Salute

Bohemia

ਯੈ ਆਨ

ਜਿਵੇ ਕਾਲੀ ਰਾਤਾਂ ਚ ਪੇਂਦੀ ਉਸ
Club ਆ ਚ ਨਚਾਂ ਨਾ ਭਾਈ
ਗਲਿਆ ਚ ਮੇਰੇ ਦੋਸ੍ਤ
ਦਾਰੂ ਨਾਲ ਰੱਜਣ ਨਾ
ਨਾਲੇ ਕੁੜੀਆਂ ਨੂ ਵੇਖ ਚਢੇ ਜੋਸ਼
Rockstar ਮੁੰਡੇ ਮੇਰੇ ਦੋਸ੍ਤ
Five-star ਚ ਰਿਹਣ ਕਰਨ shows
ਕਦੀ ਕੱਡਣ Benz
ਕਦੀ ਕੱਡਣ Porsche
ਗੱਡੀਆਂ ਚ ਰਿਵਾਜ ਪੁਰਾਣਾ
ਜ਼ੋਰ ਨਾਲ ਵਜੇ ਮੇਰਾ ਗਾਣਾ
ਮੇਰੀ beat Heroin
ਮੇਰੇ lyrics ਮਰੀਜੁਅਨਾ
ਮੇਰਾ ਮੁਕ਼ਾਬਲਾ mainstream ਨਾਲ ਕਿਵੇ ਕਰ ਸਕਦਾ ਤੂ
ਪਤਾ ਕਿਨੀ ਕੂਡਿਯਾ ਤੇ ਮੇ ਵਾਹ permanently tattooed
ਹੁਣ ਪਤਾ ਲਗਾ ਬਾਦਸ਼ਾਹ permanently ਮੇ ਕ੍ਯੋਂ
ਲੋਕਾਂ ਦੇ ਦਿਲਾਂ ਤੇ ਮੇਰਾ ਰਾਜ permanently ਹੈ ਕ੍ਯੋਂ
ਕੰਡੇ ਥੈਂਕ ਯੂ ਪਰ ਜ਼ੀਮੇਦਾਰੀ ਲਵਾਂ ਮੈਂ ਕ੍ਯੋਂ
ਜਿਵੇ mainstream ਚ ਕੋਈ ਮੇਰੀ team
ਏਨਾਇ ਵੱਡੀ ਗਲਟਫੇਹਿਮੀ ਮੇਰੇ ਬਾਰੇ ਲੋਕਾਂ ਚ ਹੈ ਕ੍ਯੋ
ਹੁਣ ਜਾਗ ਸਾਰਾ ਸੋਨੀ
ਮੈਂ Bahrain ਵਿਚ Michael Jackson
ਓਹੀ ਲੋਗ ਮੈਨੂ ਕਰਨ ਚਲੇ broke
ਹੁਣ ਮੈਂ ਲਵਾਂ ਵਿਕਟਾਂ ਯਾ ਲਵਾਂ oxycodone
ਟੀਵੀ ਚ ਨਈ ਦਿਖਾ ਹੋਣ ਮੈਂ media ਲ ਨਈ ਬਿੱਕਣ
ਸੱਡਾ ਫਾਂਸ ਦੇ ਦਿਲਾਂ ਵਿਚ ਤਿੱਕਣ ਤੇ ਨਾਲੇ..
ਗਲਿਆ ਚ ਜਦੋਂ ਲੰਗਦਾ ਲੋਕਿ ਕਰਦੇ salute ਮੇਨੂ
ਮੁਡੇਆ ਤੇ ਨਾਲੇ ਕੂਡਿਯਾ ਚ ਵਿਖੇ ਮੇਰਾ ਰੂਪ ਮੇਨੂ
Salute Salute.. ਲੋਕਿ ਕਰਦੇ salute ਮੈਨੂ
Salute Salute.. ਲੋਕਿ ਕਰਦੇ salute ਮੈਨੂ
Salute Salute.. ਲੋਕਿ ਕਰਦੇ salute ਮੈਨੂ
Salute Salute.. ਲੋਕਿ ਕਰਦੇ salute ਮੈਨੂ
