Meri Bandook

Bohemia

Haji (yeah light it up)
Bohemia, uh
Pass that backwood

ਮੈਨੂ ਮੇਰੀ ਬੋਲੀਆ ਤੇ ਮਾਨ
ਯਾਰਾਂ ਦਾ ਸਹਾਰਾ
ਨਾਲੇ ਰੱਬ ਤੇ ਈਮਾਨ
ਇਨ੍ਸਾਨ ਕਿ ਮੈਨੂ ਸੁਣ ਕੰਮ ਦਾ ਸ਼ੈਤਾਨ
ਜਹਾਨ ਸਾਰਾ ਸੁਣ ਮੇਰੀ ਬੋਲੀਆ ਹੈਰਾਨ
ਖਾਲੀ ਮੈਦਾਨ
ਪਾਰੇਸ਼ਨ ਘਰ ਵਾਲੇ
ਕਿਹੰਦੇ ਰਾਜੇ ਰੋਟੀ ਖਾਲੇ
ਜਾਂਦੇ ਜਾਂਦੇ ਮੂੰਹ ਦੇ ਵਿਚ ਪਾਜਾ 1-2 ਨਿਵਾਲੇ
ਰਾਜੇ ਦੀ ਅੱਖਾਂ ਲਾਲ
ਭੰਗ ਪੀਤੀ ਬੁਰਾ ਹਾਲ
ਰਾਤੀ ਦੇਰ ਨਾਲ ਆਯਾ
ਸਵੇਰੇ ਛੇਤੀ ਘੜੋ ਬਾਹਰ
ਗੁਣੇਗਾਰ ਮੈਂ ਆਪੇ ਘੜੋ ਬਾਰ ਜ਼ੀਮੇਦਾਰ
ਅਜੇ ਵੀ ਲਬੰਣ ਮੈਨੂੰ ਥਾਣੇਦਾਰ
What

ਨਾਲੇ ਬਦਲੇ ਸਲੂਕ ਮੇਰੇ ਲੋਕਿ ਮੈਨੂੰ ਵੇਖਣ ਜਿਵੇ
ਹਥਾਂ ਚ ਬੰਦੂਕ ਮੇਰੇ
ਵੇ ਲੋਕੀ ਸਾਰੇ ਵੇਖਣ ਮੁੜ ਮੁੜ ਵੇਖਣ ਮੇਰੇ ਵਾਲ
ਸਮਝੇ ਨਾ ਕੋਈ ਜਦੋ ਕਿਹ੍ਵਾ ਕੋਈ ਗੱਲ
ਕਰਦਾ ਤੇ ਮੇਰੇ ਸੱਦਾ ਲੇਕੇ ਫਿਰਾ ਪਰਦਾ ਮੈਂ
ਅਖਾਂ ਉੱਤੇ ਹਥ ਰੱਖਾਂ ਹਥ ਮੇਰੇ ਲਾਲ
ਜਿਵੇ ਹਥਾਂ ਚ ਸਬੂਤ ਮੇਰੇ
ਜਿਵੇ ਹੱਥਾਂ ਚ ਬੰਦੂਕ ਮੇਰੇ
ਲਿਖਾ ਗੀਤਾ ਯਾ ਮੈਂ ਗੋਲੀਆਂ ਚਲਾਵਾਂ
ਜਿਵੇ ਹੱਥਾਂ ਚ ਬੰਦੂਕ ਮੇਰੇ
ਲੁੱਟਾ ਦਿਲ ਜਦੋ ਦਿਲ ਦੀ ਸੁਣਵਾ
ਜਿਵੇ ਹੱਥਾਂ ਚ ਬੰਦੂਕ ਮੇਰੇ
ਲਿਖਾ ਗੀਤ ਯਾ ਮੈਂ ਗੋਲੀਆਂ ਚਲਾਵਾਂ
ਜਿਵੇ ਹੱਥਾਂ ਚ ਬੰਦੂਕ ਮੇਰੇ

All my dudes real, your dudes too scary
Run-run up on 'em, might get ate up like a blueberry
I pop up under your bed just like a Tooth Fairy
And give you nightmares like Krug Freddy
It's getting funky and you know just like Pandey, I do it chunky
He woke up with them banana clips for your damn monkeys
If you want it, you can get it
Nah, you don't wanna tempt me
Whatever the fuck you gonna say
Nah, really don't offend me
Yeah, fuck a backpack rap
My lyrical gat go, plat, plat, plat
Make haters wanna back up fast
When I hit that MAC click-clack
Throw a little bit of cheese, now he's stuck in the trap
And you know Springer would never ever go flip-flop
We touchin' and countin' that big guap
With the king of Desi hip hop

ਲੋਕੀ ਸਾਰੇ ਵੇਖਣ ਮੁੜ ਮੁੜ ਵੇਖਣ ਮੇਰੇ ਵਾਲ
ਸਮਝੇ ਨਾ ਕੋਈ ਜਦੋ ਕਹਾ ਕੋਈ ਗੱਲ
ਕਰਦਾ ਤੇ ਮੇਰੇ ਸੱਦਾ ਲੇਕੇ ਫਿਰਾ ਪਰਦਾ
ਮੈਂ ਅਖਾਂ ਉੱਤੇ ਹਥ ਰੱਖਾਂ ਹਥ ਮੇਰੇ ਲਾਲ
ਜਿਵੇ ਹਥਾਂ ਚ ਸਬੂਤ ਮੇਰੇ
ਜਿਵੇ ਹੱਥਾਂ ਚ ਬੰਦੂਕ ਮੇਰੇ
ਲਿਖਾ ਗੀਤਾ ਯਾ ਮੈਂ ਗੋਲੀਆਂ ਚਲਾਵਾਂ
ਜਿਵੇ ਹੱਥਾਂ ਚ ਬੰਦੂਕ ਮੇਰੇ
ਲੁੱਟਾ ਦਿਲ ਜਦੋ ਦਿਲ ਦੀ ਸੁਣਵਾ
ਜਿਵੇ ਹੱਥਾਂ ਚ ਬੰਦੂਕ ਮੇਰੇ
ਲਿਖਾ ਗੀਤ ਯਾ ਮੈਂ ਗੋਲੀਆਂ ਚਲਾਵਾਂ
ਜਿਵੇ ਹੱਥਾਂ ਚ ਬੰਦੂਕ ਮੇਰੇ

Beliebteste Lieder von Bohemia

Andere Künstler von Pop rock