Daddy's Home

Bohemia

ਹੋ ਮੁੰਡੇ ਜਿੰਨੇ ਸੂਪਰ ਸ੍ਟਾਰ
ਭਾਰੀ ਆਪਾ ਓਹ੍ਨਾ ਸਾਰੇਯਾ ਤੇ
ਆਪਾ ਮਗਰ ਓਥੋ ਰਿਹਾਨ ਮਾਡੇਲ
ਸਾਡੇ ਇਸ਼ਰੇਯਾ ਤੇ ਦੇਖਾ ਦੇਖੀ
ਸਾਰੇ ਵਿਚਾਰੇ ਖਰਾਬ ਹੋ ਗਏ ਮੁੰਡੇ
ਪਰ ਆਪਣੇ ਵੱਲੋਂ ਹੀਪ-ਹਾਪ ਹੋ ਗਏ ਮੁੰਡੇ
ਆਫ ਵਾਯ੍ਡ ਲੂਯਿਸ ਵੂਟਨ ਹੋ ਗਏ ਮੁੰਡੇ
ਬਲੇੰਸੀਆਗਾ ਵਿਚ ਮਾਂਹ ਹੋ ਗਏ ਮੁੰਡੇ

ਕਵਵਾ ਜਿਵੇਈਂ ਤੁਰਦਾ ਵੇ ਹਾਂਸ ਦੀ ਚਾਲ
ਸਾਰੇ ਮੇਰੇ ਹੀ ਜਾਲ ਦਾ ਸ਼ਿਕਾਰ ਹੋ ਗਏ ਮੁੰਡੇ
ਹੁਣ ਕਿਹਦਾ ਮੇਰਾ ਟੀਮ ਨਾਲ ਲਦੇ
ਹੁਣ ਟੀਮ ਜਿਹਦੀ ਮੇਰੀ ਐਂਨੀ ਸ੍ਕੀਮ ਨਾਲ ਤੁਰੇ
ਹੁਣ ਟੀਮ ਜੇਡੀ ਮੇਰੀ ਤੋਡ਼ਨ ਮੰਗੇ
ਪਿਹਲਾਂ ਜਾਕੇ ਲਭੇ ਕੇ
ਰਾਜਾ ਕਿਹਦੀ ਟੀਮ ਨਾਲ ਤੁਰੇ
ਨਾਲੇ ਜਿਹਦਾ ਮੇਰੀ ਟੀਮ ਨਾਲ ਲਦੇ
ਓ ਪਿਹਲਾ ਆਕੇ ਮੇਰੇ ਮੂਹਰੇ ਖਾਣਗੇ

ਭਵੇਈਂ ਮੇਰੀ ਮਯਾ ਦਾ ਜਮੇਯਾ
ਮੈਂ ਆਪੇ ਨਹਿਯੋਨ ਭਨੇਯਾ
ਤੇ ਮਯਾ ਕਸਮ ਹੱਲੇ ਵੀ
Bohemia ਨੀ ਬਨੇਯਾ ਮੈਂ

ਅੱਜ ਕਲ ਜਿਹਿਨੂ ਦੇਖੋ rap ਕਰੇ
ਮਰੀਜੁਅਨਾ ਰੋਲ joint hit ਕਰੇ
ਡਬ ਕਰੇ ਗੱਦਿਯਾਂ ਚ ਫਿਰੇ
Beat bump ਕਰੇ ਗਤ ਫਾਡੇ
ਜਿਹਦਾ ਸਾਡੇ ਹੱਲੇ ਵੀ ਪੋਲੀਸ ਤੂ ਸ਼ਿਕ੍ਯਾਤ ਕਰੇ

ਅੱਜ ਕਲ ਜਿਹਿਨੂ ਦੇਖੋ hit ਖਾਦੇ crypto
Cash what a bass coin bit ਕੱਡੇ
ਮੁੰਡੇ ਜਿਹਦੇ ਟੀਮ ਵਿਚ ਮੇਰੇ ਸਾਬ ਬਣੇ ਫਿਰਦੇ ਸੀ
ਵੋ ਮੈਂ ਪਿਛਲੇ ਸਾਲ ਖਿਚ ਖਿਚ ਕਦੇ

