Lathe Di Chadar

Indrerjeet Hassanpuri

ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਜਾ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ

ਵੇ ਬਾਜ਼ਾਰ ਮੱਕੇ ਦੀਆ ਗੰਦਲਾ
ਵੇ ਬਾਜ਼ਾਰ ਮੱਕੇ ਦੀਆ ਗੰਦਲਾ
ਦਿਨ ਦਸ ਗਯੋ ਪੂਰੇ 15
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਪਾ ਸਾਮਣੇ ਆਪਾ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ

ਵੇ ਬਨੇਰੇ ਤੋਂ ਸਟੀਆ ਰਸੀਆ
ਵੇ ਬਨੇਰੇ ਤੋਂ ਸਟੀਆ ਰਸੀਆ
ਤੁਸੀਂ ਪੁੱਛਿਆ ਤੇ ਨਾ ਅੱਸੀ ਦੱਸਿਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ

ਵੇ ਬਾਜ਼ਾਰ ਮੱਕੇ ਦੇ ਕਿਲ ਵੇ
ਵੇ ਬਾਜ਼ਾਰ ਮੱਕੇ ਦੇ ਕਿਲ ਵੇ
ਤੇਰਾ ਕਿਹੜੇ ਕੁੜੀ ਤੇ ਦਿਲ ਵੇ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ

ਵੇ ਬਨੇਰੇ ਤੇ ਮਾਰ ਈ ਅੱਖ ਵੇ
ਵੇ ਬਨੇਰੇ ਤੇ ਮਾਰ ਈ ਅੱਖ ਵੇ
ਮੇਰੇ ਅਤੇ ਦੇ ਵਿਚ ਹੱਥ ਵੇ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ

ਵੇ ਬਨੇਰੇ ਤੇ ਸੂਟਿਆਂ ਰਸੀਆ
ਵੇ ਬਨੇਰੇ ਤੇ ਸੂਟਿਆਂ ਰਸੀਆ
ਤੁਸੀਂ ਪੁੱਛਿਆ ਤੇ ਨਾ ਅੱਸੀ ਦੱਸਿਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ

Andere Künstler von Indian music