Jogiya
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇਂ ਕਸੂਰ ਜੋਗੀਆਂ

ਕਿਸੇ ਦਾ ਵਸਦਾ ਨੇੜੈ ਨੇੜੈ ਕਿਸੇ ਦਾ ਵਸਦਾ ਦੂਰ ਜੋਗੀਆਂ
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇ ਕਸੂਰ ਜੋਗੀਆਂ
ਕਿਸੇ ਦਾ ਵਸਦਾ ਨੇੜੈ ਨੇੜੈ ਕਿਸੇ ਦਾ ਵਸਦਾ ਦੂਰ ਜੋਗੀਆਂ
ਬਾਬਾ ਨਾਨਕ ਸਾਹ ਚ ਵਸਦਾ
ਮਾਨਾਂ ਨਾਨਕ ਸਾਹ ਚ ਵਸਦਾ , ਚੱਤੋ ਪਹਿਰ ਸਰੂਰ ਜੋਗੀਆਂ
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇਂ ਕਸੂਰ ਜੋਗੀਆਂ
ਜੋਗੀਆਂ ਜੋਗੀਆਂ
ਕੌਈ ਮੰਗਦਾਂ ਸਾਂਈ ਕੌਲੋ ਦੌਲਤ ਕੋਠੀਆਂ ਕਾਰਾਂ
ਮੈਂ ਮੰਗਦਾਂ ਬਾਬੇ ਕੋਲੋ ਗੁਰੂ ਦਰ ਬਹਿ ਜੌੜ੍ਹੇ ਝਾੜ੍ਰਾਂ

ਸ਼ਬਦ ਗੁਰੂ ਨਾਲ ਲੱਗੀ ਸੁਰਤੀਂ
ਸ਼ਬਦ ਗੁਰੂ ਨਾਲ ਲੱਗੀ ਸੁਰਤੀਂ , ਇਹਦਾਂ ਬੜਾਂ ਗਰੂਰ ਜੋਗੀਆਂ
ਹਾਰੀ ਆਸਮਾਂਨ ਦੀ ਵਿੱਚ ਦੀਂਵੇ ਬਣਗੇਂ ਤਾਂਰੇ
ਸੂਰਜ ਚੰਦ ਤੇ ਤਾਂਰੇ ਆਰਤੀ ਕਰਦੇਂ ਨੇ ਸਾਰੇ
ਨਾਂਮ ਨਸ਼ੇ ਵਿੱਚ ਕੁੱਲ ਸ਼ਰਿਸ਼ਟੀ
ਨਾਂਮ ਨਸ਼ੇ ਵਿੱਚ ਕੁੱਲ ਸ਼ਰਿਸ਼ਟੀ , ਦੇਖ ਲੈ ਚੂਰ ਜੋਗੀਆਂ
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇਂ ਕਸੂਰ ਜੋਗੀਆਂ
ਕੋਈ ਮੰਦਰ ਕਰੇਂ ਆਂਰਤੀ ਕੋਈ ਮਸਜਿਦ ਸਜਦਾਂ
ਉਹ ਕਿਰਤੀ ਕਾਮੇਆਂ ਦਾ ਵੇਖ ਲੈਂ ਖੇਂਤ ਚ ਤੁੰਬਾਂ ਵੱਜਦਾਂ
ਭਾਂਦੋ ਦੇ ਵਿੱਚ ਦੇਖ ਲੈ ਨੱਚਦੇਂ
ਭਾਂਦੋ ਦੇ ਵਿੱਚ ਦੇਖ ਲੈ ਨੱਚਦੇਂ , ਜਦ ਵੀ ਪੈਂਦੀ ਭੂਰ ਜੋਗੀਆਂ
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇਂ ਕਸੂਰ ਜੋਗੀਆਂ
ਕੌਈ ਪਿੰਢੇ ਤੇਂ ਮਲ੍ਹੇਂ ਬਿੰਭੂਤੀ , ਕੌਈ ਕੰਨ ਪੜ੍ਹਵਾਵੇਂ
ਕੌਈ ਸਾਂਧ ਦੇ ਭਰੇਂ ਚੌਕੀਆਂ , ਕੌਈ ਚਿਲਮ ਭਖਾਂਵੇਂ
ਡੇਰਾਂਵਾਂਦ ਤਾਂ ਪੰਥ ਦੀ ਜੜ੍ਹ ਚ
ਡੇਰਾਂਵਾਂਦ ਤਾਂ ਪੰਥ ਦੀ ਜੜ੍ਹ ਚ , ਬਣ ਗਿਆਂ ਨਸੂਰ ਜੋਗੀਆਂ
