Ishq Da Rog Nikamma

Minoo Singh, Bali Brahmbhatt

ਇਸ਼ਕ ਦਾ ਰੋਗ ਨਿਕਮਾ ਕੁੜੀਏ
ਇਸ਼ਕ ਦਾ ਰੋਗ ਨਿਕਮਾ
ਇਸ਼ਕ ਦਾ ਰੋਗ ਨਿਕਮਾ ਕੁੜੀਏ
ਇਸ਼ਕ ਦਾ ਰੋਗ ਨਿਕਮਾ
ਨਾ ਪੈ ਇਹਦੇ ਪਿੱਛੇ ਤੂੰ ਨੀ ਨਿਕਲ ਜਾਇਆ ਦਮਾਂ

ਇਸ਼ਕ ਦਾ ਰੋਗ ਨਿਕਮਾ ਕੁੜੀਏ
ਇਸ਼ਕ ਦਾ ਰੋਗ ਨਿਕਮਾ
ਇਸ਼ਕ ਦਾ ਰੋਗ ਨਿਕਮਾ ਕੁੜੀਏ
ਇਸ਼ਕ ਦਾ ਰੋਗ ਨਿਕਮਾ

ਮਨਿਆ ਤੈਨੂੰ ਚੜੀ ਜਵਾਨੀ ਹੋ ਗਯੀ ਤੇਰੀ ਅੱਖ ਮਸਤਾਨੀ
ਮਨਿਆ ਤੈਨੂੰ ਚੜੀ ਜਵਾਨੀ ਹੋ ਗਯੀ ਤੇਰੀ ਅੱਖ ਮਸਤਾਨੀ
ਦੁਨੀਆਂ ਤੇਰੀ ਹੋਇ ਦੀਵਾਨੀ ਰੂਪ ਤੇਰੇ ਦੀ ਇਹ ਹੀ ਕਹਾਨੀ

ਇੱਕ ਤੇ ਤੇਰੇ ਹੋਂਠ ਰਸੀਲੇ ਉੱਤੋਂ ਚੁਪੈ ਗੰਨਾਂ

ਇਸ਼ਕ ਦਾ ਰੋਗ ਨਿਕਮਾ ਕੁੜੀਏ
ਇਸ਼ਕ ਦਾ ਰੋਗ ਨਿਕਮਾ
ਇਸ਼ਕ ਦਾ ਰੋਗ ਨਿਕਮਾ ਕੁੜੀਏ
ਇਸ਼ਕ ਦਾ ਰੋਗ ਨਿਕਮਾ

ਮਨਿਆ ਦਿਲ ਹੈ ਬੜਾ ਸ਼ੈਤਾਨ
ਲੱਗਿਆ ਪਿੱਛੇ ਹਰ ਇਨਸਾਨ
ਮਨਿਆ ਦਿਲ ਹੈ ਬੜਾ ਸ਼ੈਤਾਨ
ਲੱਗਿਆ ਪਿੱਛੇ ਹਰ ਇਨਸਾਨ
ਭੁੱਲ ਜਾਂਦਾ ਰੱਬ ਕੁਰਾਨ
ਇਹ ਬੇਵਜਹ ਹੀ ਦੇ ਦਿੰਦਾ ਜਾਨ
ਹੋ ਜਾਂਦਾ ਕਮਜ਼ੋਰ ਇਹਦੇ ਵਿਚ ਚਾਹੇ ਜੱਟ ਹੋ ਧੰਨਾ

ਇਸ਼ਕ ਦਾ ਰੋਗ ਨਿਕਮਾ ਕੁੜੀਏ
ਇਸ਼ਕ ਦਾ ਰੋਗ ਨਿਕਮਾ
ਇਸ਼ਕ ਦਾ ਰੋਗ ਨਿਕਮਾ ਕੁੜੀਏ
ਇਸ਼ਕ ਦਾ ਰੋਗ ਨਿਕਮਾ
ਨਾ ਪੈ ਇਹਦੇ ਪਿੱਛੇ ਨੀ ਤੂੰ ਨਿਕਲ ਜਾਏਗਾ ਦਮਾਂ
ਇਸ਼ਕ ਦਾ ਰੋਗ ਨਿਕਮਾ ਕੁੜੀਏ
ਇਸ਼ਕ ਦਾ ਰੋਗ ਨਿਕਮਾ

Beliebteste Lieder von Bali Brahmbhatt

Andere Künstler von Film score