Asi Oh Hunne Aa

Amrit Maan

ਓਥਰ King ਛੇੜ ਲਿਆ, king ਛੇੜ ਲਿਆ
ਆ ਕੇਹ ਲੋਹ ਪਿੰਡ ਛੇੜ ਲਿਆ

ਓ ਸਿਰ ਤੇ ਖੂਨ ਸਵਾਰ ਜਿਨਾ ਦੇ
ਟਾਵੇਂ ਟੱਲੇ ਯਾਰ ਜਿੰਨਾ ਦੇ
ਓ ਸਿਰ ਤੇ ਖੂਨ ਸਵਾਰ ਜਿਨਾ ਦੇ
ਟਾਵੇਂ ਟੱਲੇ ਯਾਰ ਜਿੰਨਾ ਦੇ
ਹਿਸਾਬ ਚ ਹੈਨਿ ਪ੍ਯਾਰ ਜਿੰਨਾ ਦੇ
ਵੱਸ ਚ ਹੈਨਿ ਪ੍ਯਾਰ ਜਿੰਨਾ ਦੇ
ਬੇਡ ਸਿਰਫਿਰੇ ਕਿਰਦਾਰ
ਨੀ ਅਸੀ ਓ ਹੁੰਨੇ ਆ
ਅਸੀ ਓ ਹੁੰਨੇ ਆ
ਨੀ ਅਸੀ ਓ ਹੁੰਨੇ ਆ
ਓ ਖਬਰਾਂ ਹੋਇਆ
ਚਿੱਟੀਆਂ ਲੋਇਆ
ਥੱਲੇ ਨੇ ਹਥਿਯਾਰ
ਨੀ ਅਸੀ ਓ ਹੁੰਨੇ ਆ
ਨੀ ਅਸੀ ਓ ਹੁੰਨੇ ਆ

I got the energy
ਓ ਓ ਓ ਓ ਓ (ਰਾ ਰਾ ਰਾਰਾ ਰਾ ਰਾ )

ਊ ਦਿਲ ਨਾ ਦੇ ਪਛਤਾਵੇ ਗੀ
ਮਗਰ ਕਿੰਨਾ ਚਿਰ ਆਵੇਗੀ
ਮੰਨ ਲਾ ਕਿਹਨਾ ਹਾਨ ਦੀਏ
ਕਿਵੇ ਚੀਤਾ ਪਿੰਜਰੇ ਪਾਵੇਗੀ
ਊ ਦਿਲ ਨਾ ਦੇ ਪਛਤਾਵੇ ਗੀ
ਮਗਰ ਕਿੰਨਾ ਚਿਰ ਆਵੇਗੀ
ਮੰਨ ਲਾ ਕਿਹਨਾ ਹਾਨ ਦੀਏ
ਕਿਵੇ ਚੀਤਾ ਪਿੰਜਰੇ ਪਾਵੇਗੀ
ਧੁੰਦਲੇ ਬੱਡੇ ਸ੍ਟਾਰ ਜਿੰਨਾ ਦੇ
Anti ਐ ਸਰਕਾਰ ਜਿੰਨਾ ਦੇ
ਬਾਗੀ ਬ੍ਡੇ ਵਿਚਾਰ ਜਿੰਨਾ ਦੇ
ਜੀਤੋ ਚਲਦੇ ਨੇ ਅਖ੍ਬਾਰ
ਨੀ ਅਸੀ ਸ਼ ਹੁੰਨੇ ਆ
ਅਸੀ ਓ ਹੁੰਨੇ ਆ
ਨੀ ਅਸੀ ਓ ਹੁੰਨੇ ਆ
ਨੀ ਅਸੀ ਓ ਹੁੰਨੇ ਆ

