Moonrise [Acoustic]

Raj Ranjodh, Tarun Chaudhary, Omer Ahmad

ਤੇਰਾ ਮੁਖੜਾ
ਜਿਵੇ ਨੀ ਚੰਨ ਚੜਦਾ ਆਂ
ਤੇ ਮੇਰਾ ਦਿਲ
ਖੜੇ ਜਿਹੇ ਪਾਣੀ ਵਰਗਾ ਆਂ
ਚੁਰਾ ਲੀ ਆਏ
ਤੂ ਲਾਲੀ ਸ਼ਾਮ ਤੋਂ ਕੁੜੀਏ
ਨਸ਼ੀਲੇ ਨੈਣ
ਬਣੇ ਨੇ ਜਾਂਮ ਤੋਂ ਕੁੜੀਏ
ਬਚਾ ਲੇ ਜਾਂਨ
ਨੀ ਗਬਰੂ ਜਾਮ ਮਰਦਾ ਆਂ
ਜ਼ੇਹਾਰ ਵਾਂਗੂ
ਨੀ ਹੱਡੀ ਇਸ਼੍ਕ਼ ਵੜਦਾ ਆਂ
ਤੇਰਾ ਮੁਖੜਾ
ਜਿਵੇ ਨੀ ਚੰਨ ਚੜਦਾ ਆਂ
ਤੇਰਾ ਮੁੱਖੜਾ
ਜਿਵੇ ਨੀ ਚੰਨ ਚੜਦਾ ਆਂ

ਕਿਸੇ ਦਿਨ ਮਾਰ ਦੇਵੇੰਗੀ
ਤੂ ਐਨੀ ਸੋਹਣੀ ਲਗਦੀ ਆਏ
ਤੂ ਨੂਰੇ ਸੂਰਜਾ ਵਰਗਾ
ਤੇ ਹੱਸ ਕੇ ਜਾਨ ਕਢਦੀ ਆਏ
ਨਿੱਘ ਜਿਹਾ ਆਵੇ ਤੇਰੇ ਕੋਲ
ਤੇਰੀ ਤਾਸੀਰ ਅੱਗ ਦੀ ਆਏ
ਬੋਲੀ ਚਾਸ਼ਣੀ ਵਰਗੀ
ਨੀ ਮੇਰਾ ਚੈਨ ਠਗਦੀ ਆਏ
ਕਿ ਦਿਨ ਕਿ ਰਾਤ
ਨੀ ਗੱਬਰੂ ਯਾਦ ਕਰਦਾ ਆਂ
ਤੇਰਾ ਮੁਖੜਾ
ਜਿਵੇ ਨੀ ਚੰਨ ਚੜਦਾ ਆਂ
ਤੇਰਾ ਮੁਖੜਾ
ਜਿਵੇ ਨੀ ਚੰਨ ਚੜਦਾ ਆਂ

It’s Only You That Can Save Me
Only You That I Do Need
Only Love That It Could Be
Give Me All I Ever Need
You That Can Save Me
Only You That I Do Need
Only Love That It Could Be
Give Me All I Ever Need

ਨੀ ਅਔਂਦੀ ਰੇਸ਼ਮੀ ਜ਼ੁਲਫਾ ਚੋ
ਖੁਸ਼ਬੂ 100 ਗੁਲਾਬਾਂ ਦੀ
ਮੁਕਮਲ ਹੂਰ ਤੂ ਕੁੜੀਏ
ਤੇਰੇ ਪਾਗਲ ਦੇਖਾਵਾ ਦੀ
ਨਸ਼ਾ ਤੇਰਾ ਹੀ ਲੱਥੀਆਂ ਨਾ
ਕਰਾ ਕਿ ਗੱਲ ਸ਼ਰਾਬਾ ਦੀ
ਕੁੜੇ ਤੂ ਖੂਬਸੂਰਤ
ਸ਼ਾਇਰੀ ਲਗਦੀ ਕਿਤਾਬਾਂ ਦੀ
ਤੂ ਮੇਰੀ ਰੂਹ
ਤੇਰੇ ਤੋਂ ਕਾਹਦਾ ਪਰਦਾ ਆਂ
ਤੇਰਾ ਮੁਖੜਾ
ਜਿਵੇ ਨੀ ਚੰਨ ਚੜਦਾ ਆਂ
ਤੇਰਾ ਮੁਖੜਾ
ਜਿਵੇ ਨੀ ਚੰਨ ਚੜਦਾ ਆਂ

Wissenswertes über das Lied Moonrise [Acoustic] von Atif Aslam

Wer hat das Lied “Moonrise [Acoustic]” von Atif Aslam komponiert?
Das Lied “Moonrise [Acoustic]” von Atif Aslam wurde von Raj Ranjodh, Tarun Chaudhary, Omer Ahmad komponiert.

Beliebteste Lieder von Atif Aslam

Andere Künstler von Folk