Laddu Barfi
ਲੱਡੂ ਬਰਫੀ ਖਾਣੇ ਦੇ ਵਿਚ ਔਂਦਾ ਏ ਮਜ਼ਾ
ਛੇਤੀ ਉਤਨਾ ਭੱਜਣਾ ਨਥਨਾਂ ਆਏ ਤਾ ਏ ਸਜ੍ਣਾ
ਪਾਪੀ ਪੇਟ ਦੀ ਖਾਤਰ ਦੁਨਿਯਾ ਭਜੀ ਫਿਰ ਦੀ ਆਏ
ਤੈਨੂੰ ਖਾਲੀ ਰਖਨੇ ਦੀ ਕੋਈ ਤਾ ਹੋਊ ਵਜਾ
ਹਾਏ ਰੱਬ ਓਏ ਕਾਤੋ ਹਾਏ ਰੱਬ ਓਏ ਕਾਤੋ ਮੂੰਹ ਦਿੱਤੋ ਓ
ਖੁ ਦਿਤਾ ਆਏ ਜਿਹੜਾ ਭਰ ਦਾ ਆਏ ਨ੍ਹੀ
ਠੰਡ ਚ ਕੋਟੀ ਬਿਨਾ ਯਾਰ ਦਾ ਰੋਟੀ ਬਿਨਾ ਸਚ ਦੱਸਾਂ ਤਾ ਜਮਾ ਸਰ੍ਦਾ ਆਏ ਨ੍ਹੀ
ਰੱਬ ਬਣੀ ਧਰ੍ਤੇ ਤੇ ਧਰਤੀ ਤੇ ਚੀਜ਼ਾ ਖਾਨ ਦਿਯਾ
ਕਸਿਆ ਆਯਾ ਰੂਹਾ ਪਪੀ ਨੇ ਜੋ ਆਏ ਮੋਜਾ ਨਾ ਮਾਨ ਦਿਯਾ
ਓ ਪੱਟ ਦੇ ਟੁਕੜੇ ਕਰਦੇ ਫਿਰ ਦੇ
ਲੋਹੇ ਦੇ ਨਾਲ ਭਿੜਦੇ ਦੇ ਚੇਰ ਦੇ
ਮਖਨ ਵਲ ਨੂ ਨਾ ਦੇਖਨ ਨਾ ਜਾਈਏਓ
ਮੇਰੀ ਤਾ ਓ ਨੈਜ਼ਾਰੋ ਗਿਰ ਦੇ
ਖੰਡਾ ਤੇ ਪੇਂਡਾ ਜਿਹੜਾ ਹਰ ਪਲ ਨੂ ਜੀਂਦਾ ਜਿਹੜਾ
ਪਰਲੇਓ ਆਏ ਤੇ ਵ ਓ ਮਰਦਾ ਆਏ ਨ੍ਹੀ
ਚੀਡੀ ਦਾ ਬੋਲਿਯਾ ਬਿਨਾ ਲਾਲ ਦਾ ਚੋਲਿਯਾ ਬਿਨਾ ਸਚ ਦੱਸਾਂ ਤਾ ਸਰ ਦਾ ਆਏ ਨ੍ਹੀ
ਹਾਏ ਰੱਬ ਓਏ ਕਦੋ
ਦੁਨਿਯਾ ਤੇ ਲੈਣ ਕ ਆਯਾ ਜਿਹ ਨਾ ਫਿਰ ਲੀਏ ਨਜ਼ਰੇ
ਨੀਲੀ ਛੱਤ ਵਾਲੇ ਸਡ ਕ ਅੱਪੇ ਹੋ ਜਾਂ ਗੁਜ਼ਰੇ
ਦਿਨ ਚ ਕੋਈ ਮਿੰਟ ਹੋਊ ਨਾ ਨਾ ਮਿੰਟਾ ਵ੍ਚ ਕੋਈ ਪਲ ਹੋਊ
ਅੱਪਾ ਤਾ ਗਿਣਾ ਗਏ ਸਭ ਪਲ ਨੇ ਮੋਜਾ ਤੋਹ ਲਾਹੇ
ਕੋਠੇ ਦਾ ਬੜੀ ਬਿਨਾ ਯਾਰ ਦਾ ਯਾਰੀਬਿਨਾ ਸਚ ਦੱਸਾਂ ਤਾ ਸਰ ਦਾ ਆਏ ਨ੍ਹੀ
ਹਾਏ ਰੱਬ ਓਏ ਕਾਤੋ ਹਾਏ ਰੱਬ ਓਏ ਕਾਤੋ ਮੂੰਹ ਦਿੱਤੋ ਓ
ਖੁ ਦਿਤਾ ਆਏ ਜਿਹੜਾ ਭਰ ਦਾ ਆਏ ਨ੍ਹੀ
ਹਾਏ ਰੱਬਾ ਵੇ ਕਾਤੋ