Shareekan Nu Agg Lagdi

Haq

ਹੋ ਕੁੜੀ ਉਡ ਦੀ ਹੀ ਉਡ ਦੀ ਆਵੇ
ਤੇ ਕੁੜੀ ਉਡ ਦੀ ਹੀ ਉਡ ਦੀ ਜਾਵੇ
ਕਦੀ ਲਾਲ ਪੁਸ਼ਾਕਾਂ ਪਾਕੇ ਤੇ ਛੜੇਆਂ ਦਾ ਦਿਲ ਪਰਛਾਵੇ
ਹੋ ਜਦੋ ਸਬ ਨੂ ਛਡ ਕੇ ਸਾਨੂ ਲਿਫ੍ਟ ਕਰਾਉਂਦੀ ਏ
ਸ਼ਰੀਕਾਂ ਨੂ ਅਗ ਲਗਦੀ (ਓਏ ਓਏ)
ਹੈ! ਸ਼ਰੀਕਾਂ ਨੂ ਅਗ ਲਗਦੀ (ਓਏ ਓਏ)
ਹੋ ਮਠੀ ਮਠੀ (ਓਏ ਓਏ)
ਸ਼ਰੀਕਾਂ ਨੂ ਅਗ ਲਗਦੀ (ਓਏ ਓਏ)
ਸ਼ਰੀਕਾਂ ਨੂ ਅਗ ਲਗਦੀ (ਓਏ ਓਏ)

ਓਏ ਓਏ ਓਏ ਓਏ

ਤੰਗ ਕਰਵੇ ਛੜੇਆਂ ਨੂ ਤਿਗਣੀ ਦਾ ਨਾਚ ਨਚਾਵੇ
ਟੇਰੇਸ ਉਤੇ ਆਪੇ ਸਾਨੂ ਬੇਟ ਬੇਟ ਵੇਂਦੀ ਜਾਵੇ
ਹੋਏ ਪਤਾ ਨਾ ਲਗੇ ਓਨੂ ਓਦਾ ਚਾਹ ਨਾਲ ਹੱਥ ਸੜ ਜਾਵੇ
ਹੋ ਜਦੋ ਝੱਟਕਾ ਮਾਰ ਕੇ ਗਿੱਲੇ ਵਾਲ ਸੂਖਾਓਂਦੀ ਏ
ਸ਼ਰੀਕਾਂ ਨੂ ਅੱਗ ਲਗਦੀ (ਓਏ ਓਏ)
ਹੋਏ ਸ਼ਰੀਕਾ ਨੂ ਅੱਗ ਲਗਦੀ (ਓਏ ਓਏ)
ਹੋ ਮਠੀ ਮਠੀ (ਓਏ ਓਏ)
ਸ਼ਰੀਕਾ ਨੂ ਅੱਗ ਲਗਦੀ (ਓਏ ਓਏ)
ਸ਼ਰੀਕਾ ਨੂ ਅੱਗ ਲਗਦੀ (ਓਏ ਓਏ)

ਕਈ ਰਾਂਝੇ ਕਈ ਮਜਨੂ ਇਥੇ ਫੈਲ ਹੋਏ ਨੇ ਯਾਰੋ
ਇਸ਼੍ਕ਼ ਨਾ ਵੇਖੇ ਚਿੱਟਾ ਰੰਗ ਨਾ ਮੰਗੇ ਕਾਰ Pajero
ਕਈ ਰਾਂਝੇ ਕਈ ਮਜਨੂ ਵੈ ਇਥੇ ਫੈਲ ਹੋਏ ਨੇ ਯਾਰੋ
ਇਸ਼੍ਕ਼ ਨਾ ਵੇਖੇ ਚਿੱਟਾ ਰੰਗ ਨਾ ਮੰਗੇ ਕਾਰ ਪਜੈਰੋ
ਕਈ ਕਲਫਨ ਲਾਕੇ ਆਏ
ਕਈ ਮੂੰਦਰੀਆਂ ਪਾਕੇ ਆਏ
ਹੋ ਜਦੋ ਸਬ ਨੂ ਛਡ ਕੇ ਸਾਡੇ ਕੋਲ ਖਲੌਂਦੀ ਏ
ਸ਼ਰੀਕਾਂ ਨੂ ਅੱਗ ਲਗਦੀ (ਓਏ ਓਏ)
ਹੋਈ! ਸ਼ਰੀਕਾਂ ਨੂ ਅੱਗ ਲਗਦੀ (ਓਏ ਓਏ)
ਹੋ ਮਠੀ ਮਠੀ (ਓਏ ਓਏ)
ਸ਼ਰੀਕਾਂ ਨੂ ਅੱਗ ਲਗਦੀ (ਓਏ ਓਏ)
ਸ਼ਰੀਕਾ ਨੂ ਅੱਗ ਲਗਦੀ (ਓਏ ਓਏ)

