Bura Haal

Jaani

ਹੂ ਰੋਗ ਅਸੀਂ ਕੇਹੋ ਜੇਹਾ ਲਾ ਲਿਆ
ਇਕ ਅਜਨਬੀ ਆਪਣਾ ਬਣਾ ਲਿਆ
ਹੋ ਹੋ ਰੋਗ ਅਸੀਂ ਕੇਹੋ ਜੇਹਾ ਲਾ ਲਿਆ
ਇਕ ਅਜਨਬੀ ਆਪਣਾ ਬਣਾ ਲਿਆ
ਤੂ ਹੋ ਯਾ ਨਾ ਹੋ
ਤਾਵੀ ਰਹਿੰਦਾ ਤੇਰਾ ਮੋਹ
ਤੈਨੂੰ ਸੋਚਦੇ ਹੀ ਚਹਿਰਾ ਮੇਰਾ
ਹੋ ਜਾਂਦਾਂ ਲਾਲ
ਸਾਡਾ ਏਨਾ ਬੁਰਾ ਹਾਲ
ਸਾਡਾ ਏਨਾ ਬੁਰਾ ਹਾਲ
ਤੇਰੇ ਜਾਨ ਪਿੱਛੋਂ ਗੱਲਾਂ
ਤੇਰੀ ਖੁਸ਼ਬੂ ਦੇ ਨਾਲ
ਸਾਡਾ ਏਨਾ ਬੁਰਾ ਹਾਲ
ਸਾਡਾ ਏਨਾ ਬੁਰਾ ਹਾਲ

ਮੁਝੇ ਜ਼ਰੂਰਤ ਕਿਆ ਹੈ ਕਿਸੀ ਕੀ
ਜੋ ਤੂ ਮੇਰੇ ਪਾਸ ਹੈ
ਤੁਮਸੇ ਜੁੜੀ ਹੈ ਜੋ ਬਾਤੇਂ ਮੇਰੀ
ਯਾਰਾ ਹਰ ਬਾਤ ਵੋ ਖਾਸ ਹੈ
ਮੁਝੇ ਜ਼ਰੂਰਤ ਕਿਆ ਹੈ ਕਿਸੀ ਕੀ
ਜੋ ਤੂ ਮੇਰੇ ਪਾਸ ਹੈ
ਤੁਮਸੇ ਜੁੜੀ ਹੈ ਜੋ ਬਾਤੇਂ ਮੇਰੀ
ਯਾਰਾ ਹਰ ਬਾਤ ਵੋ ਖਾਸ ਹੈ
ਜਿੰਦਰ ਵੀ ਜਾਵਾਂ ਸੋਵਾਂ ਯਾ ਖਾਵਾਂ
ਜਿੰਦਰ ਵੀ ਜਾਵਾਂ ਸੋਵਾਂ ਯਾ ਖਾਵਾਂ
ਮੈਨੂੰ ਤੇ ਰਹਿੰਦਾ ਬਸ ਤੇਰਾ ਹੀ ਖਿਆਲ
ਸਾਡਾ ਏਨਾ ਬੁਰਾ ਹਾਲ
ਸਾਡਾ ਏਨਾ ਬੁਰਾ ਹਾਲ
ਤੇਰੇ ਜਾਨ ਪਿੱਛੋਂ ਗੱਲਾਂ
ਤੇਰੀ ਖੁਸ਼ਬੂ ਦੇ ਨਾਲ
ਸਾਡਾ ਏਨਾ ਬੁਰਾ ਹਾਲ
ਸਾਡਾ ਏਨਾ ਬੁਰਾ ਹਾਲ

ਐਨਾ ਖੂਬਸੂਰਤ ਤੇਰਾ ਨਾਮ ਏ
ਤੂੰ ਛੂ ਲਿਆ ਮੇਨੂੰ ਹੁਣ ਆਰਾਮ ਏ
ਓ ਐਨਾ ਖੂਬਸੂਰਤ ਤੇਰਾ ਨਾਮ ਏ
ਤੂੰ ਛੂ ਲਿਆ ਮੇਨੂੰ ਹੁਣ ਆਰਾਮ ਏ
ਐਸੀ ਇਸ਼ਕ ਦੀ ਲੱਗਣ ਬਾਲ ਕੇ
ਸੇਕਣ ਲਗ ਗਿਆ
ਦੁਆ ਤੇਰੇ ਲਈ ਕਰਕੇ ਮੱਥੇ
ਟੇਕਣ ਲਗ ਗਿਆ
ਹੋਸ਼ ਪੁੱਲਾ ਕੇ, ਬੈ ਗਿਆ ਨੀ
ਪਾਗਲ ਹੋ ਕੇ, ਰਹ ਗਿਆ ਨੀ
ਜਾਨ ਕੱਢ ਲੈਂਦੇ ਤੇਰੇ
ਉੜ ਦੇ ਜੋ ਵਾਲ
ਸਾਡਾ ਏਨਾ ਬੁਰਾ ਹਾਲ
ਸਾਡਾ ਏਨਾ ਬੁਰਾ ਹਾਲ
ਤੇਰੇ ਜਾਨ ਪਿੱਛੋਂ ਗੱਲਾਂ
ਤੇਰੀ ਖੁਸ਼ਬੂ ਦੇ ਨਾਲ
ਸਾਡਾ ਏਨਾ ਬੁਰਾ ਹਾਲ
ਸਾਡਾ ਏਨਾ ਬੁਰਾ ਹਾਲ

Wissenswertes über das Lied Bura Haal von Atif Aslam

Wer hat das Lied “Bura Haal” von Atif Aslam komponiert?
Das Lied “Bura Haal” von Atif Aslam wurde von Jaani komponiert.

Beliebteste Lieder von Atif Aslam

Andere Künstler von Folk