Na Cher Malangaan Nu
ਵੇਖੀ ਬਾਰਸਿਹਾਂ ਨਾ ਅੱਖੀਆਂ ਨੂੰ ਲਾਵੀਂ
ਵੇਖੀ ਬਾਰਸਿਹਾਂ ਨਾ ਅੱਖੀਆਂ ਨੂੰ ਲਾਵੀਂ
ਬੜਾ ਸਾਂਭ ਸਾਂਭ ਰੱਖੀਆਂ ਅੱਖੀਆਂ
ਬੜਾ ਸਾਂਭ ਸਾਂਭ ਰੱਖੀਆਂ
ਜੇ ਰੁਲਾਉਣਾ ਏ ਤੇ ਪਹਿਲੇ ਨਾਂ ਹਾਸਾਵੀ
ਜੇ ਰੁਲਾਉਣਾ ਏ ਤੇ ਪਹਿਲੇ ਨਾਂ ਹਾਸਾਵੀ
ਬੜਾ ਸਾਂਭ ਸਾਂਭ ਰੱਖੀਆਂ ਅੱਖੀਆਂ
ਬੜਾ ਸਾਂਭ ਸਾਂਭ ਰੱਖੀਆਂ
ਨਾ ਛੇੜ ਮਲੰਗਾ ਨੂੰ ਅਸੀਂ ਇਸ਼ਕ ਦੇ ਮਾਰੇ ਆਂ
ਜੋ ਬਾਜ਼ੀ ਖੇਡੇ ਤੂੰ ,ਅਸੀਂ ਜਿੱਤਕੇ ਹਾਰੇ ਆਂ
ਦਿਨ ਚਾਰ ਜਵਾਨੀ ਦੇ ,ਅਸੀਂ ਹੱਸਕੇ ਕੱਢ ਲਾਗੇ
ਸਾਨੂ ਦੁਨੀਆਂ ਮਾਰੇ ਕੀ ,ਅਸੀਂ ਦਿਲ ਦੇ ਮਾਰੇ ਆਂ
ਭੁੱਲ ਜਾਣਾ ਏ ਤੇ ਯਾਦ ਨਾਂ ਆਵੀਂ
ਭੁੱਲ ਜਾਣਾ ਏ ਤੇ ਯਾਦ ਨਾਂ ਆਵੀਂ
ਬੜਾ ਸਾਂਭ ਸਾਂਭ ਰੱਖਿਆਨ ਆਖਿਆਨ
ਬੜਾ ਸਾਂਭ ਸਾਂਭ ਰੱਖਿਆਨ
ਕਿੰਨੀ ਵਾਰੀ ਤੋੜੇੰਗਾ ਤੂੰ ਇੱਕੋ ਮੇਰਾ ਦਿਲ ਜ਼ਾਲਿਮਾਂ ਜ਼ਾਲਿਮਾਂ
ਖੋਖੇ ਚੈਨ ਮੇਰਾ ਤੈਨੂ ਜਾਣਾ ਕੀ ਐ ਮਿਲ ਜ਼ਾਲਿਮਾਂ ਜ਼ਾਲਿਮਾਂ
ਜਿਹੜੇ ਪਿਆਰ ਕਰਦੇ
ਉਹ ਪਾਂਡੇ ਨੇ ਸਜ਼ਾਵਨ ਨੀ
ਸਬ ਕੁਝ ਜਾਣਕੇ ਮੈਂ
ਦਿਲ ਕਿਵੈਂ ਲਾਵਾ ਨੀ
ਦਿਲ ਕਿਵੈਂ ਲਾਵਾ ਸੋਨੀਏ
ਸਾਨੂ ਆਦਤਾਂ ਤੇ ਆਪਣੀ ਨਾਂ ਲਾਵੀ
ਸਾਨੂ ਆਦਤਾਂ ਤੇ ਆਪਣੀ ਨਾਂ ਲਾਵੀ ’
ਬੜਾ ਸਾਂਭ ਸਾਂਭ ਰੱਖੀਆਂ ਅੱਖੀਆਂ
ਬੜਾ ਸਾਂਭ ਸਾਂਭ ਰੱਖੀਆਂ
ਨਾ ਛੇੜ ਮਲੰਗਾ ਨੂੰ ਅਸੀਂ ਇਸ਼ਕ ਦੇ ਮਾਰੇ ਆਂ
ਜੋ ਬਾਜ਼ੀ ਖੇਡੇ ਤੂੰ ਉਹ ਅਸੀਂ ਜਿੱਤਕੇ ਹਾਰੇ ਆਂ
ਦਿਨ ਚਾਰ ਜਵਾਨੀ ਦੇ ਹੱਸ ਖੇਡਕੇ ਕੱਢ ਲੈਣਗੇ
ਸਾਨੂ ਦੁਨੀਆਂ ਮਾਰੇ ਕੀ ਅਸੀਂ ਦਿਲ ਦੇ ਮਾਰੇ ਆਂ
ਭੁੱਲ ਜਾਣਾ ਏ ਤੇ ਯਾਦ ਨਾਂ ਆਵੀਂ ’ਨਾ
ਭੁੱਲ ਜਾਣਾ ਏ ਤੇ ਯਾਦ ਨਾਂ ਆਵੀਂ ’ਨਾ
ਬੜਾ ਸਾਂਭ ਸਾਂਭ ਰੱਖੀਆਂ ਅੱਖੀਆਂ
ਬੜਾ ਸਾਂਭ ਸਾਂਭ ਰੱਖੀਆਂ