Aa Chaliye [Lofi Mix]

Jaani

ਆ ਚਲੀਏ, ਹੋ ਆ ਚਲੀਏ
ਜਿਥੇ ਹਵਾ ਨਸ਼ੀਲੀ ਹੋਵੇ ਨੀ
ਜਿਥੇ ਨਦੀ ਵੀ ਨੀਲੀ ਹੋਵੇ ਨੀ
ਜਿਥੇ ਰੱਬ ਨਾਲ ਗੱਲਾਂ ਕਰ ਸਕੀਏ
ਜਿਥੇ ਅੱਖ ਨਾ ਗਿੱਲੀ ਹੋਵੇ ਨੀ
ਹੋ ਆ ਚਲੀਏ
ਜਿਥੇ ਪਾਣੀ ਸ਼ਰਬਤ ਵਰਗਾ ਨੀ
ਜਿਥੇ ਕੋਯੀ ਕਿਸੇ ਨਾਲ ਲੜ ਦਾ ਨੀ
ਜਿਥੇ ਜਾਂ ਦੀ ਕੋਯੀ ਕੀਮਤ ਹੋਏ
ਜਿਥੇ ਬਿਨ ਗੱਲ ਕੋਯੀ ਮਰਦਾ ਨਈ
ਹੋ ਲੋਕਾ ਦਿਯਾ ਨਜ਼ਰਾਂ ਤੋਂ ਓਹਲੇ
ਤੂ ਮੇਰੇ ਕੋਲੇ ਕੋਲੇ
ਮੈਂ ਛੁਨਾ ਤੈਨੂ ਪਿਹਲੀ ਵਾਰ ਓਏ
ਹੋ ਫੁੱਲਾਂ ਨੇ ਮੀਹ ਪਾਇਆ ਹੋਵੇ
ਤੂ ਜੀ ਲਾਇਆ ਹੋਵੇ
ਮੈਂ ਮੱਥਾ ਤੇਰਾ ਚੁਮਾ ਯਾਰ ਓਏ
ਜਿਥੇ ਪੈਸੇ ਨਾਮ ਦੀ ਚੀਜ਼ ਨਈ
ਜਿਥੇ ਕੋਯੀ ਵੀ ਬਦਤਮੀਜ਼ ਨਈ
ਜਿਥੇ ਮਰੇ ਨਾ ਕੋਯੀ ਪਿਆਸ ਨਾਲ
ਨਾ ਭੁੱਖ ਮਿਟੇ ਕੋਯੀ ਮਾਸ ਨਾਲ
ਜਿਥੇ ਦਿਲ ਨਾ ਕਿਸੇ ਦਾ ਟੁੱਟੇ ਨੀ
ਜਿਥੇ ਕੋਯੀ ਨਾ ਕਿਸੇ ਨੂ ਲੁੱਟੇ ਨੀ
ਜਿਥੇ ਸ਼ਾਇਰ ਰਹਿੰਦੇ ਵੱਡੇ ਹਾਏ
ਜਿਥੇ ਕੋਯੀ ਨਾ ਕਿਸੇ ਨੂ ਛੱਡੇ ਹਾਏ
ਹੋ ਆ ਚਲੀਏ
ਨਾ ਜਿਥੇ ਕਿਸਮਤ ਢਿੱਲੀ ਹੋਵੇ ਨੀ
ਜਿਥੇ ਨਦੀ ਵੀ ਨੀਲੀ ਹੋਵੇ ਨੀ
ਜਿਥੇ ਰੱਬ ਨਾਲ ਗੱਲਾਂ ਕਰ ਸਕੀਏ
ਜਿਥੇ ਅੱਖ ਨਾ ਗਿੱਲੀ ਹੋਵੇ ਨੀ
ਹੋ ਆ ਚਲੀਏ, ਆ ਚਲੀਏ
ਹੋ ਤੂ ਜੱਦ ਜ਼ੁਲਫ਼ਾਂ ਖੋਲੀਆਂ
ਫਿਰ ਏ ਕੋਇਲ ਆ ਬੋਲੀਆਂ
ਚੁਪ ਚਾਪ ਸੀ ਜੋ
ਤੇਰੇ ਆਉਣ ਤੋਂ ਪਿਹਲਾਂ
ਹੋ ਬੱਦਲ ਆ ਦੀ ਏ ਜਾਈਏ ਨੀ
ਰੱਬ ਨੂ ਵੀ ਭੁੱਲ ਜਾਈਏ ਨੀ
ਤੇਰਾ ਨਾਮ ਧਿਆਈਏ ਨੀ
ਸੌਣ ਤੋਂ ਪਿਹਲਾਂ
ਹੋ ਆ ਚਲੀਏ
ਹੋ ਜਿਥੇ ਏਕ ਦੂਜੇ ਵਿਚ ਪਿਆਰ ਨੀ
ਜਿਥੇ ਵਜਦੀ ਹੋਏ ਗਿਟਾਰ ਨੀ
ਜਿਥੇ ਬੰਦੇ ਦੀ ਕੋਯੀ ਕਦਰ ਹੋਏ
ਜਿਥੇ ਹੋਣ ਫ਼ਰਿਸ਼ਤੇ ਯਾਰ ਨੀ
ਹੋ ਆ ਚਲੀਏ
ਹੋ ਜਾਣੀ ਏ ਦੁਨੀਆਂ ਤੋ ਪਰੇ ਪਰੇ
ਜਿਥੇ ਗੱਲ ਕੋਈ ਇਸ਼ਕ ਦੀ ਕਰੇ ਕਰੇ
ਜਿਥੇ ਮੈਂ ਤੇ ਤੂ ਬਸ ਦੋਨੋ ਨੀ
ਰਹੀਏ ਏਕ ਦੂਜੇ ਤੇ ਮਰੇ ਮਰੇ
ਹੋ ਆ ਚਲੀਏ, ਆ ਚਲੀਏ
ਜਿਥੇ ਹਵਾ ਨਸ਼ੀਲੀ ਹੋਵੇ ਨੀ
ਜਿਥੇ ਨਦੀ ਵੀ ਨੀਲੀ ਹੋਵੇ ਨੀ
ਜਿਥੇ ਰੱਬ ਨਾਲ ਗੱਲਾਂ ਕਰ ਸਕੀਏ
ਜਿਥੇ ਅੱਖ ਨਾ ਗਿੱਲੀ ਹੋਵੇ ਨੀ
ਆ ਚਲੀਏ

Wissenswertes über das Lied Aa Chaliye [Lofi Mix] von B Praak

Wer hat das Lied “Aa Chaliye [Lofi Mix]” von B Praak komponiert?
Das Lied “Aa Chaliye [Lofi Mix]” von B Praak wurde von Jaani komponiert.

Beliebteste Lieder von B Praak

Andere Künstler von Film score