ਓ ਲੇਖ ਲਿਖੇ ਆ ਕਾਲੇ ਨੀ
Fire ਛੱਤੀ ਤੇ ਖਾਲੇ ਨੀ
ਦੁਨਿਯਾ ਜਿੱਤ ਕੇ ਮੂਡ ਜਾ ਗੇ
ਅਸੀ ਲਮਮਿਯਾਂ ਉਮਰਾਂ ਵਾਲੇ ਨੀ
ਓ ਲੇਖ ਲਿਖੇ ਆ ਕਾਲੇ ਨੀ
Fire ਛੱਤੀ ਤੇ ਖਾਲੇ ਨੀ
ਦੁਨਿਯਾ ਜਿੱਤ ਕੇ ਮੂਡ ਜਾ ਗੇ
ਅਸੀ ਲਮਮਿਯਾਂ ਉਮਰਾਂ ਵਾਲੇ ਨੀ
ਕਮ ਬੋਡਰ ਓ ਪਾਰ ਜਿੰਨਾ ਦੇ
ਦਿਲ ਵਿਚ ਹੈਨਿ ਖਰ ਜਿੰਨਾ ਦੇ
ਚਾਚੇ ਤਾਏ ਬਾਰ ਜਿੰਨਾ ਦੇ
ਤਗੜੇ ਜੋ ਸਰਦਾਰ.
ਨੀ ਅਸੀ ਓ ਹੁੰਨੇ ਆ
ਅਸੀ ਓ ਹੁੰਨੇ ਆ
ਨੀ ਅਸੀ ਓ ਹੁੰਨੇ ਆ
ਓ ਖਬਰਾਂ ਹੋਇਆ
ਚਿੱਟੀਆਂ ਲੋਇਆ
ਥੱਲੇ ਨੇ ਹਥਿਯਾਰ.
ਨੀ ਅਸੀ ਓ ਹੁੰਨੇ ਆ
ਨੀ ਅਸੀ ਓ ਹੁੰਨੇ ਆ
ਨਾਂ ਆਂ ਆਂ ਅਨਾ ਨਾ

ਅਰੇ ਲਾਲੇ ਯਹਾ ਤੋ ਸਭੀ ਦਿਲਜਲੇ ਹੈ

ਨਾਂ ਆਂ ਆਂ ਅਨਾ ਨਾ ( ਹਾ ਹਾ ਹਾ )
ਸੌਖਾ ਰਸਤਾ ਚੂਨਿਯਾ ਨੀ
ਗੌਰ ਨਾਲ ਸੁਣ ਜੇ ਸੁਨਿਯਾ ਨੀ
ਤੁਸੀ ਤੁਸੀ ਤੋ ਤੁੰ ਤੇ ਔਂਦੀ
ਓ ਮਿੰਟ ਲੌਂਦੀ ਏ ਦੁਨਿਯਾ ਨੀ
ਓ ਸੌਖਾ ਰਸਤਾ ਚੂਨਿਯਾ ਨੀ
ਗੌਰ ਨਾਲ ਸੁਣ ਜੇ ਸੁਨਿਯਾ ਨੀ
ਤੁਸੀ ਤੁਸੀ ਤੋ ਤੁੰ ਤੇ ਔਂਦੀ
ਮਿੰਟ ਲੌਂਦੀ ਏ ਦੁਨਿਯਾ ਨੀ
ਜੈਲਾ ਵਿਚ ਸ਼ਨਿਵਾਰ ਜਿੰਨਾ ਦੇ
ਪੀਠ ਤੇ ਅਕਸਰ ਹੁੰਦਾ ਵਾਰ ਜਿੰਨਾ ਦੇ
ਥੱਲੇ ਕਾਲੇ ਰੰਗ ਦੀ ਕਾਰ ਜਿੰਨਾ ਦੇ
ਪਿਛੇ ਕੱਲੀ ਕੱਲੀ ਨਾਰ
ਨੀ ਅਸੀ ਓ ਹੁੰਨੇ ਆ
ਅਸੀ ਓ ਹੁੰਨੇ ਆ
ਨੀ ਅਸੀ ਓ ਹੁੰਨੇ ਆ
ਅਸੀ ਓ ਹੁੰਨੇ ਆ
ਨੀ ਅਸੀ ਓ ਹੁੰਨੇ ਆ
ਅਸੀ ਓ ਹੁੰਨੇ ਆ
ਕਦੇ ਪੁਛਹਲੀ ਸਾਡੇ ਬਾਰੇ
ਰਤਾ ਨਾ ਝੂਠ ਬੋਲਣ ਮੁਤਿਯਰੇ
ਗੱਡੀ ਵਿਚ ਬਾਂਬ ਬੈਠੇ ਨੇ ਸਾਰੇ
Fire ਕ੍ਦੇ ਫੁਕਰੀ ਵਿਚ ਨਾ ਮਰੇ ਨੀ.
ਅਸੀ ਓ ਹੁਣੇ ਆ ਨਾਰੇ ਨੀ

Wissenswertes über das Lied Asi Oh Hunne Aa von Amrit Maan

Wann wurde das Lied “Asi Oh Hunne Aa” von Amrit Maan veröffentlicht?
Das Lied Asi Oh Hunne Aa wurde im Jahr 2020, auf dem Album “Asi Oh Hunne Aa” veröffentlicht.

Beliebteste Lieder von Amrit Maan

Andere Künstler von Dance music