Ek Nuqta Yaar
ABIDA PARVEEN, BABA BHULE SHAH
ਨਾ ਮੈਂ ਆਲਿਮ ਨਾ ਮੈਂ ਫਾਜ਼ਿਲ
ਨਾ ਮੁਫਤੀ ਨਾ ਕਾਜ਼ੀ ਹੂ
ਨਾ ਦਿਲ ਮੇਰਾ ਦੋਜ਼ਖ ਮੰਗੇ
ਨਾ ਦਿਲ ਮੇਰਾ ਦੋਜ਼ਖ ਮੰਗੇ
ਨਾ ਸ਼ੋਕ ਬੀਹੀਸ਼ਟੀ ਰਾਜ਼ੀ ਹੂ
ਨਾ ਮੈਂ ਤੇਰੇ ਰੋਜ਼ੇ ਰੱਖੇ
ਨਾ ਮੈਂ ਤੇਰੇ ਰੋਜ਼ੇ ਰੱਖੇ
ਨਾ ਮੈਂ ਤੇਰੇ ਰੋਜ਼ੇ ਰੱਖੇ
ਨਾ ਮੈਂ ਪਾਕ ਨਿਮਾਜ਼ੀ ਹੂ
ਬਾਜ਼ ਵਿਸਾਲ ਅਲਾਹ ਦੇ ਬਹੁ
ਬਾਜ਼ ਵਿਸਾਲ ਅਲਾਹ ਦੇ ਬਹੁ
ਹੂਏ ਦੁਨੀਆਂ ਕੂਰੀ ਬਾਜ਼ੀ ਹੂ
ਓ ਇਕ ਨੁਕਤਾ ਯਾਰ ਪੜ੍ਹਾਯਾ ਏ
ਓ ਇਕ ਨੁਕਤਾ ਯਾਰ ਪੜ੍ਹਾਯਾ ਏ
ਓ ਇਕ ਨੁਕਤਾ ਯਾਰ ਪੜ੍ਹਾਯਾ ਏ
ਓ ਇਕ ਨੁਕਤਾ ਯਾਰ ਪੜ੍ਹਾਯਾ ਏ
ਓ ਇਕ ਨੁਕਤਾ ਯਾਰ ਪੜ੍ਹਾਯਾ ਏ
ਓ ਇਕ ਨੁਕਤਾ ਯਾਰ ਪੜ੍ਹਾਯਾ ਏ