Mera Ala Jatt

Addy Nagar

ਮੇਰੇ ਆਲਾ ਜੱਟ ਆ ਗਿਆ ਤਾ ਛੱਡੂਗਾ ਨਹੀਂ
ਮੇਰੇ ਆਲਾ ਮੇਰੇ ਆਲਾ ਮੇਰੇ ਆਲਾ
ਮੇਰੇ ਆਲਾ ਜੱਟ ਆ ਗਿਆ ਤਾ ਛੱਡੂਗਾ ਨਹੀਂ
ਮੇਰੇ ਆਲਾ ਮੇਰੇ ਆਲਾ ਮੇਰੇ ਆਲਾ

ਜੱਟ ਗੱਡੀ ਚੂ ਉਤਰੁ ਵੇ ਤੂੰ ਬੱਚੇਗਾ ਨਹੀਂ
ਮੇਰੇ ਆਲਾ ਮੇਰੇ ਆਲਾ ਮੇਰੇ ਆਲਾ
ਮੇਰੇ ਆਲਾ ਜੱਟ ਹਾਏ ਮੇਰੇ ਆਲਾ ਜੱਟ
ਓਦੇ ਗੁੱਸੇ ਤੋਂ ਬੱਚਾਈ ਰੱਖੇ ਤੈਨੂੰ ਰੱਬ
ਓ ਕਰੇ ਪਿੰਡ ਤੋਂ ਬੇਲੋਂਗ ਰੁਲੇ ਕਰੇ ਚੱਕ
ਟਰੱਕ ਸੂਟ ਨਾਲ ਫਬੇ ਵੱਟਾਂ ਵਾਲੀ ਪੱਗ

ਓ ਤੇਰੇ ਆਲਾ ਜੱਟ
ਤੇਰੇ ਆਲਾ ਜੱਟ
ਦੇਸੀ Boy from Village ਗੇਲੇ ਰੱਖੂ ਲੱਥ
ਜੋ ਮੈਂ ਉਤਰਾ ਗੱਡੀ ਸੇ ਸਾਰੇ ਲੈਣਗੇ ਭਾਗ
ਉਪਰ ਭੇਜਣੇ ਕਾ ਮੇਰੇ ਪਾਸ shortcut
ਓ ਬੇਬੀ ਬੇਚਾਰੋ ਕੋ ਕਿਉਂ ਦਮ ਕਾ ਰਹੀ ਹੈ
ਸ਼ਨੀਵਾਰ ਕੋ ਵੇ ਸਹੀ ਰਹਿਤਾ ਸ਼ਨੀ ਭਾਰੀ ਹੈ
ਪਰੇਸ਼ਾਨ ਜਰ ਕਰੇ ਸਾਰੇ ਕੰਮ ਜ਼ਾਰੀ ਹੈ
ਮੁਕੱਦਮੇ ਬਹੁਤ ਹੈ ਔਰ ਕਿਉਂ ਬੜਾ ਰਹੀ ਹੈ

ਮੇਰੇ ਆਲਾ ਜੱਟ ਆ ਗਿਆ ਤਾ ਛੱਡੂਗਾ ਨਹੀਂ
ਮੇਰੇ ਆਲਾ ਮੇਰੇ ਆਲਾ ਮੇਰੇ ਆਲਾ
ਮੇਰੇ ਆਲਾ ਜੱਟ ਆ ਗਿਆ ਤਾ ਛੱਡੂਗਾ ਨਹੀਂ
ਮੇਰੇ ਆਲਾ ਮੇਰੇ ਆਲਾ ਮੇਰੇ ਆਲਾ
ਜੱਟ ਗੱਡੀ ਚੂ ਉਤਰੁ ਵੇ ਤੂੰ ਬੱਚੇਗਾ ਨਹੀਂ
ਮੇਰੇ ਆਲਾ ਹਾਂ
ਮੇਰੇ ਆਲਾ ਹਾਏ
ਮੇਰੇ ਆਲਾ

ਝੂਠ ਕਿਉਂ ਮੈਂ ਬੋਲੁ ਰਾਣੀ ਸੱਚ ਲਿਖਤਾਂ ਹੂੰ
ਤਾਨੇ ਫੈਮਿਲੀ ਕੇ ਤਰਹ love ਸੱਚ ਕਰਤਾ ਹੂੰ
ਅਰੇ ਮਾਰਨਾ ਭੀ ਪਾਦੇ ਤੇਰੇ ਪਿੱਛੇ ਕੋਈ ਸਾ
ਮਾਰ ਦੂੰਗਾ ਸਾਲਾ ਇਤਨਾ ਤੋਂ ਦਮ ਰੱਖਤਾ ਹੂੰ
ਤੇਰੇ ਦੇਵਰ ਏ ਰਾਣੀ ਸਾਰੇ ਠੱਗ ਟਾਈਪ ਹੈ
ਤੇਰੇ ਤੇਵਰ ਭੀ ਸਾਰੇ ਏ ਅਲੱਗ ਟਾਈਪ ਹੈ
ਮਾਨਾ ਸ਼ਹਿਰ ਤੇਰਾ ਰਾਣੀ ਪੂਰਾ world life ਹੈ
ਤੇਰੇ ਜੱਟ ਕੀ ਭੀ ਬੜੀ Dangerous Vibe ਹੈ

ਪਰੇ ਹਟ ਮੇਰੇ ਜੱਟ ਦੀ ਆ ਗੱਡੀ ਆਈ ਆ
ਜੇੜੀ ਸੁਪਨੇ ਚੀ ਵੇ ਨਾ ਤੇਰੇ ਕਦੇ ਆਈ ਆ
ਦੇਖ ਜੱਟ ਨੂੰ ਦਾ ਲੈਂਦਾ ਮਜਰੇਟੀ ਆਈ ਆ
ਅੱਗ ਵੈਰੀਆਂ ਦੇ ਹਿਕੇ ਚ ਮੈ ਚੋਂਦੀ ਆਈ ਆ
ਪਰੇ ਹਟ ਮੇਰੇ ਜੱਟ ਦੀ ਆ ਗੱਡੀ ਆਈ ਆ
ਜੇੜੀ ਸੁਪਨੇ ਚੇ ਵੇ ਨਾ ਤੇਰੇ ਕਦੇ ਆਈ ਆ
ਦੇਖ ਜੱਟ ਨੂੰ ਦਾ ਲੈਂਦਾ ਮਜਰੇਟੀ ਆਈ ਆ
ਅੱਗ ਵੈਰੀਆਂ ਦੇ ਹਿਕੇ ਚ ਮੈਂ ਚੋਂਦੀ ਆਈ ਆ

ਮੇਰੇ ਆਲਾ ਜੱਟ ਆ ਗਿਆ ਤਾ ਛੱਡੂਗਾ ਨਹੀਂ
ਮੇਰੇ ਆਲਾ ਮੇਰੇ ਆਲਾ ਮੇਰੇ ਆਲਾ
ਮੇਰੇ ਆਲਾ ਜੱਟ ਆ ਗਿਆ ਤਾ ਛੱਡੂਗਾ ਨਹੀਂ
ਮੇਰੇ ਆਲਾ ਮੇਰੇ ਆਲਾ ਮੇਰੇ ਆਲਾ
ਜੱਟ ਗੱਡੀ ਚੂ ਉਤਰੁ ਵੇ ਤੂੰ ਬੱਚੇਗਾ ਨਹੀਂ
ਮੇਰੇ ਆਲਾ ਮੇਰੇ ਆਲਾ ਮੇਰੇ ਆਲਾ

Beliebteste Lieder von एड्डी नागर

Andere Künstler von Asiatic music