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇਂ ਕਸੂਰ ਜੋਗੀਆਂ
ਗੋਰੇ ਬਾਂਹਲੇ ਡਿਫਰੈਂਟ ਪਾਂ ਕੇ ਬੂਟ ਪਰੇਅਰ ਕਰਦੇਂ
ਸੀਰੀਆਂ ਵਿੱਚ ਕਿਵੇਂ ਹੋਣ ਨਮਾਜਾਂ ਬੰਬ ਜਿੱਥੇ ਨਿੱਤ ਵਰ੍ਹਦੇਂ
ਹੱਕ ਪਰਾਇਆਂ ਨਾਨਕਾਂ
ਹੱਕ ਪਰਾਇਆਂ ਨਾਨਕਾਂ , ਕਿਸੇ ਲਈ ਗਾਂ , ਕਿਸੇ ਲਈ ਸੂਰ ਜੋਗੀਆਂ
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇਂ ਕਸੂਰ ਜੋਗੀਆਂ
ਕਿਸੇ ਦਾ ਵਸਦਾ ਨੇੜੈ ਨੇੜੈ ਕਿਸੇ ਦਾ ਵਸਦਾ ਦੂਰ ਜੋਗੀਆਂ
ਆਪਸ ਦੇ ਵਿੱਚ ਲੜ੍ਹਨ ਤੌ ਚੰਗਾਂ , ਚਲੋ ਹੱਕਾਂ ਦੇ ਲਈ ਲੜ੍ਹੀਏਂ
ਚਲੌ ਅਕਲ ਨਾਲ ਲਿਖੀਏ ਗਾਈਂਏ , ਚਾਰ ਕਿਤਾਂਬਾ ਪੜ੍ਹੀਏਂ
ਖੁਦਕੁਸ਼ੀ ਨਾ ਕਰੇਂ ਪਿਉ ਕੋਈ
ਖੁਦਕੁਸ਼ੀ ਨਾ ਕਰੇਂ ਪਿਉ ਕੋਈ , ਕੀ ਪੰਜਾਬ ਤੇ ਕੀ ਲਤੂਰ ਜੋਗੀਆਂ
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇਂ ਕਸੂਰ ਜੋਗੀਆਂ
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇਂ ਕਸੂਰ ਜੋਗੀਆਂ
ਚੱਲ ਪੰਜਾਬੀਆਂ ਦਾਂਗ ਨਸ਼ੇੜੀ ਦਾ ਮੱਥੇ ਤੋ ਲਾਹਦੇਂ
ਜਿਹਨੰੂ ਮੰਨਦਾਂ ਰੱਬ ਉਹਦੇਂ ਚਰਨਾਂ ਵਿੱਚ ਜਾ ਸਹੰੁ ਪਾ ਦੇ
ਥਾਪੀ ਮਾਰ ਕੇ ਪਾ ਦੇ ਕਾਉਡੀ
ਥਾਪੀ ਮਾਰ ਕੇ ਪਾ ਦੇ ਕਾਉਡੀ , ਤਾੜ੍ਹੀ ਮਾਰੂ ਹੂਰ ਜੋਗੀਆਂ
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇਂ ਕਸੂਰ ਜੋਗੀਆਂ
ਕਿਸੇ ਦਾ ਵਸਦਾ ਨੇੜੈ ਨੇੜੈ ਕਿਸੇ ਦਾ ਵਸਦਾ ਦੂਰ ਜੋਗੀਆਂ
ਕਿਸੇਂ ਦਾ ਸਾਂਈ ਵਸੇਂ ਨਕੋਦਰ , ਕਿਸੇਂ ਦਾ ਵਸੇਂ ਕਸੂਰ ਜੋਗੀਆਂ
ਕਿਸੇ ਦਾ ਵਸਦਾ ਨੇੜੈ ਨੇੜੈ ਕਿਸੇ ਦਾ ਵਸਦਾ ਦੂਰ ਜੋਗੀਆਂ
ਜੋਗੀਆਂ ਜੋਗੀਆਂ ਜੋਗੀਆਂ ਜੋਗੀਆਂ
ਜੋਗੀਆਂ ਜੋਗੀਆਂ ਜੋਗੀਆਂ ਜੋਗੀਆਂ
ਜੋਗੀਆਂ ਜੋਗੀਆਂ ਜੋਗੀਆਂ ਜੋਗੀਆਂ
ਜੋਗੀਆਂ ਜੋਗੀਆਂ ਜੋਗੀਆਂ ਜੋਗੀਆਂ
ਜੋਗੀਆਂ ਜੋਗੀਆਂ ਜੋਗੀਆਂ ਜੋਗੀਆਂ
ਜੋਗੀਆਂ ਜੋਗੀਆਂ ਜੋਗੀਆਂ ਜੋਗੀਆਂ
ਜੋਗੀਆਂ ਜੋਗੀਆਂ ਜੋਗੀਆਂ ਜੋਗੀਆਂ