Peacock
Avvy
You already know
Sultaan baby
ਹੋ ਪੀਕੋਕ ਵਰਗੀ ਆ ਤੌਰ ਜੱਤੀਏ
ਪੰਜਾਬੀ ਵਿਚ ਕਿਹੰਦੇ ਜਿੰਹੂ ਮੋਰ ਜੱਟੀਏ
ਪੀਕੋਕ ਵਰਗੀ ਆ ਤੌਰ ਜੱਤੀਏ
ਪੰਜਾਬੀ ਵਿਚ ਕਿਹੰਦੇ ਜਿੰਹੂ ਮੋੜ ਜੱਤੀਏ
ਕੂਡਿਯਾ ਤਾਂ ਮਿਲਿਯਾ ਨੇ ਜੱਟ ਨੂ ਬਥੇਰਿਯਾ
ਤੇਰੇ ਵਰਗੀ ਨਾ ਮਿਲੀ ਹੋਰ ਜੱਤੀਏ
ਹੋ ਪੀਣੀ ਨੀ ਸ਼ਰਾਬ ਤਾਂ ਵੀ ਲੋੜ ਜੱਟੀਏ
ਕਰਦੀ ਨਾ ਜੱਟ ਨੂ ਤੂ ਬੋਰੇ ਜੱਟੀਏ
ਕੂਡਿਆ ਤਾਂ ਮਿਲਿਆ ਨੇ ਜੱਟ ਨੂ ਬਥੇਰਿਯਾ
ਤੇਰੇ ਵਰਗੀ ਨਾ ਮਿਲੀ ਹੋਰ ਜੱਟੀਏ
ਹੋ peacock ਵਰਗੀ ਆਏ peacock ਵਰਗੀ ਏ
ਬੋਲੇਆ ਤੋਂ ਪਿਛਹੇ ਰਿਹਿੰਦੇ ਭੋਰ ਜੱਟੀਏ
ਤੇਰੇ fashion'ਆਂ ਦਾ ਚਲੇ ਦੌਰ ਜੱਟੀਏ
ਨੈਣ ਤੇਰੇ ਦੋਵੇਇਂ 12 ਬੋਰੇ ਜੱਟੀਏ
ਯਾਰਾਂ ਨਾਲ ਕਰਾ ਦੀ ਕਿੱਤੇ ਹੋਰ ਜੱਟੀਏ
ਤੇਰੇ ਆਯੇਜ ਆਸ਼ਿਕ਼ਾਂ ਦਾ ਚਲਦਾ ਨੀ ਜੋਰ
ਤੇਰੇ ਪਿਛਹੇ ਦੰਗੇ ਹੋ ਗਾਏ ਦਿੱਲੀ ਤੋ ਲਾਹੋਰ
ਅੰਹਂ ਤੇ ਚਮਕ ਨਾਲੇ ਗੱਲਾਂ ਤੇ glow
ਕਿੱਤੇ ਸੁਲਤਾਨ ਨੂ ਭੁਲਾ ਦੀ ਨਾ flow
ਜਾਵੇਈਂ ਜਿਧਰ ਤੂ ਉਧਰ ਨੂ ਭਾਗਾਂ ਹਵਾਵਾਂ
ਉੱਤੇ ਜੱਟ ਦੇ ਨੂ ਪੱਟ ਦਿੱਤਾ ਤੇਰਿਯਾ ਅਦਾਵਾਂ
ਤੇਰੇ ਰੂਪ ਕੋਲੋਂ ਬਿੱਲੋ ਸਦ'ਦੀ ਆਂ ਜਿਹਦਿਆ
ਹੋਨਿਆ ਨਾ ਓਨ੍ਹਾ ਤੋਂ ਬਰਾਬਰਿਯਾ ਤੇਰਿਯਾ
ਓ ਮੈਨੂ ਕਿਹੰਦੀ ਤੂ ਹੀ ਚਾਹੀਦੀ
ਦੱਸ ਮੈਨੂ ਮੈਂ ਕਿ ਕਰਾਂ
ਨੀ ਤੇਰੀ ਫੋਟੋ ਨੂ ਤੱਕ ਕੇ
ਹਾਏ ਪਾਗਲ ਹੀ ਹੋ ਗਯੀ ਮੇਰੀ ਮਾਂ
ਹਾਏ ਨੀ ਤੇਰੀ ਗੱਲਾਂ ਤੇ ਗ੍ਲੋ ਕਿੰਨਾ
ਬੋਲਦੀ ਸ੍ਲੋ ਕਿੰਨਾ ਕਰਦੀ ਆਏ ਸ਼ੋ ਕਿੰਨਾ
ਹੋ ਕੂਡਿਆ ਤੈਨੂ ਤਕਦੀ ਆਂ ਨੇ
ਤੇਰੇ ਕੋਲੋਂ ਮਚ ਦਿਆ ਨੇ
ਤੈਨੂ ਵੇਖ ਮਾਰਦੀ ਆਂ ਲੋ ਕਿੰਨਾ
