Maaye Ni
ਨੀਂ ਮਾਏ ਨੀਂ, ਨੀਂ ਮਾਏ ਨੀਂ
ਅੱਜ ਦਿਨ ਸ਼ਗਨਾਂ ਦਾ ਆਇਆ ਇਹ
ਮੇਰੇ ਮਾਹੀਆ ਫੇਰਾ ਪਾਇਆ ਇਹ
ਅੱਜ ਦਿਨ ਸ਼ਗਨਾਂ ਦਾ ਆਇਆ ਇਹ
ਮੇਰੇ ਮਾਹੀਆ ਫੇਰਾ ਪਾਇਆ ਇਹ
ਹੱਥਾਂ ਤੇ ਮਹਿੰਦੀ ਦਾ ਰੰਗ ਗੁਹੜਾ ਚੜਿਆ ਇਹ
ਤੂੰ ਵੇਖ ਲੈ ਸੱਬ ਦਾ ਚੇਹਰਾ ਕਿੰਨਾ ਖਿੜਿਆ ਇਹ
ਹਰਿਆ ਭਰਿਆ ਵੇਹੜਾ ਛੱਡਕੇ ਮਾਏ ਮੈਂ ਤੁਰ ਚੱਲੀ ਆਂ
ਨੀਂ ਮਾਏ ਨੀਂ
ਕੱਲ ਨੂੰ ਪਰਾਈ ਹੋ ਚੱਲੀ ਆਂ ਨੀਂ ਮਾਏ ਨੀਂ
ਕੱਲ ਨੂੰ ਪਰਾਈ ਹੀ ਚੱਲੀ ਆਂ
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਉਂਦੇ ਖੋਏ ਵੇ
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਉਂਦੇ ਖੋਏ ਵੇ
ਮੈਂ ਤੇ ਮੇਰਾ ਬਾਬੁਲ ਦੋਨੋ ਗੱਲ ਲੱਗ ਲੱਗ ਕੇ ਰੋਏ ਵੇ
ਮੈਂ ਤੇ ਮੇਰਾ ਬਾਬੁਲ ਦੋਨੋ ਗੱਲ ਲੱਗ ਲੱਗ ਕੇ ਰੋਏ ਵੇ
ਸੱਬ ਤੋਂ ਜ਼ਿਆਦਾ ਮੈਨੂੰ ਮੇਰੇ ਵੀਰੇ ਲਾੜ੍ਹ ਲੜਾਇਆ
ਗੱਲ ਗੱਲ ਤੇ ਮੈਂ ਰੁਸ ਪੈਂਦੀ ਸੀ ਪਿਆਰ ਨਾਲ ਹੀ ਮਨਾਇਆ
ਤੈਨੂੰ ਯਾਦ ਆ ਤੇਰੀ ਗ਼ਲਤੀ ਤੇ ਤੈਨੂੰ ਕਿੰਨੀ ਵਾਰ ਬੱਚਾਇਆ
ਹੱਕ ਵੀਰ ਹੋਣ ਦਾ ਤੂੰ ਵੀ ਵੀਰਿਆ ਪੂਰੀ ਤਰਹ ਨਿਭਾਇਆ
ਹਰਿਆ ਭਰਿਆ ਵਹੇੜਾ ਛੱਡ ਕੇ ਵੀਰੇ ਮੈਂ ਤੁਰ ਚੱਲੀ ਆਂ
ਕੱਲ ਨੂੰ ਪਰਾਈ ਹੋ ਚੱਲੀ ਆਂ
ਪਰਾਈ ਹੋ ਚੱਲੀ ਆਂ
ਹਾਂ ਪਰਾਈ ਹੋ ਚੱਲੀ ਆਂ
ਪਰਾਈ ਹੋ ਚੱਲੀ ਆਂ
ਮਾਏ ਨੀਂ ਮਾਏ ਨੀਂ
ਮਾਏ ਨੀਂ ਮਾਏ ਨੀਂ
ਮਾਏ ਨੀਂ ਮਾਏ ਨੀਂ
ਮਾਏ ਨੀਂ ਮਾਏ