ਅਜ ਕਲ ਦਸਤੂਰ ਕੁਛ ਹੋਰ
ਮੇਰੇ ਤੋਂ ਵੀ ਜ਼ਯਾਦਾ ਮਸ਼ਹੂਰ ਮੇਰੇ ਬੋਲ
ਅਜ ਕਲ media ਵਾਲੇ ਕਿਹਣ
ਮੇਰੇ ਤੋਂ ਵੀ ਜ਼ਯਾਦਾ ਮਸ਼ਹੂਰ ਮੇਰੇ fan
ਨਾਲੇ ਮੇਰੇ ਨਾਲ ਬੋਲੈਵੂਦ ਲੜੇ
ਜਿਵੇ Bollywood ਨੂ ਮੈਂ ਰੋਬ ਕਰਨ
Fashion ਦਾ style ਜਿਵੇ Hollywood ਚ ਮੇ shop ਕਰਾ
ਜਿਹਦਾ ਜਾਂਦਾ ਨਈ ਓਨੂ ਜਾਣਕੇ ਨੀ ਦੱਸਣ
ਜਿਂਨੂ ਮੈਨੂ ਮਿਲਨ ਦਾ ਸ਼ੌਕ਼
ਓਹਨੂ ਮਿਲਕੇ ਮੈਂ ਸ਼ਾਕ ਕਰਨ
ਹੁਣ Jordans ਤੇ G-shocks
ਪੀਂਦਾ ਚ ਮੁੰਡੇ ਕਰਨ beatbox
ਓ ਜਾਂਦੇਨੇ ਮੇਰਾ ਨਾਹ ਭਾਈ ਮੇਰੇ ਵਾਸ੍ਤੇ ਏ ਹੀ ਬੋਹਤ
ਹੁਣ ਕੋਟ ਕਰਨ ਲੋਕਿ ਪਾਣ ਮੇਰੇ ਨਾ’ਮ ਦੀ T-shirt
ਦੇਸੀ ਰਪ science ਦਾ Einstein
ਮੈਂ ਏ ਹਦੇ ਚ ਕੋਈ ਨਈ ਸ਼ਕ
ਪਰ ਮੈਂ ਨਾਲ ਲਾਕੇ ਛੱਲਾਂ ਰਬ ਨੂ
ਜਦੋਂ ਗਲਿਆ ਚੋ ਲੰਗਾ
ਮੈਂ ਹਥ ਜੋਡ਼ਕੇ ਮਿਲਨ ਸਬ ਨੂ
ਮੈਨੂ ਕੂਡਿਆ ਕੇਂਡਿਆ
ਤੇਰੇ ਪ੍ਯਾਰ ਕਾ ਸਹਾਰਾ ਚਾਹੀਏ
ਮੁੰਡੇ ਗੱਡੀ ਦੇ ਕਾਲੇ ਸ਼ੀਸ਼ੇ ਥੱਲੇ ਕਰਕੇ
ਵਖਾਂ ਮੈਨੂ W
ਗਲਿਆ ਚ ਜਦੋਂ ਲੰਗਦਾ ਲੋਕਿ ਕਰਦੇ salute ਮੇਨੂ
ਮੁਡੇਆ ਤੇ ਨਾਲੇ ਕੂਡਿਯਾ ਚ ਵਿਖੇ ਮੇਰਾ ਰੂਪ ਮੇਨੂ
Salute Salute.. ਲੋਕਿ ਕਰਦੇ salute ਮੈਨੂ
Salute Salute.. ਲੋਕਿ ਕਰਦੇ salute ਮੈਨੂ
Salute Salute.. ਲੋਕਿ ਕਰਦੇ salute ਮੈਨੂ
Salute Salute.. ਲੋਕਿ ਕਰਦੇ salute ਮੈਨੂ
Salute Salute.. ਲੋਕਿ ਕਰਦੇ salute ਮੈਨੂ
Salute Salute.. ਲੋਕਿ ਕਰਦੇ salute ਮੈਨੂ

Beliebteste Lieder von Bohemia

Andere Künstler von Pop rock