Na Maar

The Ruff, Vipul Kapoor


ਰੁੱਕਣ ਦਾ ਤੂ ਕਿ ਲੈਣਾ
ਕੀਤੇ ਵੇ ਖਤਮ ਹੋਣਾ
ਤੇਰਾ ਧੋਖਾ ਹੋਰਾਂ ਨਾਲ
ਸਾਥੋਂ ਨੀ ਹਾਜ਼ਾਂ ਹੋਣਾ
ਰੁੱਕਣ ਦਾ ਤੂ ਕਿ ਲੈਣਾ
ਕੀਤੇ ਵੇ ਖਤਮ ਹੋਣਾ
ਤੇਰਾ ਧੋਖਾ ਹੋਰਾਂ ਨਾਲ
ਸਾਥੋਂ ਨੀ ਹਾਜ਼ਾਂ ਹੋਣਾ
ਅੱਸੀ ਗਾਏ ਹਾਰ ਗਾਏ ਹਾਰ
ਗਾਏ ਹਾਰ ਵੇ
ਸਾਨੂ ਨਾ ਮਾਰ ਨਾ ਮਾਰ

ਹੋ ਸਾਨੂ ਨਾ ਮਾਰ ਨਾ ਮਾਰ ਵੇ
ਹੁੰਨ ਹੋਰ ਲੋਕਾਂ ਨਾਲ
ਨਾ ਤੂ ਕਰ ਪ੍ਯਾਰ ਵੇ
ਸਾਨੂ ਨਾ ਮਾਰ ਨਾ ਮਾਰ ਵੇ
ਹੁੰਨ ਹੋਰ ਲੋਕਾਂ ਨਾਲ
ਨਾ ਤੂ ਕਰ ਪ੍ਯਾਰ ਵੇ

ਸਾਡੇ ਰਿਸ਼ਤੇ ਨੂ ਕਮਜ਼ੋਰ ਕਰ ਰਿਹਾ ਹੈ
ਪ੍ਯਾਰ ਤੂ ਕਰ ਰਿਹਾ ਹੈ
ਯਾ ਕੋਯੀ ਹੋਰ ਕਰ ਰਿਹਾ ਹੈ
ਸਾਡੇ ਸਾਮਨੇ ਔਂਦਾ ਨੀ
ਕੋਯੀ ਚੋਰ ਕਰ ਰਿਹਾ ਹੈ
ਓ ਪ੍ਯਾਰ ਤੂ ਕਰ ਰਿਹਾ ਹੈ
ਯਾ ਕੋਈ ਹੋਰ ਕਰ ਰਿਹਾ ਹੈ
ਹੋ ਮੇਰੇ ਜਿੰਨੇ ਅੰਗ ਨੇ ਸੱਜਣਾ
ਓਹਨੇ ਹੀ ਤਾ ਓਹਦੇ ਨੇ
ਜਿੰਨਾ ਕੋਲ ਹੈ ਇਕ ਯਾਰ ਵੇ
ਓ ਵੀ ਤਾਂ ਜੇਓਂਦੇ ਨੇ
ਇਕ ਬਾਰ ਦੋ ਬਾਰ ਨੀ
ਹਜ਼ਾਰ ਬਾਰ ਵੇ
ਸਾਨੂ ਨਾ ਮਾਰ ਨਾ ਮਾਰ

ਹੋ ਸਾਨੂ ਨਾ ਮਾਰ ਨਾ ਮਾਰ ਵੇ
ਹੁੰਨ ਹੋਰ ਲੋਕਾਂ ਨਾਲ
ਨਾ ਤੂ ਕਰ ਪ੍ਯਾਰ ਵੇ
ਸਾਨੂ ਨਾ ਮਾਰ ਨਾ ਮਾਰ ਵੇ
ਹੁੰਨ ਹੋਰ ਲੋਕਾਂ ਨਾਲ
ਨਾ ਤੂ ਕਰ ਪ੍ਯਾਰ ਵੇ

