Lal Pari

Aden

ਖੂੰਜੇ ਚੋ ਲਾਲ ਪਰੀ
ਅਵਾਜਾਂ ਨੀ ਮਾਰੀ ਜਾਵੇ
ਗਬਰੂ ਦੇ ਦਿਲ ਨੂੰ ਕੁੜੀਏ
ਭੋਰ ਨੂੰ ਖਿੱਚਦੀ ਜਾਵੇ
ਗਟ ਗਟ ਕੇ ਏਨੂੰ ਪੀਣ ਨੂੰ
ਗਟ ਗਟ ਕੇ ਏਨੂੰ ਪੀਣ ਨੂੰ
ਸਾਰਾ ਏ ਪਿੰਡ ਫਿਰੇ
ਜੱਟਾਂ ਦੇ ਜਟਾਂ ਦੇ ਜੱਟਾਂ ਦੇ
ਜੱਟਾਂ ਦੇ ਮੂਹਰੇ ਆ ਕੇ
ਚੰਦਰੀ good feel ਕਰੇ
ਜੱਟਾਂ ਦੇ ਮੂਹਰੇ ਆ ਕੇ
ਚੰਦਰੀ good feel ਕਰੇ
ਜੱਟਾਂ ਦੇ ਮੂਹਰੇ ਆ ਕੇ
ਚੰਦਰੀ good feel ਕਰੇ
ਜੱਟਾਂ ਦੇ ਮੂਹਰੇ ਆ ਕੇ
ਇਕ ਇਕ ਹੀ ਕਰਦੇ ਨੀ
ਪੂਰੀ ਹੀ ਪੇਟੀ ਪੀ ਗਏ
ਮਿਲਦੇ ਨੀ ਯਾਰ ਪੁਰਾਣੇ
ਜਾਕੇ ਸੀ 26 ਬਹਿ ਗਏ
ਮੋਹਾਲੀ ਵਾਲਿਆਂ ਕਹਿੰਦੀ
ਤੇਰੇ ਨੇ ਯਾਰ ਖਰੇ
ਜੱਟਾਂ ਦੇ ਜਟਾਂ ਦੇ
ਜੱਟਾਂ ਦੇ ਮੂਹਰੇ ਆ ਕੇ
ਚੰਦਰੀ good feel ਕਰੇ
ਜੱਟਾਂ ਦੇ ਮੂਹਰੇ ਆ ਕੇ
ਚੰਦਰੀ good feel ਕਰੇ
ਜੱਟਾਂ ਦੇ ਮੂਹਰੇ ਆ ਕੇ
ਚੰਦਰੀ good feel ਕਰੇ
ਜੱਟਾਂ ਦੇ ਮੂਹਰੇ ਆ ਕੇ
ਮੈ ਤਾ ਸੀ ਸੋਫੀ ਅੜੀਏ
ਰਾਜਾ ਸੀ ਜਿੱਦ ਤੇ ਅੜਿਆ
ਕਹਿੰਦਾ ਲੈ ਗੀਤ ਤੇਰੇ ਤੇ
ਨਵਾਂ ਇਕ ਹੋਰ ਏ ਕੱਢਿਆ
ਬਸ ਇਕ ਫੇਰ ਹੋਰ ਖੋਲ ਲਈ
ਏਨੀ ਮੈ ਨਾਲ ਸਰੇ
ਜੱਟਾਂ ਦੇ ਜਟਾਂ ਦੇ
ਜੱਟਾਂ ਦੇ ਮੂਹਰੇ ਆ ਕੇ
ਚੰਦਰੀ good feel ਕਰੇ
ਜੱਟਾਂ ਦੇ ਮੂਹਰੇ ਆ ਕੇ
ਚੰਦਰੀ good feel ਕਰੇ
ਜੱਟਾਂ ਦੇ ਜਟਾਂ ਦੇ
ਜੱਟਾਂ ਦੇ ਮੂਹਰੇ ਆ ਕੇ
ਚੰਦਰੀ good feel ਕਰੇ
ਜੱਟਾਂ ਦੇ ਮੂਹਰੇ ਆ ਕੇ
ਚੰਦਰੀ good feel ਕਰੇ
ਜੱਟਾਂ ਦੇ ਮੂਹਰੇ ਆ ਕੇ

Beliebteste Lieder von Aden

Andere Künstler von Trap