Pyaar

Tarnvir Singh Jagpal

ਮੈਂ ਪਿਹਲਾਂ ਸੋਚਦਾ ਸੀ
ਪਰ ਅੱਜ ਤੋਨੂ ਪਿਹਲੀ ਹੀ ਬਾਰ
ਮਿਲਕੇ ਯਕ਼ੀਨ ਹੋ ਗਯਾ
ਕਿ ਮੇਰੇ ਚੰਗੇ ਕਰਮ ਜਾਗ ਗਏ
ਜੋ ਪਰਮਾਤਮਾ ਨੇ ਮੈਨੂ ਤੈਨੂੰ ਮਿਲਾਯਾ
ਬੁੱਲਾਂ ਤੇਰਿਆ ਤੇ ਨਾਂ
ਜਦੋਂ ਮੇਰਾ ਔਂਦਾ ਆਏ
ਓਹਦੋ ਦੱਸ ਕ੍ਯੂਂ ਵੇ ਮੇਰਾ
ਚਿਹਰਾ ਸ਼ਰਮਾਉਂਦਾ ਆਏ
ਬੁੱਲਾਂ ਤੇਰਿਆ ਤੇ ਨਾਂ
ਜਦੋਂ ਮੇਰਾ ਔਂਦਾ ਆਏ
ਓਹਦੋ ਦੱਸ ਕ੍ਯੂਂ ਵੇ ਮੇਰਾ
ਚਿਹਰਾ ਸ਼ਰਮਾਉਂਦਾ ਆਏ
ਹੋਯਾ ਸਾਡਾ ਦੋਵਾਂ ਵਿਚ ਇਕਰਾਰ ਲਗਦੇ
ਮੈਨੂ ਤੇਰੇ ਨਾਲ, ਤੈਨੂ ਮੇਰੇ ਨਾਲ
ਮੈਨੂ ਤੇਰੇ ਨਾਲ ਹੋ ਗਯਾ ਪ੍ਯਾਰ ਲਗਦੇ
ਵੇ ਮੈਨੂ ਤੇਰੇ ਨਾਲ, ਤੈਨੂ ਮੇਰੇ ਨਾਲ
ਮੈਨੂ ਤੇਰੇ ਨਾਲ ਹੋ ਗਯਾ ਪ੍ਯਾਰ ਲਗਦੇ

ਸਮਝ ਨਾ ਸਕੇ ਜਗ
ਕਿਹੋ ਜਿਹਿਆ ਬਾਤਾਂ ਨੇ
ਬਿਨਾ ਮੰਗੇ ਮਿਲਿਯਾ
ਏ ਰੱਬ ਤੋਂ ਸੌਗਾਤਾਂ ਨੇ
ਸਾਨੂ ਅੱਖਾਂ ਮੀਚ ਹੋਇਆ ਐਤਬਾਰ ਲਗਦੇ
ਵੇ ਮੈਨੂ ਤੇਰੇ ਨਾਲ, ਤੈਨੂ ਮੇਰੇ ਨਾਲ
ਮੈਨੂ ਤੇਰੇ ਨਾਲ ਹੋ ਗਯਾ ਪ੍ਯਾਰ ਲਗਦੇ
ਵੇ ਮੈਨੂ ਤੇਰੇ ਨਾਲ, ਤੈਨੂ ਮੇਰੇ ਨਾਲ
ਮੈਨੂ ਤੇਰੇ ਨਾਲ ਹੋ ਗਯਾ ਪ੍ਯਾਰ ਲਗਦੇ

ਮਿਲਣੇ ਦੀ ਤੈਨੂੰ ਰਹਿੰਦੀ ਦਿਲ ਨੂੰ ਵੇ ਕਾਲ ਵੇ
ਤੇਰੇ ਨਾਲ ਵਹਿਣਾ ਲਗੇ ਰੂਹ ਨੂੰ ਕਮਾਲ ਵੇ
ਹੋਇਆ ਪਿਛਲੇ ਜਨਮ ਕਰਾਰ ਲਗਦਾ ਹੈ
ਵੇ ਮੈਨੂ ਤੇਰੇ ਨਾਲ, ਤੈਨੂ ਮੇਰੇ ਨਾਲ
ਮੈਨੂ ਤੇਰੇ ਨਾਲ ਹੋ ਗਯਾ ਪ੍ਯਾਰ ਲਗਦੇ
ਵੇ ਮੈਨੂ ਤੇਰੇ ਨਾਲ, ਤੈਨੂ ਮੇਰੇ ਨਾਲ
ਮੈਨੂ ਤੇਰੇ ਨਾਲ ਹੋ ਗਯਾ ਪ੍ਯਾਰ ਲਗਦੇ

ਦੁਨਿਯਾ ਤੋਂ ਭੂਲੇਯਾ ਜਿੰਦ
ਤੇਰੇ ਲਾਯੀ ਖਿਲਾਯੀ ਮੈਂ
ਸੁਪਨਾ ਵੀ ਐਹੋ ਜਾਵਾਂ
ਤੇਰੇ ਨਾਲ ਵਿਹਾਈ ਮੈਂ

ਹੁਣ ਤੁਹਿਯੋਨ ਮੇਰਾ ਸੋਹਣਾ ਸਰਦਾਰ ਲਗਦੇ
ਵੇ ਮੈਨੂ ਤੇਰੇ ਨਾਲ, ਤੈਨੂ ਮੇਰੇ ਨਾਲ
ਮੈਨੂ ਤੇਰੇ ਨਾਲ ਹੋ ਗਯਾ ਪ੍ਯਾਰ ਲਗਦੇ
ਵੇ ਮੈਨੂ ਤੇਰੇ ਨਾਲ, ਤੈਨੂ ਮੇਰੇ ਨਾਲ
ਮੈਨੂ ਤੇਰੇ ਨਾਲ ਹੋ ਗਯਾ ਪ੍ਯਾਰ ਲਗਦੇ

Wissenswertes über das Lied Pyaar von Barbie Maan

Wer hat das Lied “Pyaar” von Barbie Maan komponiert?
Das Lied “Pyaar” von Barbie Maan wurde von Tarnvir Singh Jagpal komponiert.

Beliebteste Lieder von Barbie Maan

Andere Künstler von