Feel
Feel bore ਹੋਇ ਜਾਂਦਾ ਸੀ
Mohali ਰਾਤੀ ਗੇੜੀ ਲਾਉਂਦਾ ਸੀ
ਅਵਾਜ ਉੱਚੀ ਨੀ ਮੈ ਕਰ ਕਰ ਕੇ
ਗਾਣੇ ਮਿੱਠੇ ਜਿਹੇ ਵਜਾਈ ਜਾਂਦਾ ਸੀ
ਕਾਲੀ ਗੱਡੀ ਮੇਰੀ ਬਣਾਈ ਜਾਂਦੀ scene
ਵਫ਼ਾਦਾਰ ਤੇਰੇ ਨਾਲੋਂ ਕਦੇ ਹੁੰਦੀ ਨਹੀਓ mean
ਦਿਲ ਥਾਂ ਥਾਂ ਤੇ ਲੈਂਦੀ ਸੀ ਵਟਾ
ਟੁੱਟੀ ਯਾਰੀ ਤੇਰੇ ਨਾਲ ਤਾਂ ਨਹੀਂ ਜੁੜੀ ਏ
ਬਸ ਹੁਣ ਹੱਕ ਨਾ ਜਤਾ
ਟੁੱਟੀ ਯਾਰੀ ਤੇਰੇ ਨਾਲ ਤਾਂ ਨਹੀਂ ਜੁੜੀ ਏ
ਬਸ ਹੁਣ ਹੱਕ ਨਾ ਜਤਾ
flow flow ਜਾਂਦੇ ਰਿਮ ਘੁੰਮਦੇ
ਸੜਕਾਂ ਨੂੰ ਜਿਵੇ ਜਾਂਦੇ ਚੁੰਮਦੇ
ਅੱਖ ਥੋੜੀ ਥੋੜੀ ਖਿੜੀ ਹੁੰਦੀ ਆ
ਗੱਲ ਦਿਮਾਗ ਨਾਲ ਕੋਈ ਚਿੜੀ ਹੁੰਦੀ ਆ
ਨੀ ਤੇਰੇ ਓਹੀ ਨੇ ਬਹਾਨੇ ਮੈ ਜਾਣਦਾ ਰਕਾਨੇ
ਯਾਰ ਅੱਜ ਵੀ ਨੇ ਨਾਲ ਕਦੀ ਹੋਏ ਨੀ ਬਗਾਨੇ
ਤਾਹਿ ਕਿਹਾ ਤੈਨੂੰ ਜਾਣਾ ਏ ਤਾਂ ਜਾ
ਟੁੱਟੀ ਯਾਰੀ ਤੇਰੇ ਨਾਲ ਤਾਂ ਨਹੀਂ ਜੁੜੀ ਏ
ਬਸ ਹੁਣ ਹੱਕ ਨਾ ਜਤਾ
ਟੁੱਟੀ ਯਾਰੀ ਤੇਰੇ ਨਾਲ ਤਾਂ ਨਹੀਂ ਜੁੜੀ ਏ
ਬਸ ਹੁਣ ਹੱਕ ਨਾ ਜਤਾ
ਖੋ ਖੋ ਕੇ ਮੁੰਡਿਆਂ ਦੇ ਦਿਲਾਂ ਨੂੰ
ਖੇਲਣੀ ਤੂੰ ਕੁੜੇ game ਛੱਡ ਦੇ
ਅੱਧੀ ਰਾਤੀ ਮਸਲੇ ਨੈਬੇੜੀਏ
ਨੀ ਜਬ ਕਿਥੇ ਛੱਡ ਦੇ
ਨੀ ਸਾਡੇ ਓਹੀ ਨੇ rule ਕਦੇ ਤੋੜੇ ਨੀ ਅਸੂਲ
ਗੱਲ ਠੋਕਵੀ ਸੁਣਾਵੇ ਰਾਜਾ ਬੋਲੇ ਨਾ ਫਿਜ਼ੂਲ
ਹੁਣ ਝੂਠੇ ਜਿਹੇ ਹੰਜੂ ਨਾ ਵਹਾ
ਟੁੱਟੀ ਯਾਰੀ ਤੇਰੇ ਨਾਲ ਤਾਂ ਨਹੀਂ ਜੁੜੀ ਏ
ਬਸ ਹੁਣ ਹੱਕ ਨਾ ਜਤਾ
ਟੁੱਟੀ ਯਾਰੀ ਤੇਰੇ ਨਾਲ ਤਾਂ ਨਹੀਂ ਜੁੜੀ ਏ
ਬਸ ਹੁਣ ਹੱਕ ਨਾ ਜਤਾ
ਟੁੱਟੀ ਯਾਰੀ ਤੇਰੇ ਨਾਲ ਤਾਂ ਨਹੀਂ ਜੁੜੀ ਏ
ਬਸ ਹੁਣ ਹੱਕ ਨਾ ਜਤਾ
ਟੁੱਟੀ ਯਾਰੀ ਤੇਰੇ ਨਾਲ ਤਾਂ ਨਹੀਂ ਜੁੜੀ ਏ
ਬਸ ਹੁਣ ਹੱਕ ਨਾ ਜਤਾ