Chum Chum Rakheya
ਜਿਹਦੇ ਹੱਥਾਂ ਨੂੰ ਸੀ
ਚੁਮ ਚੁਮ ਰਖੇਯਾ ਅੱਜ ਚਲੇਯਾ ਓ
ਮੁੰਹ ਤੇ ਹੱਥ ਜੋੜ ਕੇ
ਕੀ ਇਨ੍ਹੇਂ ਸੋਖੇ ਮਿਲ
ਗਏ ਸੀ ਤੈਨੂੰ ਰੱਬ ਤੋਂ
ਜਿੰਨਾ ਸੋਖਾ ਜਾ ਰਿਹਾ ਤੂ
ਦਿਲ ਤੋੜ ਕੇ
ਜੇ ਤੈਨੂੰ ਚੰਨ ਵਿਚੋਂ ਦਿਸਦੇ ਸੀ
ਚੰਨ ਨੂੰ ਗਵਾਇਆ ਕਿਉਂ
ਹੱਸਦਾ ਸੀ ਵੇਖ ਜਿਹਨੂੰ
ਉਹਨੂੰ ਤੂੰ ਰੋਵਾਇਆ ਕਿਉਂ
ਸੀ ਤੇਰਾ ਆਣਾ ਜ਼ਿੰਦਗੀ ਕਰਾਮਤ ਹੋਈ
ਸਾਡੇ ਬਿਨਾ ਮੰਗੇ ਪੂਰੀ ਸੀ ਮੁਰਾਦ ਹੋਈ
ਜਿਨਾ ਅੱਖਾਂ ਤੋਂ ਸੀ ਵੇਖਦਾ ਜਹਾਨ ਨੂੰ
ਅੱਜ ਉਹਨਾਂ ਚ ਗਿਆ ਤੂ ਪਾਣੀ ਰੋੜ ਕੇ
ਜਿਹਦੇ ਹੱਥਾਂ ਨੂੰ ਸੀ
ਚੁਮ ਚੁਮ ਰਖੇਯਾ
ਅੱਜ ਚਲੇਯਾ ਓ
ਮੁੰਹ ਤੇ ਹੱਥ ਜੋੜ ਕੇ
ਕੀ ਇਨ੍ਹੇਂ ਸੋਖੇ ਮਿਲ
ਗਏ ਸੀ ਤੈਨੂੰ ਰੱਬ ਤੋਂ
ਜਿੰਨਾ ਸੋਖਾ ਜਾ ਰਿਹਾ ਤੂ
ਦਿਲ ਤੋੜ ਕੇ
ਆ ਆ ਆ ਆ ਆ ਆ ਰਾ ਰਾ ਰਾ ਰਾ ਰਾ ਰਾ ਰਾ ਰਾ
ਓ ਬੇੜੀਆਂ ਬਣ ਕੇ
ਕਦੇ ਸਮੁੰਦਰ ਤਰ ਨਹੀਂ ਹੁੰਦਾ
ਓ ਪੰਛੀ ਦੇ ਲਈ ਕਦੇ ਵੀ
ਪਿੰਜਰਾ ਘਰ ਨਹੀਂ ਹੁੰਦਾ
ਹਾਏ ਕਿਸੇ ਦੀ ਖੁਸ਼ੀ ਨੂੰ
ਫੂਲ ਵੱਢਣ ਨੂੰ ਗਲਤੀ ਨਹੀਂ ਕਹਿੰਦੇ
ਉਹ ਸੁਪਨਿਆਂ ਦੇ ਲਈ ਘਰ ਛੱਡਣ ਨੂੰ
ਗਲਤੀ ਨਹੀਂ ਕਹਿੰਦੇ
ਸਾਡੇ ਹਾਸੇ ਅੱਗੇ
ਜੀਦਾ ਹੀ ਨਾ ਹਾਰੀਆ
ਤਾਂ ਹੀ ਹਾਸਿਆਂ ਨਾ
ਆਗੇ ਘਰਾਂ ਦੌੜ ਕੇ
ਜਿਹੜੀ ਉਗਲ ਨੂੰ
ਫੜ ਸਿਖੇ ਤੁਰਨਾ
ਉਹਨੇ ਉਗਲ ਛੁੱਡਾ ਲੀ
ਹੱਥ ਜੋੜ ਕੇ
ਕੀ ਇਨ੍ਹੇਂ ਸੋਖੇ ਮਿਲ
ਗਏ ਸੀ ਤੈਨੂੰ ਰੱਬ ਤੋਂ
ਜਿੰਨਾ ਸੋਖਾ ਜਾ ਰਿਹਾ ਤੂ
ਦਿਲ ਤੋੜ ਕੇ
ਆ ਆ ਆ ਆ ਆ
ਅੱਸੀ ਮੱਥੇ ਮੱਲ ਕੇ ਰਬ ਤੋਂ
ਤੈਨੂੰ ਉਡੀਕਦੇ ਰਹੇ
ਤੇਰੇ ਇਕ ਖਿਡੌਣੇ ਲਈ
ਬਜ਼ਾਰ ਖ਼ਰੀਦ ਦੇ ਰਹੇ
ਹਾਂ ਮੰਨਦੇ ਆ ਕੇ
ਕਰਜ਼ ਉਤਾਰ ਤਾਂ ਹੋਣਾ ਨਈ
ਪਰ ਜਿਹਨੂੰ ਛੱਡਣ ਲਈ
ਕਹਿਤਾ ਕੋਈ ਖਿਡਾਉਣਾ ਨਈ
ਇਹ ਰਿਸ਼ਤੇ ਕਿਸ ਕਹਾਣੀ ਦੇ
ਦੱਸ ਖੂਨ ਦੇ ਆ ਯਾ ਪਾਣੀ ਦੇ
ਕਿਓਂ ਰਿਸ਼ਤੇ ਆਂ ਖਲੋ ਜਾਂਦੇ ਆ
ਵਿਚ ਰਾਜੇ ਤੇ ਰਾਣੀ ਦੇ
ਪੈਜੇ ਰੂਹ ਯਾ ਦਿਲ
ਵਿਚੋਂ ਇਕ ਰੱਖਣਾ
ਯਾ ਤੋਂ ਚੰਗਾ ਦੁਨੀਆਂ ਹੀ
ਜਾਈਏ ਛੋੜ ਕੇ
ਕੀ ਇੰਨੇ ਸੋਖੇ ਮਿਲ
ਗਏ ਸੀ ਤੈਨੂੰ ਰਬ ਤੋਂ
ਜਿੰਨਾ ਸੌਖਾ ਜਾ ਰਿਹਾ ਤੂੰ
ਦਿਲ ਤੋੜ ਕੇ
ਕੀ ਇੰਨੇ ਸੋਖੇ ਮਿਲ
ਗਏ ਸੀ ਤੈਨੂੰ ਰਬ ਤੋਂ
ਜਿੰਨਾ ਸੌਖਾ ਜਾ ਰਿਹਾ ਤੂੰ
ਦਿਲ ਤੋੜ ਕੇ