Masstaani [Remix By Sorab]

JAANI, B PRAAK, DJ SORAB

ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ
ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ

ਸ਼ਕਲੋਂ ਮਸੂਮ, ਦਿਲ ਦਿਆਂ ਸੱਚਿਆਂ ਨੂੰ
ਦਿੰਦੀ ਮੈਂ ਸਲਾਹਾਂ ਹੁਨ ਛੋਟੇ-ਛੋਟੇ ਬੱਚਿਆਂ ਨੂੰ
ਸ਼ਕਲੋਂ ਮਸੂਮ, ਦਿਲ ਦਿਆਂ ਸੱਚਿਆਂ ਨੂੰ
ਦਿੰਦੀ ਮੈਂ ਸਲਾਹਾਂ ਹੁਨ ਛੋਟੇ-ਛੋਟੇ ਬੱਚਿਆਂ ਨੂੰ

ਬੰਦਾ ਜਿੱਦਾਂ ਦਾ ਵੀ ਬਣੀ, ਪਰ Jaani ਨਹੀਂ ਬਣਨਾ
ਜਿੱਦਾਂ ਦਾ ਵੀ ਬਣੀ, ਪਰ Jaani ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ ਤੇਰੀ ਮਸਤਾਨੀ ਨਹੀਂ ਬਣਨਾ
ਮੇਰਾ ਦਿਲ ਮੈਥੋਂ ਇੰਨਾ ਪਾਰ ਨੀ ਹੋ ਸਕਦਾ
ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨੀ ਹੋ ਸਕਦਾ
ਮੇਰਾ ਦਿਲ ਮੈਥੋਂ ਇੰਨਾ ਪਾਰ ਨੀ ਹੋ ਸਕਦਾ
ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨੀ ਹੋ ਸਕਦਾ
ਮੇਰਾ ਹੱਕ ਨੀ ਕੋਈ ਤੇਰੇ ਤੇ ਪਹਿਲਾਂ ਹੀ ਕਿਸੇ ਹੋਰ ਦਾ
ਬਦੁਆ ਨੀ ਲੈਣੀ ਓਹਦੀ ਜਿੱਦਾ ਦਿਲ ਤੋੜਤਾ
ਜੇ ਬਣ ਨੀ ਸਕਦੀ ਮੈਂ ਨਾ ਓਦੀ ਹਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ

ਤੇਰੀ ਮਸਤਾਨੀ ਨਹੀਂ ਬਣਨਾ

Wissenswertes über das Lied Masstaani [Remix By Sorab] von B Praak

Wer hat das Lied “Masstaani [Remix By Sorab]” von B Praak komponiert?
Das Lied “Masstaani [Remix By Sorab]” von B Praak wurde von JAANI, B PRAAK, DJ SORAB komponiert.

Beliebteste Lieder von B Praak

Andere Künstler von Film score