Mashhoor

A-Bazz, Harjas Harjaayi

ਮੈਨੂੰ ਚੜਿਆ ਸਰੂਰ ਐ
ਤੈਨੂੰ ਮਿਲਣਾ ਜ਼ਰੂਰ ਐ
ਤੇਰਾ ਤੋੜਨਾ ਗ਼ਰੂਰ ਐ
ਆ ਬਾਜ਼ ਮਸ਼ਹੂਰ ਐ
ਤੁਮਸੇ ਮੁਜਸੇ ਕੁਛ ਜਰੂਰੀ ਕਹਿਣਾ ਥਾਂ
ਤੇਰੀ ਕਸਮ ਤੇਰੇ ਸਾਥ ਰਹਿਣਾ ਥਾਂ
ਇਕ ਪਲ ਮੈਂ ਹੋ ਗਏ ਥੇ ਤੇਰੇ
ਵਾਰ ਕਿਆ ਪੀਠ ਪਿੱਛੇ ਮੇਰੇ
ਰੁਕ ਇਕ ਗੱਲ ਤੈਨੂੰ ਦੱਸਣਾ
ਮੁੰਡਾ ਮੇਰੇ ਵਰਗਾ ਨੀ ਤੈਨੂੰ ਲਬਣਾ
ਜਿਦੇ ਨਾਲ ਬੀਤੀਆਂ ਰਾਤਾਂ
ਓਦੋ ਟੁੱਟ ਗਿਆ ਸੀ ਮੇਰਾ ਸਪਨਾ
ਉਹ ਕਲ ਬਹੁਤ ਸ਼ਰਾਬ ਪੀਤੀ ਐ
ਕਿਸੇ ਹੋਰ ਦੇ ਨਾਲ ਸੁੱਤੀ ਐ
ਮੈਂ ਕਲ ਬਹੁਤ cocaine ਕੀਤੀ ਐ
ਹੋ ਕਿਸੇ ਹੋਰ ਦੇ ਨਾਲ ਸੁੱਤੀ ਐ
ਮੈਨੂੰ ਚੜਿਆ ਸਰੂਰ ਐ
ਤੈਨੂੰ ਮਿਲਣਾ ਜ਼ਰੂਰ ਐ
ਤੇਰਾ ਤੋੜਨਾ ਗ਼ਰੂਰ ਐ
ਹਰਜਾਈ ਮਸ਼ਹੂਰ ਐ
ਮੈਨੂੰ ਚੜਿਆ ਸਰੂਰ ਐ
ਤੈਨੂੰ ਮਿਲਣਾ ਜ਼ਰੂਰ ਐ
ਤੇਰਾ ਤੋੜਨਾ ਗ਼ਰੂਰ ਐ
ਹਰਜਾਈ ਮਸ਼ਹੂਰ ਐ

ਬਾਤੈਂ ਵੋ ਲੇਟੀ ਹੈ ਦਿਲ ਪੇ
ਕਿਓਂਕਿ ਮੈਂ ਉਸ ਸੇ ਬਹੁਤ ਦੂਰ ਹੁਣ
Baby ਮੈਂ ਦਿੱਲੀ ਕਾ ਲੀਲਾ ਵੇਣੇ
ਥਾਂ ਮੈਂ ਬੜਾ ਮਸ਼ਹੂਰ
ਆਜਾ ਮੁਜਸੇ ਆਕੇ ਮਿਲ ਲੈ
ਤੁਝੇ ਮੈਂ ਨਸ਼ੇ ਕਰਾਉਣ
ਖੋਲ ਕੇ ਬੈਠ ਜਾ ਮੂੰਹ ਤੂੰ
ਆਜਾ ਮੈਂ ਮਜ਼ਜ਼ੇ ਚਾਖਾਉਣ
ਤੁਝੇ ਭੀ ਪਤਾ ਹੈ ਤੋੜਾਉਣ ਗ਼ਰੂਰ
ਮਿਲੂੰਗਾ ਤੁਝੇ ਬੋਲੂੰ ਜ਼ਰੂਰ
ਤੂੰ ਮੁਝੇ ਛੋੜ ਕੇ ਚੱਲੀ ਗਈ
ਤੁਝਕੋ ਮੈਂ ਪਕੜ ਕੇ ਚੋੜਉਣ ਜਰੂਰ
ਕਰਤਾ ਹੁਣ ਹਾਲ ਬੁਰਾ
ਮੇਰੇ ਦਿਲ ਕੋ ਨਿਕਾਲ ਬੁਰਾ
ਬੱਸ ਪਿਆਰ ਹੀ ਪਿਆਰ ਮਿਲੇਗਾ
ਪੀਠ ਪੇ ਐਸੇ ਨਾ ਮਾਰ ਚੁਰਾ
ਨਾ ਦਿਲ ਸੇ ਖੇਲਾ ਕਰ ਇਹ ਖਿਲੌਣਾ ਨੀ ਐ
ਐਸਾ ਪਿਆਰ baby ਤੁਝੇ ਫਿਰ ਹੋਣਾ ਨੀ ਐ
ਕਲ ਹੋ ਨਾ ਹੋ ਕਿਸਕੋ ਪਤਾ
ਮੈਂ ਬਾਦਲਾਂ ਲੂੰਗਾ ਪਿਆਰ ਦੂੰਗਾ
ਤੇਰੇ ਸਾਥ ਸੋਨਾ ਨੀ ਐ

ਤੇਰੇ ਸਾਥ ਸੋਨਾ ਨੀ ਐ
ਤੇਰੇ ਸਾਥ ਸੋਨਾ ਨੀ ਐ

Beliebteste Lieder von A-Bazz

Andere Künstler von Indian pop music