ਹੁੰਦਾ ਕੋਯੀ ਰੱਬ ਨੀ ਰਫ ਵੇ
ਪਤਾ ਤਾਂ ਲਗ ਹੀ ਜਾਂਦਾ ਆਏ
ਝੂਠ ਵੀ ਕਿਸੇ ਦਿਨ ਤਾਂ ਸਚ ਕੋਲ
ਮਾਤਾ ਟੇਕਣ ਔਂਦਾ ਏ
ਹੁੰਨ ਓਹਦੇ ਕੋਲ ਰਿਹਾਨ ਦਾ ਤੇਰਾ
ਜੀ ਕਿਵੇਈਂ ਕਰ ਜਾਂਦਾ ਆਏ
ਜਿਹਦਾ ਤੇਰੇ ਅਔਣ ਤੋਂ ਬਾਦ
ਹੋਰ ਵੀ ਯਾਰ ਬੁਲੌਂਦਾ ਆਏ
ਤੇਰੇ ਮੁੱਕਦੇ ਨੀ ਧੋਖੇ
ਸਾਡੇ ਮੁੱਕਦੇ ਨੀ ਹੰਜੂ
ਵੇ ਤੂ ਸਾਡੇ ਜਿੰਨਾ ਸੇ ਕੇ ਦੇਖ
ਤੈਨੂ ਵੀ ਮੈਂ ਮੰਨਜੂ
ਓ ਤਾਂ ਨੀ ਕਿਹੰਦੇ ਰਿਹਣੇ ਆ
ਤੂ ਏ ਸਾਡਾ ਯਾਰ ਵੇ
ਹੋ ਸਾਨੂ ਨਾ ਮਾਰ ਨਾ ਮਾਰ

ਹੋ ਸਾਨੂ ਨਾ ਮਾਰ ਨਾ ਮਾਰ ਵੇ
ਹੁੰਨ ਹੋਰ ਲੋਕਾਂ ਨਾਲ
ਨਾ ਤੂ ਕਰ ਪ੍ਯਾਰ ਵੇ
ਸਾਨੂ ਨਾ ਮਾਰ ਨਾ ਮਾਰ ਵੇ
ਹੁੰਨ ਹੋਰ ਲੋਕਾਂ ਨਾਲ
ਨਾ ਤੂ ਕਰ ਪ੍ਯਾਰ ਵੇ

ਹਾਂ ਤੂ ਨਾ ਹੱਲੇ ਜਿੱਤੀ
ਤੇ ਮੈਂ ਹਾਰ ਨੀ ਰਿਹਾ
ਗੱਲ ਸੁਨ ਮੇਰੀ ਮੈਂ ਕੋਯੀ
ਤੈਨੂ ਮਾਰ ਨੀ ਰਿਹਾ
ਕਿਸੇ ਨਾਲ ਜੇ ਕੁਛ ਮੈਂ ਵਕ੍ਤ
ਗੁਜ਼ਾਰ ਵੇ ਲੇਯਾ
ਇਹਦਾ ਮਤਲਬ ਏ ਨੀ ਤੇਰੇ ਲਯੀ
ਪ੍ਯਾਰ ਨੀ ਰਿਹਾ
ਕਿਸੇ ਨੂ ਮਾੜਾ ਅਖਾਂ ਦਾ
ਕ੍ਯਾ ਖੂਬ ਸੀ ਅੰਦਾਜ਼ ਮੇਰਾ
ਤੈਨੂ ਹੁਨਕਾਰ ਸਾਰਾ
ਅੱਜ ਵੀ ਏ ਯਾਦ ਮੇਰਾ
ਕਰੋ ਯਕ਼ੀਨ ਓ ਖੋ ਲੇਯਾ
ਓ ਜੋ ਵੀ ਮੇਤੋਂ ਖਾਸ ਮੇਰਾ
ਇਕ ਬਾਰ ਤਾਂ ਕਹਿਓ ਤੋਨੂ
ਕਿੱਤਾ ਮਾਫ ਏ

Wissenswertes über das Lied Na Maar von Afsana Khan

Wann wurde das Lied “Na Maar” von Afsana Khan veröffentlicht?
Das Lied Na Maar wurde im Jahr 2021, auf dem Album “Na Maar” veröffentlicht.
Wer hat das Lied “Na Maar” von Afsana Khan komponiert?
Das Lied “Na Maar” von Afsana Khan wurde von The Ruff, Vipul Kapoor komponiert.

Beliebteste Lieder von Afsana Khan

Andere Künstler von Film score