Jutti Kasuri [Chill Trap]
Nand Lal Noorpuri, Traditional, Gian Chand, K S narula
ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਜਿੰਨਾ ਰਾਹਾਂ ਦੀ ਮੈ ਸਾਰ ਨਾ ਜਾਣਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਸੋਹਰੇ ਪਿੰਡ ਦਿਯਾ ਲੰਮੀਯਾਂ ਵਾਟਾਂ ਬੜਾ ਪਵਾੜਾ ਪੇ ਗਯਾ
ਯਕਾ ਤੇ ਭਾੜਾ ਕੋਈ ਨਾ ਕੀਤਾ
ਮਾਹੀਯਾ ਪੈਦਲ ਲੇ ਗਯਾ ਹਾਏ
ਮਾਹੀਯਾ ਪੈਦਲ ਲੇ ਗਯਾ