ਓਏ ਓਏ ਓਏ ਓਏ

SMS ਕਰ ਕਰਕੇ ਸਾਨੂ ਫੋਨ ਤੇ ਪ੍ਰੇਮ ਸਿਖਾਵੇ
ਹੋਏ ਸਿਧੇ ਸਾਦੇ ਬੰਦੇ ਨੂ ਏ ਮੁਧ ਤੋਂ ਹੀ ਪੜ੍ਹਨੇ ਪਵੇ
ਨਾਲੇ ਜਾਕੇ ਸਾਜ੍ਣਾ ਕੋਲੋਂ ਆਪਣੇ ਫੋਨ ਦਾ bill ਦੁਆਵੈ
ਹੋ ਜਦੋਂ ਬੂਟੇ ਪੇਜ ਕੇ ਮੁਕਦੀ ਗਲ ਮੁਕਾਓਂਦੀ ਆਏ
ਸ਼ਰੀਕਾਂ ਨੂ ਅੱਗ ਲਗਦੀ (ਓਏ ਓਏ)
ਹੋਏ! ਸ਼ਰੀਕਾਂ ਨੂ ਅੱਗ ਲਗਦੀ (ਓਏ ਓਏ)
ਹੋ ਮੱਠੀ ਮੱਠੀ (ਓਏ ਓਏ)
ਸ਼ਰੀਕਾਂ ਨੂ ਅਗ ਲਗਦੀ (ਓਏ ਓਏ)
ਸ਼ਰੀਕਾਂ ਨੂ ਅਗ ਲਗਦੀ (ਓਏ ਓਏ)

ਹੋ ਕੁੜੀ ਉਡ ਦੀ ਹੀ ਉਡ ਦੀ ਆਵੇ
ਤੇ ਕੁੜੀ ਉਡ ਦੀ ਹੀ ਉਡ ਦੀ ਜਾਵੇ
ਕਦੀ ਲਾਲ ਪੁਸ਼ਾਕਾਂ ਪਾਕੇ ਤੇ ਛੜੇਆਂ ਦਾ ਦਿਲ ਪਰਛਾਵੇ
ਹੋ ਜਦੋ ਸਬ ਨੂ ਛਡ ਕੇ ਸਾਨੂ ਲਿਫ੍ਟ ਕਰਓਂਦੀ ਏ
ਸ਼ਰੀਕਾਂ ਨੂ ਅਗ ਲਗਦੀ (ਓਏ ਓਏ)
ਹੈ! ਸ਼ਰੀਕਾਂ ਨੂ ਅਗ ਲਗਦੀ (ਓਏ ਓਏ)
ਹੋ ਮਠੀ ਮਠੀ (ਓਏ ਓਏ)
ਸ਼ਰੀਕਾਂ ਨੂ ਅਗ ਲਗਦੀ (ਓਏ ਓਏ)
ਸ਼ਰੀਕਾਂ ਨੂ ਅਗ ਲਗਦੀ (ਓਏ ਓਏ)

Andere Künstler von Traditional music