Baddlan De Kaalje
ਮੇਰੀ ਤਾਂ ਸ਼ੋਕੀਨਾ ਬਸ ਇੱਕੋ-ਇੱਕ ਹਿੰਡ ਵੇ
ਹੋਵੇ ਮੇਰੇ ਸਹੁਰਿਆਂ ਦਾ ਜਿਹੜਾ ਤੇਰਾ ਪਿੰਡ ਵੇ
ਫ਼ੇਰ ਵੱਗਦੀ ਹਵਾ ਵੀ ਗੀਤ ਗਾਉਗੀ
ਫ਼ੇਰ ਵੱਗਦੀ ਹਵਾ ਵੀ ਗੀਤ ਗਾਉਗੀ
ਫ਼ੇਰ ਵੱਗਦੀ ਹਵਾ ਵੀ ਗੀਤ ਗਾਉਗੀ
ਜਦੋਂ ਵਾਜੇ ਮੈਂ ਵਜਾ ਕੇ ਲੈ ਗਿਆ ਨੀ
ਬਦਲਾਂ ਦੇ ਕਾਲਜੇ 'ਚ
ਬਦਲਾਂ ਦੇ ਕਾਲਜੇ 'ਚ ਅੱਗ ਲੱਗਜੂ
ਨੀ ਜਦੋਂ ਸੌਣ ਦੀ ਝੜੀ 'ਚ ਤੈਨੂੰ ਵਿਆਹ ਕੇ ਲੈ ਗਿਆ
ਬਦਲਾਂ ਦੇ ਕਾਲਜੇ 'ਚ ਅੱਗ ਲੱਗਜੂ
ਨੀ ਜਦੋਂ ਸੌਣ ਦੀ ਝੜੀ 'ਚ ਤੈਨੂੰ ਵਿਆਹ ਕੇ ਲੈ ਗਿਆ
ਬਦਲਾਂ ਦੇ ਕਾਲਜੇ 'ਚ
ਮਹੀਨੇ ਵਿੱਚ ਇੰਤਜਾਮ ਕੀਤਾ ਹੋਣਾ ਜੰਞ ਦਾ
ਓ, ਸਮਾਂ ਡੋਲੀ ਤੋਰਨੇ ਦਾ ਪੂਰਾ ਸਵਾ ਪੰਜ ਦਾ (ਸਮਾਂ ਡੋਲੀ ਤੋਰਨੇ ਦਾ ਪੂਰਾ ਸਵਾ ਪੰਜ ਦਾ)
ਮਹੀਨੇ ਵਿੱਚ ਇੰਤਜਾਮ
ਕੀਤਾ ਹੋਣਾ ਜੰਞ ਦਾ
ਸਮਾਂ ਡੋਲੀ ਤੋਰਨ ਦਾ
ਪੂਰਾ ਸਵਾ ਪੰਜ ਦਾ
ਮਾਪੇ ਗਲ਼ ਲੱਗ-ਲੱਗ ਮੇਰੇ ਰੋਣਗੇ
ਗਲ਼ ਲੱਗ-ਲੱਗ ਮੇਰੇ ਰੋਣਗੇ
ਮਾਪੇ ਗਲ਼ ਲੱਗ-ਲੱਗ ਮੇਰੇ ਰੋਣਗੇ
ਜਦ ਪੈਰੀ ਹੱਥ ਲਾ ਕੇ ਲੈ ਗਿਆ ਨੀ
ਬਦਲਾਂ ਦੇ ਕਾਲਜੇ 'ਚ
ਬਦਲਾਂ ਦੇ ਕਾਲਜੇ 'ਚ ਅੱਗ ਲੱਗ ਜਾਊ
ਨੀ ਜਦੋਂ ਸੌਣ ਦੀ ਝੜੀ 'ਚ ਤੈਨੂੰ ਵਿਆਹ ਕੇ ਲੈ ਗਿਆ
ਬਦਲਾਂ ਦੇ ਕਾਲਜੇ ਚ ਅੱਗ ਲੱਗਜੂ
ਵੇ ਜਦੋਂ ਸੌਣ ਦੀ ਝੜੀ 'ਚ ਮੈਨੂੰ ਵਿਆਹ ਕੇ ਲੈ ਗਿਆ
ਬਦਲਾਂ ਦੇ ਕਾਲਜੇ 'ਚ
ਕਣਕ ਬੰਨਾ ਤੂੰ ਮੇਰਾ ਮਾਹੀ Sangrur ਦਾ
ਚੋਲਾਂ ਦਿਆਂ ਰੰਗਾ ਜਿਹਾ ਰੰਗ ਮੇਰੀ ਹੂਰ ਦਾ (ਚੋਲਾਂ ਦਿਆਂ ਰੰਗਾ ਜਿਹਾ ਰੰਗ ਮੇਰੀ ਹੂਰ ਦਾ)
ਕਣਕ ਬੰਨਾ ਤੂੰ ਮੇਰਾ ਮਾਹੀ Sangrur ਦਾ
ਚੋਲਾਂ ਦਿਆਂ ਰੰਗਾ ਜਿਹਾ ਰੰਗ ਮੇਰੀ ਹੂਰ ਦਾ
ਤੈਨੂੰ bains bains ਕਹਿੰਦੀ ਨੇ ਨੀ ਥੱਕਣਾ ਵੇ
Bains bains ਕਹਿੰਦੀ ਨੇ ਨੀ ਥੱਕਣਾ ਵੇ
ਤੈਨੂੰ bains bains ਕਹਿੰਦੀ ਨੇ ਨਾ ਥੱਕਣਾ ਵੇ
ਵੇ ਜਦੋਂ ਗੋਤ ਬਦਲਾ ਕੇ ਲੈ ਗਿਆ