Udd Gaya [short]
ਜ਼ਮੀਨ ਤੇ ਰਹਿੰਦਾ ਸੀ
ਹਵਾ ਵਿਚ ਉਡ ਗਿਆ
ਜ਼ਮੀਨ ਤੇ ਰਹਿੰਦਾ ਸੀ
ਹਵਾ ਵਿਚ ਉਡ ਗਿਆ
ਹੋ ਤੇਰਾ ਚੇਹਰਾ ਜਾਦ
ਮੇਰੇ ਵਲ ਮੂੜ ਗਇਆ
ਜ਼ਮੀਨ ਤੇ ਰਹਿੰਦਾ ਸੀ
ਹਵਾ ਵਿਚ ਉਡ ਗਿਆ
ਹੋ ਤੇਰਾ ਚੇਹਰਾ ਜਾਦ
ਮੇਰੇ ਵਲ ਮੂੜ ਗਇਆ
ਮੈਂ ਪਾਗਲ ਬੰਨੇ ਦੀ
ਹਾਨ ਦਹਲੀਜ਼ ਤੇ
ਹੋ ਤੇਰੇ ਹੱਥ ਲੱਗ ਗਏ
ਮੇਰੀ ਕਮੀਜ਼ ਤੇਰੀ
ਸਮੁੰਦਰ ਕੋਲੇ ਵੀ
ਪਾਨੀ ਥੁੜ ਗਿਆ
ਹੋ ਤੇਰਾ ਚੇਹਰਾ ਜਾਦ
ਮੇਰੇ ਵਲ ਮੂੜ ਗਇਆ
ਹੋ ਫੁੱਲਾਂ ਦੀ ਖੁਸ਼ਬੂ ਐ ਨਾ
ਤੂ ਤੇ ਫਿਰ ਤੂ ਏ ਨਾ
ਤੂ ਤੇ ਫਿਰ ਤੂ ਏ ਨਾ
ਮੈਂ ਪਾਗਲ ਦੀਵਾਨਾ
ਮੈਂ ਆਸ਼ਿਕ ਮੈਂ ਮਜਨੂੰ
ਮੈਂ ਰਾਂਝਾ ਮੈਂ ਸਭ ਕੁਛ ਤੇਰਾ
ਤੂ ਜੰਨਤ ਵੇਖਾਏਂਗੀ
ਰਬ ਨਾਲ ਮਿਲਾਏਂਗੀ
ਦਿਲ ਮੈਨੂ ਕਹੰਦਾ ਮੇਰਾ
ਮੈਂ ਸਜਦੇ ਕਰਾਂਗਾ
ਇਰਾਦਾ ਨਹੀਂ ਸੀ
ਰੱਬ ਤੇ ਯਾਕੀਨ ਮੈਨੂ
ਜ਼ੈਦਾ ਨਹੀਂ ਸੀ
ਤੇਰੇ ਨਾਲ ਜੁਦਿਆ ਮੈਂ
ਰਬ ਨਾਲ ਜੁੱਧ ਗਇਆ
ਹੋ ਤੇਰਾ ਚੇਹਰਾ ਜਾਦ
ਮੇਰੇ ਵਲ ਮੂੜ ਗਇਆ
ਜਿੰਨੇ ਮੇਰੇ ਸਾਹ ਬਚੀ
ਸਾਰੇ ਤੇਰੇ ਨਾਮ ਸਾਕੀ
ਤੂ ਹੀ ਏ ਪਿਲਾਉਨ ਹੂੰ
ਅੱਖੀਆਂ ਚੋੰ ਜਮ ਸਾਕੀ
ਤੇਰੀ ਪਰਛਾਈ ਬਨ
ਚਲਾ ਨਾਲ ਨਾਲ ਮੈਂ
ਬਚਿਆਂ ਦੇ ਵਾਂਗੂ ਤੇਰਾ
ਰਾਖੁੰਗਾ ਖਿਆਲ ਮੈਂ
ਅਦਵਾਨ ਅਸੀਆਂ
ਕੈ ਜਾਨੀ ਖੂਬ ਗਿਆ
ਵੇਖ ਕੈ ਤੈਨੁ ਸਜਣਾ
ਪਾਨੀ ਵੀ ਡੂਬ ਗਿਆ
ਵੇਖ ਕੈ ਤੈਨੁ ਪਾਨੀ
ਪਾਨਿ ਵਿਚ ਰੁੜ ਗਇਆ
ਹੋ ਤੇਰਾ ਚੇਹਰਾ ਜਾਦ
ਮੇਰੇ ਵਲ ਮੂੜ ਗਇਆ
ਮੈਂ ਪਾਗਲ ਬਣਨੇ ਦੀ
ਹਾਨ ਦਹਲੀਜ਼ ਤੇ
ਹੋ ਤੇਰੇ ਹੱਥ ਲੱਗ ਗਏ
ਮੇਰੀ ਕਮੀਜ਼ ਤੇ (ਹੋ ਹੋ ਹੋ )