Aaja

Avneet Khurmi, Nucleya

ਹਾਏ... ਬੁੱਲੇਯਾ ਤੂ ਮੰਨਜਾ ਗਲ ਨੂ, ਰੁੱਸ ਕੇ ਦੂਰ ਨਾ ਹੋਯੀ
ਹੀਰ ਤੇਰੀ ਨੂ ਆਕੇ ਲੈਜਾ, ਮੰਗਦੀ ਹੋਰ ਨਾ ਕੋਈ
ਜਿੰਦ ਜਾਣ ਤੇਰੇ ਤੇ ਲਾਵਾ
ਹੁਣ ਛਡ ਦਿਯਾ ਨੇ ਪਰਵਾਹਵਾ
ਤੇਰੀ ਯਾਦ ਚ ਮੈਂ ਸ਼ਾਰਮਾਵਾ
ਤੇਰੇ ਇਸ਼੍ਕ਼ ਚ ਮੈਂ ਮਰ ਜਾਵਾ
ਹੋ ਆਜਾ ਲੇਜਾ ਵੇ ਢੋਲਨਾ
ਆਜਾ ਲੇਜਾ ਵੇ ਸੋਹਣੇਯਾ
ਆਜਾ ਲੇਜਾ ਵੇ ਰਾਂਝਣਾ
ਆਜਾ ਲੇਜਾ ਵੇ ਮਾਹਿਯਾ

ਹਾਏ... ਬੁੱਲੇਯਾ ਤੂ ਮੰਨਜਾ ਗਲ ਨੂ, ਰੁੱਸ ਕੇ ਦੂਰ ਨਾ ਹੋਯੀ
ਹੀਰ ਤੇਰੀ ਨੂ ਆਕੇ ਲੈਜਾ, ਮੰਗਦੀ ਹੋਰ ਨਾ ਕੋਈ
ਜਿੰਦ ਜਾਣ ਤੇਰੇ ਤੇ ਲਾਵਾ
ਹੁਣ ਛਡ ਦਿਯਾ ਨੇ ਪਰਵਾਹਵਾ
ਤੇਰੀ ਯਾਦ ਚ ਮੈਂ ਸ਼ਾਰਮਾਵਾ
ਤੇਰੇ ਇਸ਼੍ਕ਼ ਚ ਮੈਂ ਮਰ ਜਾਵਾ
ਹੋ ਆਜਾ ਲੇਜਾ ਵੇ ਢੋਲਨਾ
ਆਜਾ ਲੇਜਾ ਵੇ ਸੋਹਣੇਯਾ
ਆਜਾ ਲੇਜਾ ਵੇ ਰਾਂਝਣਾ
ਆਜਾ ਲੇਜਾ ਵੇ ਮਾਹਿਯਾ

Beliebteste Lieder von न्यूक्लेया

Andere Künstler von Electro pop