No Love

Aden

ਨੀ ਤੂੰ ਭੁੱਲਗੀ ਆ ਝੂਠੇ ਵਾਅਦੇ ਕਰ ਕੇ
ਜੱਟ ਚਾਉਂਦਾ ਸੀ ਨੀ ਤੈਨੂੰ ਮਰ ਮਰ ਕੇ
ਰਾਂਝਾ ਬਣਿਆ ਸੀ ਪੁੱਤ ਹਾਏ ਜੱਟ ਦਾ
ਮੈਨੂੰ ਹੋਗਿਆ ਸੀ ਥੋੜ੍ਹਾ ਜੇਹਾ ਸ਼ੱਕ ਤਾ
ਨੀ ਮੈਂ ਕਿਹਾ ਚੱਲ ਗਾਹ ਨਹੀਂ ਪਾਉਂਦਾ
ਤੇਰੇ ਕਰ ਕੇ ਹਾਣ ਦੀਏ
ਮੁੰਡਾ ਦਿਲ ਨਹੀਂ ਲਾਉਂਦਾ
ਤੇਰੇ ਕਰ ਕੇ ਹਾਣ ਦੀਏ
ਕੀਤੇ ਦਿਲ ਨਹੀਂ ਲਾਉਂਦਾ
ਮੁੰਡਾ ਦਿਲ ਨੀ ਲਾਉਂਦਾ
ਕੰਨੀ ਸੀ ਪਈਆਂ ਨੱਤੀਆਂ
ਸ਼ੁਦਾਈਣੇ ਤੇਰੇ ਕਹੇ ਤੇ
ਕਾਹਤੋਂ ਹੁਣ ਬਦਲ
ਗਈ ਅੱਖੀਆਂ
ਤੁਰਗੀ ਤੂੰ ਡੋਲੀ ਬਹਿ ਕੇ
ਜਿਹੜੇ ਹਾਂ ਰਾਹ ਟੁੱਟਿਆ
ਮੁੜ ਕੇ ਉਹ
ਰਾਹ ਨਹੀਂ ਜਾਂਦਾ
ਤੇਰੇ ਕਰ ਕੇ ਹਾਣ ਦੀਏ
ਮੁੰਡਾ ਦਿਲ ਨਹੀਂ ਲਾਉਂਦਾ
ਤੇਰੇ ਕਰ ਕੇ ਹਾਣ ਦੀਏ
ਕੀਤੇ ਦਿਲ ਨਹੀਂ ਲਾਉਂਦਾ
ਮੁੰਡਾ ਦਿਲ ਨੀ ਲਾਉਂਦਾ
ਮਿੱਤਰਾਂ ਦੀ ਗਾਣੀ ਕੁੜੀਏ
ਤੋੜ ਕੇ ਸੁੱਟ ਗਈ ਨੀ
ਹੁਣ ਤਾ ਤੂੰ
ਦਿਲ ਤੋਂ ਕੁੜੀਏ
ਜਾਣੀ ਆ ਮਿਟਦੀ ਨੀ
ਤੇਰੇ ਤੇ ਬਿਨਾਂ ਗੱਲ ਤੋਂ
ਤੇਰੇ ਤੇ ਬਿਨਾਂ ਗੱਲ ਤੋਂ
ਰਾਜਾ ਇਲਜ਼ਾਮ ਨਹੀਂ ਲਾਉਂਦਾ
ਤੇਰੇ ਕਰ ਕੇ ਹਾਣ ਦੀਏ
ਮੁੰਡਾ ਦਿਲ ਨਹੀਂ ਲਾਉਂਦਾ
ਤੇਰੇ ਕਰ ਕੇ ਹਾਣ ਦੀਏ
ਕੀਤੇ ਦਿਲ ਨਹੀਂ ਲਾਉਂਦਾ
ਮੁੰਡਾ ਦਿਲ ਨੀ ਲਾਉਂਦਾ
ਮੁੰਡਾ ਦਿਲ ਨੀ ਲਾਉਂਦਾ

Beliebteste Lieder von Aden

Andere Künstler von Trap