Rabba Ve
ਅੱਲਾਹ ਵੇ
ਅੱਲਾਹ ਵੇ ਵੇ ਅੱਲਾਹ
ਜ਼ਿੰਦਗੀ ਸਿੱਧੀ ਕਰ ਦੇਂਦਾ ਆਂ
ਜ਼ਿੰਦਗੀ ਸਿੱਧੀ ਕਰ ਦੇਂਦਾ
ਸਬ ਕੁੱਜ ਪੂਠਾਂ ਹੀ ਰਿਹ ਗਿਆ
ਮੇਰੀ ਬਾਰੀ ਤੇ ਲਗਦੇ ਤੁਹ ਰੱਬਾ ਸੁੱਤਾ ਹੀ ਰਿਹ ਗਿਆ
ਮੇਰੀ ਬਾਰੀ ਤੇ ਲਗਦੇ ਤੁਹ ਰੱਬਾ ਸੁੱਤਾ ਹੀ ਰਿਹ ਗਿਆ
ਨਾ ਦਿੱਤਾ ਪਿਆਰ ਨਾ ਦਿੱਤਾ ਸਕੂਨ
ਸਾਡੀਆਂ ਰਗਾ ਚ ਕਾਲਾ ਖੂਨ
ਹੋ ਦਿਲ ਸਾਡਾ ਟੁਟਿਆਂ ਟੁਟਿਆਂ ਟੁਟਿਆਂ ਟੁਟਿਆਂ
ਟੁੱਟਾ ਹੀ ਰਿਹ ਗਿਆ
ਹੋ ਮੇਰੀ ਬਾਰੀ ਤੇ ਲਗਦੇ ਤੂੰ ਰੱਬਾ ਸੁੱਤਾ ਹੀ ਰਿਹ ਗਿਆ
ਹੈ ਮੇਰੀ ਬਾਰੀ ਤੇ ਲਗਦੇ ਤੂੰ ਰੱਬਾ ਸੁੱਤਾ ਹੀ ਰਿਹ ਗਿਆ
ਅੱਲਾਹ ਵੇ
ਅੱਲਾਹ ਵੇ ਅੱਲਾਹ
ਖਾਲੀ ਖਾਲੀ ਖਾਲੀ ਪੰਨੇਯਾ ਵਰਗੀ ਜ਼ਿੰਦਗੀ
ਅੱਖਾਂ ਸਾਡੇ ਕੋਲ ਨੇ ਪਰ ਅੰਨੇਯਾ ਵਰਗੀ ਜ਼ਿੰਦਗੀ
ਖਾਲੀ ਖਾਲੀ ਖਾਲੀ ਪੰਨੇਯਾ ਵਰਗੀ ਜ਼ਿੰਦਗੀ
ਅੱਖਾਂ ਸਾਡੇ ਕੋਲ ਨੇ ਪਰ ਅੰਨੇਯਾ ਵਰਗੀ ਜ਼ਿੰਦਗੀ
ਯਾਰ ਦੇ ਪੈਰਾ ਦਾ ਬਣਕੇ
ਯਾਰ ਦੇ ਪੈਰਾ ਦਾ ਬਣਕੇ ਜਾਣੀ ਜੁਤਾ ਹੀ ਰਿਹ ਗਿਆ
ਹੋ ਮੇਰੀ ਬਾਰੀ ਤੇ ਲਗਦੇ ਤੂੰ ਰੱਬਾ ਸੁੱਤਾ ਹੀ ਰਿਹ ਗਿਆ
ਹੋ ਮੇਰੀ ਬਾਰੀ ਤੇ ਲਗਦੇ ਤੂੰ ਰੱਬਾ ਸੁੱਤਾ ਹੀ ਰਿਹ ਗਿਆ
ਮੇਰੇ ਹੀ ਆਪਨੇਯਾ ਨੂੰ ਮੇਰੀ ਹੀ ਨਈ ਜਰੂਰਤ
ਮੈਨੂੰ ਅੱਜ ਤੱਕ ਕਦੇ ਨੀ ਆਏ ਸੁਪਨੇ ਖੂਬਸੂਰਤ
ਮੇਰੇ ਹੀ ਆਪਨੇਯਾ ਨੂੰ ਮੇਰੀ ਹੀ ਨਈ ਜਰੂਰਤ
ਮੈਨੂੰ ਅੱਜ ਤੱਕ ਕਦੇ ਨੀ ਆਏ ਸੁਪਨੇ ਖੂਬਸੂਰਤ ਸੁਪਨੇ ਖੂਬਸੂਰਤ
ਜੀਨੁ ਮੈਂ ਚਾਹਿਆ ਮੈਂ ਓਹੀ ਗਵਾਯਾ
ਮੈਨੂੰ ਐਥੇ ਕੋਈ ਸਮਝ ਨਾ ਪਾਯਾ
ਹੋ ਗੱਲ ਸਾਡਾ ਘੁੱਟੇਯਾ ਘੁੱਟੇਯਾ ਘੁੱਟੇਯਾ ਘੁੱਟੇਯਾ
ਘੁੱਟਾ ਹੀ ਰਿਹ ਗਿਆ
ਰਿਹ ਗਿਆ ਰਿਹ ਗਿਆ ਰਿਹ ਗਿਆ ਰਿਹ ਗਿਆ
ਮੇਰੀ ਬਾਰੀ ਤੇ ਲਗਦੇ ਤੂੰ ਅੱਲਾਹ ਸੁੱਤਾ ਹੀ ਰਿਹ ਗਿਆ
ਮੇਰੀ ਬਾਰੀ ਤੇ ਲਗਦੇ ਤੂੰ ਅੱਲਾਹ ਸੁੱਤਾ ਹੀ ਰਿਹ ਗਿਆ
ਮੇਰੀ ਬਾਰੀ ਤੇ ਲਗਦੇ ਤੂੰ ਅੱਲਾਹ ਸੁੱਤਾ ਹੀ ਰਿਹ ਗਿਆ
ਮੇਰੀ ਬਾਰੀ ਤੇ ਲਗਦੇ ਤੂੰ ਅੱਲਾਹ ਸੁੱਤਾ ਹੀ ਰਿਹ ਗਿਆ