਰੇ ਖੜੇ ਨੇ
ਜਦੋਂ shoelace ਬਣਨੇ ਨੀ ਔਂਦੇ ਸੀ
ਓਹ੍ਡੋਂ ਦੇ ਹੋਏ ਮੇਰੇ ਨਾਲ ਬੜੇ ਨੇ
ਮੇਰੇ ਲਈ ਨਹੀ ਮੰਗ੍ਦਾ ਮੰਗ੍ਦਾ ਯਾਰਾਂ ਲਈ ਦੁਆਵਾਂ
ਰੱਬਾ ਬੁਰੀ ਨਜ਼ਰੋਂ ਸੇ ਬਚਾਯੀ ਸਾਡੀ ਯਾਰਿਆ ਨੂ
ਨਜ਼ਰ ਨਾ ਲਗ ਜਾਏ ਕਦੀ ਸਾਡੀ ਯਾਰਿਆ ਨੂ

ਗਮ ਭੁਲ ਜਾ ਮੈਂ ਸਾਰੇ ਯਾਰਾਂ ਨਾਲ ਕੁਛਹ ਪਲ ਬਿਤਾ ਕੇ
ਕ਼ਿਸਮਤ ਵਾਲਾ ਸਮਝਾ ਮੈਂ ਖੁਦ ਨੂ ਐਦਾਂ ਦੇ ਯਾਰ ਪਾਕੇ
ਗਮ ਭੁਲ ਜਾ ਮੈਂ ਸਾਰੇ ਯਾਰਾਂ ਨਾਲ ਕੁਛਹ ਪਲ ਬਿਤਾ ਕੇ
ਕ਼ਿਸਮਤ ਵਾਲਾ ਸਮਝਾ ਮੈਂ ਖੁਦ ਨੂ ਐਦਾਂ ਦੇ ਯਾਰ ਪਾਕੇ
ਏਕ ਪਾਸੇ ਜਗ ਸਾਰਾ ਏਕ ਪਾਸੇ ਯਾਰ ਮੇਰੇ ਨੇ
ਰੱਬਾ ਬੁਰੀ ਨਜ਼ਰੋਂ ਸੇ ਬਚਾਯੀ ਸਾਡੀ ਯਾਰਿਆ ਨੂ
ਨਜ਼ਰ ਨਾ ਲਗ ਜਾਏ ਕਦੀ ਸਾਡੀ ਯਾਰਿਆ ਨੂ

ਹੈਂ ਯਾਰ ਮੇਰੇ ਸਾਰੇ ਮੈਨੂ ਜਾਂ ਤੋਂ ਵੀ ਪਿਆਰੇ
ਜੇ ਏ ਨਾ ਹੁਏ ਮੇਰੇ ਨਾਲ ਜੀਵਂਗਾ ਕੀਹਦੇ ਸਹਾਰੇ
ਹੈਂ ਯਾਰ ਮੇਰੇ ਸਾਰੇ ਮੈਨੂ ਜਾਂ ਤੋਂ ਵੀ ਪਿਆਰੇ
ਜੇ ਏ ਨਾ ਹੁਏ ਮੇਰੇ ਨਾਲ ਜੀਵਂਗਾ ਕੀਹਦੇ ਸਹਾਰੇ
ਕੋਯੀ ਰਵੇ ਨਾ ਰਵੇ ਮੇਰੇ ਨਾਲ ਬਸ ਯਾਰ ਮੇਰੇ ਰਿਹ
ਰੱਬਾ ਬੁਰੀ ਨਜ਼ਰੋਂ ਸੇ ਬਚਾਯੀ ਸਾਡੀ ਯਾਰਿਆ ਨੂ
ਨਜ਼ਰ ਨਾ ਲਗ ਜਾਏ ਕਦੀ ਸਾਡੀ ਯਾਰਿਆ ਨੂ
ਰੱਬਾ ਬੁਰੀ ਨਜ਼ਰੋਂ ਸੇ ਬਚਾਯੀ ਸਾਡੀ ਯਾਰਿਆ ਨੂ
ਨਜ਼ਰ ਨਾ ਲਗ ਜਾਏ ਕਦੀ ਸਾਡੀ ਯਾਰਿਆ ਨੂ

ਛੋੜ ਨਾ ਯਾਰ ਅਗਰ ਅੱਜ ਇਸਸੇ ਨੀ ਰੋਕਾਂ ਨਾ
ਤੋਂ ਇਸਕੀ ਫੈਮਿਲੀ ਔਰ ਇਸਕੇ ਦੋਸਤ ਇਸੇ ਖੋ ਦੇਣਗੇ

Wissenswertes über das Lied Nazar Na Lag Jaye von रामजी गुलाटी

Wer hat das Lied “Nazar Na Lag Jaye” von रामजी गुलाटी komponiert?
Das Lied “Nazar Na Lag Jaye” von रामजी गुलाटी wurde von Moody, Akkhar komponiert.

Beliebteste Lieder von रामजी गुलाटी

Andere Künstler von Asian pop