Hai Ohe Mere Dadhia Raba

K.S. NARULA, SHIV KUMAR BATALVI

ਮਧਾਨੀਆਂ
ਉਹ ਹਾਯੋ ਮੇਰੇਯਾ ਡਾਡੇਆ ਰੱਬਾ
ਕਿੰਨਾ ਜਮੀਯਾ ਕਿਨਾ ਨੇ ਲੇ ਜਾਣਿਯਾਂ ਹਾਏ
ਉਹ ਹਾਯੋ ਮੇਰੇਯਾ ਡਾਡੇਆ ਰੱਬਾ
ਕਿੰਨਾ ਜਮੀਯਾ ਕਿਨਾ ਨੇ ਲੇ ਜਾਣਿਯਾਂ ਹਾਏ

ਛੋਲੇ
ਬਾਬੁਲ ਤੇਰੇ ਮਹੇਲਾ ਵਿਚੋ
ਸਤਰੰਗੀਯਾ ਕਬੂਤਰ ਬੋਲੇ
ਬਾਬੁਲ ਤੇਰੇ ਮਹੇਲਾ ਵਿਚੋ
ਸਤਰੰਗੀਯਾ ਕਬੂਤਰ ਬੋਲੇ

ਛੋਈ
ਬਾਬੁਲ ਤੇਰੇ ਮਹੇਲਾ ਵਿੱਚੋ
ਤੇਰੀ ਲਾਡੋ ਪਰਦੇਸਣ ਹੋਯੀ ਹਾਏ
ਬਾਬੁਲ ਤੇਰੇ ਮਹੇਲਾ ਵਿੱਚੋ
ਤੇਰੀ ਲਾਡੋ ਪਰਦੇਸਣ ਹੋਯੀ ਹਾਏ

ਫੀਤਾ
ਇਹਨਾਂ ਸਖੀਆਂ ਪਾਪੀਆਂ ਨੇ ਡੋਲਾਂ ਤੋਰ ਕੇ ਕੱਚਾ ਦੁੱਧ ਪਿਤਾ
ਇਹਨਾਂ ਸਖੀਆਂ ਪਾਪੀਆਂ ਨੇ ਡੋਲਾਂ ਤੋਰ ਕੇ ਕੱਚਾ ਦੁੱਧ ਪਿਤਾ ਹਾਏ

ਫੀਤਾ
ਮੇਰੇ ਆਪਣੇ ਵੀਰਾਂ ਨੇ ਢੋਲਾ ਤੋਰ ਕੇ ਅਗਾਹ ਨੂੰ ਕੀਤਾ
ਮੇਰੇ ਆਪਣੇ ਵੀਰਾਂ ਨੇ ਢੋਲਾ ਤੋਰ ਕੇ ਅਗਾਹ ਨੂੰ ਕੀਤਾ ਹੋਏ

ਕਲੀਆਂ
ਮਾਵਾ ਧੀਆਂ ਮਿਲਣ ਲੱਗਿਆ
ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹਿਲਿਆ
ਮਾਵਾ ਧੀਆਂ ਮਿਲਣ ਲੱਗਿਆ
ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹਿਲਿਆ ਹਾਏ

Wissenswertes über das Lied Hai Ohe Mere Dadhia Raba von सुरिंदर कौर

Wer hat das Lied “Hai Ohe Mere Dadhia Raba” von सुरिंदर कौर komponiert?
Das Lied “Hai Ohe Mere Dadhia Raba” von सुरिंदर कौर wurde von K.S. NARULA, SHIV KUMAR BATALVI komponiert.

Beliebteste Lieder von सुरिंदर कौर

Andere Künstler von Film score