ਅੱਜ ਕਲ ਜਿਹਿਨੂ ਦੇਖੋ rap ਕਰੇ
ਮਰੀਜੁਅਨਾ ਰੋਲ joint hit ਕਰੇ
ਡਬ ਕਰੇ ਗੱਦਿਯਾਂ ਚ ਫਿਰੇ
Beat bump ਕਰੇ ਗਤ ਫਾਡੇ
ਜਿਹਦਾ ਸਾਡੇ ਹੱਲੇ ਵੀ ਪੋਲੀਸ ਤੂ ਸ਼ਿਕ੍ਯਾਤ ਕਰੇ

ਅੱਜ ਕਲ ਜਿਹਿਨੂ ਦੇਖੋ hit ਖਾਦੇ crypto
Cash what a bass coin bit ਕੱਡੇ
ਮੁੰਡੇ ਜਿਹਦੇ team ਵਿਚ ਮੇਰੇ ਸਾਬ ਬਣੇ ਫਿਰਦੇ ਸੀ
ਵੋ ਮੈਂ ਪਿਛਲੇ ਸਾਲ ਖਿਚ ਖਿਚ ਕਦੇ

Yeah!
Lah!
ਮਾਂ ਕਸਮ !

I only fux with loyal munde
Brown gunda with the street code
Shut your fucken mouths
Y'all don't understand the G-Code
Fake drama for hype? That ain't even beef bro
Bohemia dropping new shit?
Fly in my brother Deep though!
Quarter Mill cash, woh tho sirf advance hain
Niggas all in Paris, Desi's all in France mein
KDM the Mafia, Royal Music the Gang
Life ne diya pain, we turned it into champagne
Singers wanna bang and gangsters wanna sing
I signed a couple soldiers & see who gone do their thing
Delhi to Dubai during Covid-19
40 flights in 2 years still like fuck a vaccine!
She hate it when I'm gone, but she love it when I'm back
I'm a Desi Rolling Stone, put my people on the map
Focused when I was young, catch a Hindu in the trap
Who would've know back then I'd be the father of this rap shit? DADDY'S HOME

ਅੱਜ ਕਲ ਜਿਹਿਨੂ ਦੇਖੋ rap ਕਰੇ
ਮਰੀਜੁਅਨਾ ਰੋਲ joint hit ਕਰੇ
ਡਬ ਕਰੇ ਗੱਦਿਯਾਂ ਚ ਫਿਰੇ
Beat bump ਕਰੇ ਗਤ ਫਾਡੇ
ਜਿਹਦਾ ਸਾਡੇ ਹੱਲੇ ਵੀ ਪੋਲੀਸ ਤੂ ਸ਼ਿਕ੍ਯਾਤ ਕਰੇ
ਅੱਜ ਕਲ ਜਿਹਿਨੂ ਦੇਖੋ hit ਖਾਦੇ crypto
Cash what a bass coin bit ਕੱਡੇ
ਮੁੰਡੇ ਜਿਹਦੇ ਟੀਮ ਵਿਚ ਮੇਰੇ ਸਾਬ ਬਣੇ ਫਿਰਦੇ ਸੀ
ਵੋ ਮੈਂ ਪਿਛਲੇ ਸਾਲ ਖਿਚ ਖਿਚ ਕਦੇ
ਅੱਜ ਕਲ ਜਿਹਿਨੂ ਦੇਖੋ rap ਕਰੇ
ਮਰੀਜੁਅਨਾ ਰੋਲ joint hit ਕਰੇ
ਡਬ ਕਰੇ ਗੱਦਿਯਾਂ ਚ ਫਿਰੇ
Beat bump ਕਰੇ ਗਤ ਫਾਡੇ
ਜਿਹਦਾ ਸਾਡੇ ਹੱਲੇ ਵੀ ਪੋਲੀਸ ਤੂ ਸ਼ਿਕ੍ਯਾਤ ਕਰੇ
ਅੱਜ ਕਲ ਜਿਹਿਨੂ ਦੇਖੋ hit ਖਾਦੇ crypto
Cash what a bass coin bit ਕੱਡੇ
ਮੁੰਡੇ ਜਿਹਦੇ ਟੀਮ ਵਿਚ ਮੇਰੇ ਸਾਬ ਬਣੇ ਫਿਰਦੇ ਸੀ
ਵੋ ਮੈਂ ਪਿਛਲੇ ਸਾਲ ਖਿਚ ਖਿਚ ਕਦੇ

Wissenswertes über das Lied Daddy's Home von Bohemia

Wann wurde das Lied “Daddy's Home” von Bohemia veröffentlicht?
Das Lied Daddy's Home wurde im Jahr 2022, auf dem Album “I Am ICON” veröffentlicht.

Beliebteste Lieder von Bohemia

Andere Künstler von Pop rock