Nafarmani

Anusha Mani

ਦੋ ਪੰਨੇ ਨੇ ਤੇ ਦੋ ਕਿਰਦਾਰਾਂ
ਪਰ ਹੈ ਇੱਕ ਪ੍ਰੇਮ ਕਹਾਨੀ
ਥੋੜ੍ਹੀ ਗ਼ਲਤੀ ਦਿਲ ਦੀ ਐ
ਥੋੜੀ ਨੈਣਾਂ ਦੀ ਨਾਫ਼ਰਮਾਨੀ

ਦਿਲ ਜੇ ਗਵਾਇਆ ਐ, ਰੱਬ ਨੇ ਫ਼ਸਾਇਆ ਐ
ਬਾਕੀ ਫ਼ਿਤੂਰੀ ਮੇਰੀ
ਇਸ਼ਕ ਕਮਾਇਆ ਐ, ਖ਼ੁਦ ਨੂੰ ਲੁਟਾਇਆ ਐ
ਬਾਕੀ ਮਜਬੂਰੀ ਮੇਰੀ
ਮਰਨੇ ਦਾ ਸ਼ੌਕ ਰੱਖਦਾ ਐ, ਐਦਾਂ ਜ਼ਿੱਦੀ ਨਹੀਂ
ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ
ਇਸ ਦੇ ਅੱਗੇ ਮੇਰੀ ਚੱਲਦੀ ਨਹੀਂ
ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ
ਦਿਲ ਦੇ ਅੱਗੇ ਮੇਰੀ ਚੱਲਦੀ ਨਹੀਂ

ਬਾਤ-ਬਾਤ ਪੇ ਮੈਨੂੰ ਡਾਂਟਦਾ
ਮੇਰੇ ਤੋਂ ਜ਼ਬਾਨ ਲੜਾਉਂਦਾ ਐ
ਰਾਂਝਾ ਵਰਗੇ ਰੋਗ ਲਾ ਲਿਆ
ਹੀਰ ਦੀ ਗ਼ੁਲਾਮੀ ਕਰਦਾ ਐ
ਮੁਝ ਸੇ ਕਹਿੰਦਾ, ਮੇਰਾ ਮਹਿਰਮ ਐ
ਕਹਿੰਦਾ ਰੋਗ ਦਾ ਰੁਸਤਮ ਹੈ
ਬੇਵਜ੍ਹਾ ਜਜ਼ਬਾਤੀ ਇੰਨਾ
ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ
ਇਸ ਦੇ ਅੱਗੇ ਮੇਰੀ ਚੱਲਦੀ ਨਹੀਂ
ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ
ਦਿਲ ਦੇ ਅੱਗੇ ਮੇਰੀ ਚੱਲਦੀ ਨਹੀਂ
ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ
ਇਸ ਦੇ ਅੱਗੇ ਮੇਰੀ ਚੱਲਦੀ ਨਹੀਂ
ਨਾਫ਼ਰਮਾਨੀ ਕਰਦਾ ਐ, ਬੇਈਮਾਨੀ ਕਰਦਾ ਐ
ਦਿਲ ਦੇ ਅੱਗੇ ਮੇਰੀ ਚੱਲਦੀ ਨਹੀਂ

Beliebteste Lieder von Anusha Mani

Andere Künstler von Film score