ਹਾਏ ਨੀ ਲੁਕ ਲੱਕ ਤੇਰੀ
ਗੱਲਾਂ ਤੇ ਡ੍ਰਗ ਤੇਰੀ
ਦੱਸ ਮੈਨੂ ਕਰਦੀ ਆਏ ਖੋ ਕਿੰਨਾ
ਹੋ ਝਾੰਝਰ ਤੇਰੀ ਦਾ ਪੇਯਾ ਸ਼ੋਰ ਜੱਟੀਏ
ਸੁੱਟਾ ਨਹਿਯੋਨ ਕਾਲ ਦਾ ਲਾਹੋਰ ਜੱਟੀਏ
ਕੂਡਿਆ ਤਾਂ ਮਿਲਿਆ ਨੇ ਜੱਟ ਨੂ ਬਥੇਰਿਆ
ਤੇਰੇ ਵਰਗੀ ਨਾ ਮਿਲੀ ਹਿਊਰ ਜੱਟੀਏ
Peacock ਵਰਗੀ ਆ ਤੌਰ ਜੱਟੀਏ
ਪੰਜਾਬੀ ਵਿਚ ਕਿਹੰਦੇ ਜਿੰਹੂ ਮੋਰ ਜੱਟੀਏ
ਕੂਡਿਆ ਤਾਂ ਮਿਲਿਆ ਨੇ ਜੱਟ ਨੂ ਬਥੇਰਿਆ
ਤੇਰੇ ਵਰਗੀ ਨਾ ਮਿਲੀ ਹੋਰ ਜੱਟੀਏ
ਮੇਰੇ ਦਿਲ ਕਿ ਘੰਟੀ ਬਜਾਏ ਤੇਰੀ ਚਾਲ
ਤੇਰੇ ਲੈਂਬ ਲੈਂਬ ਬਾਲ
ਮੁਜ਼ਪੇ ਡਾਲਤੇ ਹੈਂ ਜਾਲ
ਮੈਂ ਪੰਜਾਬ ਕਾ ਬਾਮਬੇ ਕਿ ਚਹੋੜੀ ਤੂ ਕਮਾਲ
ਕੈਸੇ ਹੈ ਪਟਾਯੀ ਯਾਰ ਪੂਛਹਤੇ ਸਵਾਲ
ਬਕਮਾਲ ਤੂਝਕੋ ਉਪਰ ਵੇਲ ਨੇ ਬਣਾਯਾ
ਖੂਬਸੂਰਤੀ ਭੀ ਤੇਰਾ ਲਗਤੀ ਹੈ ਸਾਯਾ
ਨਸ਼ੇ ਜੈਸੀ ਤੁਝਸੇ ਡੋਰ ਜਾਣਾ ਨਹੀ ਆਸਾਨ
ਤੇਰੇ ਰੂਪ ਕੋ ਕਰਤਾ ਸਾਲਾਂ ਸੁਲਤਾਨ
ਘਰ ਸੇ ਗਯਾ ਆਰਾਮ ਸੇ ਗਯਾ
ਨਾ ਚਲੇ ਵਕ਼ਤ ਕਾ ਪਤਾ ਸੁਬਹ ਸ਼ਾਮ ਸੇ ਗਯਾ
ਪਿਹਲੇ ਜੋ ਮਿਲਤਾ ਤਾ ਦਾਮ ਸੇ ਗਯਾ
ਤੇਰੇ ਪੀਛਹੇ ਆਪੂੰ ਸਾਲਾ ਕਾਮ ਸੇ ਗਯਾ
ਹੋ ਗੱਡੀਆਂ ਨੇ ਥੱਲੇ ਫੌਰ ਫੌਰ ਜੱਟੀਏ
ਚਲੇ ਤੇਰੇ ਚਾਣਦਿਨੀ ਦਾ ਦੌਰ ਜੱਟੀਏ
ਕੂਡਿਆ ਤਾਂ ਮਿਲਿਆ ਨੇ ਜੱਟ ਨੂ ਬਥੇਰਿਆ
ਤੇਰੇ ਵਰਗੀ ਨਾ ਮਿਲੀ ਹੋਰ ਜੱਟੀਏ
Peacock ਵਰਗੀ ਆ ਤੌਰ ਜੱਟੀਏ
ਪੰਜਾਬੀ ਵਿਚ ਕਿਹੰਦੇ ਜਿੰਹੂ ਮੋਰ ਜੱਟੀਏ
ਕੂਡਿਆ ਤਾਂ ਮਿਲਿਆ ਨੇ ਜੱਟ ਨੂ ਬਥੇਰਿਆ
ਤੇਰੇ ਵਰਗੀ ਨਾ ਮਿਲੀ ਹੋਰ ਜੱਟੀਏ
Peacock ਵਰਗੀ ਆ ਤੌਰ ਜੱਟੀਏ
ਪੰਜਾਬੀ ਵਿਚ ਕਿਹੰਦੇ ਜਿੰਹੂ ਮੋਰ ਜੱਟੀਏ
ਕੂਡਿਆ ਤਾਂ ਮਿਲਿਆ ਨੇ ਜੱਟ ਨੂ ਬਥੇਰਿਆ
ਤੇਰੇ ਵਰਗੀ ਨਾ ਮਿਲੀ ਹੋਰ ਜੱਟੀਏ