Charkha Nolakha
ਤੇਰੇ ਬਹਜੋਂ ਦਿਲ ਦੇਆਂ ਮਿਹਿਰਾਮਾ ਵੇ
ਮੇਰਾ ਜੇਓਣਾ ਕਿਹੜੇ ਚੱਜਦਾ ਵੇ
ਮੇਰੇ ਲੂਨ ਲੂਨ ਵਿਚ ਮੇਰੀ ਨਸ ਨਸ ਵਿਚ
ਤੇਰੀ ਯਾਦ ਦਾ ਟੁਂਬਾ ਵਜਦਾ ਵੇ
ਤੇਰੇ ਬਹਜੋਂ ਦਿਲ ਦੇਆਂ ਮਿਹਿਰਾਮਾ ਵੇ
ਮੇਰਾ ਜੇਓਣਾ ਕਿਹੜੇ ਚੱਜਦਾ ਵੇ
ਮੇਰੇ ਲੂਨ ਲੂਨ ਵਿਚ ਮੇਰੀ ਨਸ ਨਸ ਵਿਚ
ਤੇਰੀ ਯਾਦ ਦਾ ਟੁਂਬਾ ਵਜਦਾ ਵੇ
ਆਜਾ ਹਰ ਚਰਖੇ ਦੇ ਗੇੜੇ
ਮੈ ਤੈਨੂੰ ਯਾਦ ਕਰਦੀ
ਆਜਾ ਹਰ ਚਰਖੇ ਦੇ ਗੇੜੇ
ਮੈ ਤੈਨੂੰ ਯਾਦ ਕਰਦੀ
ਕਦੇ ਆ ਤਟਰੀ ਦੇ ਵਿਹੜੇ
ਮੈ ਤੈਨੂੰ ਯਾਦ ਕਰਦੀ
ਕਦੇ ਆ ਤਟਰੀ ਦੇ ਵਿਹੜੇ
ਮੈ ਤੈਨੂੰ ਯਾਦ ਕਰਦੀ
ਆਜਾ, ਆਜਾ, ਆਜਾ, ਆਜਾ
ਇਸ਼੍ਕ਼ ਦਾ ਚਰਖਾ, ਦੁਖਾਂ ਦੀਆਂ ਪੂਣੀਆਂ
ਜਿਯੋਨ ਜਿਯੋਨ ਕੱਟੀ ਜਾਵਾਂ ਹੋਣ ਪਾਇਆਂ ਦੁਣੀਆਂ
ਇਸ਼ਕ ਦਾ ਚਰਖਾ, ਦੁਖਾਂ ਦੀਆਂ ਪੂਣੀਆਂ
ਜਿਯੋਨ ਜਿਯੋਨ ਕੱਟੀ ਜਾਵਾਂ ਹੋਣ ਪਾਇਆਂ ਦੁਣੀਆਂ
ਦੁਨੀਆ
ਯਾਰ ਫ਼ਰੀਦ ਕ਼ਬੂਲ ਕਰੇੀਨ
ਮੇਦਾ ਸਾੰਵਲ ਮਿੱਠੜਾ
ਸ਼ਾਮ ਸਲੋਂਦਾ ਅਤਯ ਸਾੰਵਲ ਯਾਰ ਓ ਯਾਰ
ਮੇਦਾ ਸਾੰਵਲ ਮਿੱਠੜਾ ਸ਼ਾਮ ਸਲੂਨ ਸਲੂੰਦਾ
ਯਾਰ ਮਿਲੇ ਲਜਪਾਲ ਮਿਲੇ ਤਦ ਯਾਰੀ ਲਾਵਣ ਚਸ ਹੈ
ਯਾਰ ਮਿਲੇ ਲਜਪਾਲ ਮਿਲੇ ਤਦ ਯਾਰੀ ਲਾਵਣ ਚਸ ਹੈ
ਚਸਕੇ
ਜਿਯੋਨ ਤੇਰੇ ਪਿਆਰ ਮੇਂ ਕਰੂ ਇੰਤੇਜ਼ਾਰ ਮੈਂ ਕਿਸੀ ਸੇ ਕਹਾ ਜਾਏ ਨਾ
ਜਲੋਨ ਤੇਰੇ ਪ੍ਯਾਰ ਮੈਂ ਕਰੋਂ ਇੰਤਜ਼ਾਰ ਮੈਂ ਕਿਸੀ ਸੇ ਕਹਾ ਜਾਏ ਨਾ
ਮੇਰਾ ਏ ਚਰਖਾ ਨੋਲਖਾ ਕੂੜੇ
ਮੇਰਾ ਏ ਚਰਖਾ ਨੋਲਖਾ ਕੂੜੇ
ਮੇਰਾ ਏ ਚਰਖਾ ਨੋਲਖਾ ਕੂੜੇ
ਮੇਰਾ ਏ ਚਰਖਾ ਨੋਲਖਾ ਕੂੜੇ
ਮੇਰਾ ਏ ਚਰਖਾ ਨੋਲਖਾ ਕੂੜੇ
ਮੇਰਾ ਏ ਚਰਖਾ ਨੋਲਖਾ
ਮੇਰਾ ਏ ਚਰਖਾ ਨੋਲਖਾ ਕੂੜੇ
ਮੇਰਾ ਏ ਚਰਖਾ ਨੋਲਖਾ
ਤੇਰੇ ਬਹਜੋਂ ਦਿਲ ਦੇਆਂ ਮਿਹਿਰਾਮਾ ਵੇ
ਮੇਰਾ ਜੇਓਣਾ ਕਿਹੜੇ ਛਜਦਾ ਵੇ
ਮੇਰੇ ਲੂਨ ਲੂਨ ਵਿਚ ਮੇਰੀ ਨਸ ਨਸ ਵਿਚ
ਤੇਰੀ ਯਾਦ ਦਾ ਟੁਂਬਾ ਵਜਦਾ ਵੇ
ਆਜਾ ਹਰ ਚਰਖੇ ਦੇ ਗੇੜੇ
ਮੈ ਤੈਨੂੰ ਯਾਦ ਕਰਦੀ
ਆਜਾ ਹਰ ਚਰਖੇ ਦੇ ਗੇੜੇ
ਮੈ ਤੈਨੂੰ ਯਾਦ ਕਰਦੀ
ਕਦੇ ਆ ਤਟਰੀ ਦੇ ਵਿਹੜੇ
ਮੈ ਤੈਨੂੰ ਯਾਦ ਕਰਦੀ
ਕਦੇ ਆ ਤਟਰੀ ਦੇ ਵਿਹੜੇ
ਮੈ ਤੈਨੂੰ ਯਾਦ ਕਰਦੀ
ਮੇਰਾ ਏ ਚਰਖਾ ਨੋਲਖਾ ਕੂੜੇ
ਮੇਰਾ ਏ ਚਰਖਾ ਨੋਲਖਾ
ਮੇਰਾ ਏ ਚਰਖਾ ਨੋਲਖਾ ਕੂੜੇ
ਮੇਰਾ ਏ ਚਰਖਾ ਨੋਲਖਾ
ਆਜਾ, ਆਜਾ, ਆਜਾ, ਆਜਾ, ਆਜਾ