Goat

Amritpal Dhillon, Gurinderbir Singh, Rajanbir Singh

Money Musik

ਓ ਛੋਟੀ ਉਮਰ ਤੋਂ ਜਿਹਦੇ ਰਖੇ ਆ ਨੀ ਪਾਲ
ਦੂਰ ਤਕ ਸ਼ੋੰਕ ਜਾਣੇ ਮਿੱਤਰਾਂ ਦੇ ਨਾਲ
Old ਨੇ weapon ਤੇ old ਨੇ ਵਿਚਾਰ
ਰੀਜਾਂ ਨਾਲ ਰਖੇ ਆ ਸਾਂਭਲ ਸੋਹਣੀਏ
ਕ੍ਲਾਸੀ ਜੇ drip ਨਾਲੇ ਵਿਪ ਦੇ ਸ਼ਕੀਂ
ਖੁਲੇ ਆ ਸਾਬਾ ਬਿੱਲੋ ਖੁਲੀ ਆ ਜ਼ਮੀਨ
ਨਾ ਨੀਤਂ ਵਿਚ ਖੋਟ ਜੱਟ ਦੇ
ਭਰੇ pocket’ਆਂ ਚ ਨੋਟ ਜੱਟ ਦੇ
ਗੋਰੀਏ
ਨੀ ਯਾਰ ਵੈਲੀ goat ਜੱਟ ਦੇ
ਓ ਅਤਰੇ ਆ ਸ਼ੋੰਕ ਜੱਟ ਦੇ
ਨੀ weapon ਆ load ਜੱਟ ਦੇ
ਓ ਬੋਲਣ ਵਿਚ ਰੋਬ ਜੱਟ ਦੇ
ਗੋਰੀਏ
ਨੀ ਯਾਰ ਵੈਲੀ goat ਜੱਟ ਦੇ
ਓ ਅਤਰੇ ਆ ਸ਼ੋੰਕ ਜੱਟ ਦੇ
ਨੀ weapon ਆ load ਜੱਟ ਦੇ
ਓ ਬੋਲਣ ਵਿਚ ਰੋਬ ਜੱਟ ਦੇ ਗੋਰੀਏ

ਚੀਣੇਯਾ ਦੀ . ਨਾਲ ਘੋਡਿਆ ਨੇ ਚਾਰ
ਰੇਮਿਂਗਟਨ ਰਾਇਫਲ ਨਾਲ ਖੇਡ ਦੇ ਸ਼ਿਕਾਰ
ਲਗਦੀ ਆ ਖੁਲੀ ਫਿਰ ਬੇਟ ਸੋਹਣੀਏ
ਚੀਜ਼ ਦਿਲ ਨੂ ਜੋ ਲੱਗੇ ਝੱਟ ਜੀਤ ਲੇਂਦੇ ਯਾਰ
ਮਾਰ ਦਿੰਦਾ ਹਿੱਕਣ ਨੀ ਤੇ ਫੋਰ੍ਡ ਦਾ ਫੜਤਾ
ਅੱਲੜਾ ਕਵਾਰੀਯਾਨ ਵੀ ਲੇੰਡਿਯਾ ਨੇ ਝਾਕਾ
ਪੱਤੇ ਨਹਿਯੋ ਜਾਣੇ ਥੋਡੇ ਜ਼ਿੱਦੀ ਟਚ ਦੇ
ਆਖ ਲਾਲ ਕੌਡ਼ਾ ਨਾਗਣੀ ਵੀ ਚਖ ਦੇ
ਗੋਰੀਏ
ਨੀ ਯਾਰ ਵੈਲੀ goat ਜੱਟ ਦੇ
ਓ ਅਤਰੇ ਆ ਸ਼ੋੰਕ ਜੱਟ ਦੇ
ਨੀ weapon ਆ load ਜੱਟ ਦੇ
ਓ ਬੋਲਣ ਵਿਚ ਰੋਬ ਜੱਟ ਦੇ
ਗੋਰੀਏ
ਨੀ ਯਾਰ ਵੈਲੀ goat ਜੱਟ ਦੇ
ਓ ਅਤਰੇ ਆ ਸ਼ੋੰਕ ਜੱਟ ਦੇ
ਨੀ weapon ਆ load ਜੱਟ ਦੇ
ਓ ਬੋਲਣ ਵਿਚ ਰੋਬ ਜੱਟ ਦੇ ਗੋਰੀਏ
ਓ ਦਿਲ ਦੇ ਫਕੀਰ ਸ਼ਾਹੀ ਵੱਜ ਦਾ ਘਰਨਾ
East ਤੋਂ west ਬੋਲੇ ਸਾਡਾ ਸਰਨਾਵਾ
ਮਾਰ ਮਾਰ ਦੇਂਦਾ ਜਿਹਦਾ ਓਹਨੂ ਆ ਸਲਾਹ
ਮਾਨ ਲੋ ਬਹਾਰਾਂ ਨਾਲ ਕੁਝ ਵੀ ਨੀ ਜਾਣਾ
ਓ ਬਾਮਬੇ ਸਿਧਾ ਰਾਹ ਲਗ ਦੇ
ਲਾਹੋਰੀਏ ਦੇ ਗੀਤ ਵੱਜਦੇ
ਓ ਗੋਲ ਨਾ ਅਸੂਲ ਜੱਗ ਦੇ
ਓ ਛਡ ਦੇ ਨੂ ਲੋਗ ਡੱਕ ਦੇ
ਗੋਰੀਏ
ਨੀ ਯਾਰ ਵੈਲੀ goat ਜੱਟ ਦੇ
ਓ ਅਤਰੇ ਆ ਸ਼ੋੰਕ ਜੱਟ ਦੇ
ਨੀ weapon ਆ load ਜੱਟ ਦੇ
ਓ ਬੋਲਣ ਵਿਚ ਰੋਬ ਜੱਟ ਦੇ
ਗੋਰੀਏ
ਨੀ ਯਾਰ ਵੈਲੀ goat ਜੱਟ ਦੇ
ਓ ਅਤਰੇ ਆ ਸ਼ੋੰਕ ਜੱਟ ਦੇ
ਨੀ weapon ਆ load ਜੱਟ ਦੇ
ਓ ਬੋਲਣ ਵਿਚ ਰੋਬ ਜੱਟ ਦੇ
ਗੋਰੀਏ

Wissenswertes über das Lied Goat von AP Dhillon

Wer hat das Lied “Goat” von AP Dhillon komponiert?
Das Lied “Goat” von AP Dhillon wurde von Amritpal Dhillon, Gurinderbir Singh, Rajanbir Singh komponiert.

Beliebteste Lieder von AP Dhillon

Andere Künstler von Dance music